ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਨਵੇਂ ਮਾਮਲਾ ਵਿੱਚ ਲਗਾਤਾਰ ਕਮੀ ਦਾ ਦੌਰ ਦੇਖਣ ਨੂੰ ਮਿਲ ਰਿਹਾ ਹੈ, ਪਰ ਮੌਤਾਂ ਦੇ ਅੰਕੜਿਆਂ ਨੇ ਡਰਾ ਦਿੱਤਾ ਹੈ। ਮੰਗਲਵਾਰ ਸਵੇਰੇ ਬੀਤੇ 24 ਘੰਟਿਆਂ ਦੇ ਅੰਕੜਿਆਂ ਵਿੱਚ 2,020 ਮੌਤਾਂ ਦੀ ਪੁਸ਼ਟੀ ਹੋਈ ਹੈ।
ਉੱਥੇ ਹੀ 32,906 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਭਾਰਤ ‘ਚ ਅਜੇ 4,32,778 ਸਰਗਰਮ ਮਾਮਲੇ ਹਨ। ਮੰਤਰਾਲੇ ਨੇ ਦੱਸਿਆ ਕਿ ਰਿਕਵਰੀ ਰੇਟ ਵਿਚ ਵੀ ਸੁਧਾਰ ਆਇਆ ਹੈ। 24 ਘੰਟਿਆਂ ਦੌਰਾਨ 49007 ਮਰੀਜ਼ ਡਿਸਚਾਰਜ ਹੋ ਕੇ ਘਰ ਚਲੇ ਗਏ।
📍#COVID19 India Tracker
(As on 13th July, 2021, 08:00 AM)
➡️New cases (in 24 hrs): 32,906
➡️Recovered: 3,00,63,720 (97.27%)👍
➡️Active cases: 4,32,778 (1.40%)
➡️Deaths: 4,10,784 (1.33%)#IndiaFightsCorona#Unite2FightCorona#StaySafe @MoHFW_INDIA pic.twitter.com/6k8wZCh3uh
— #IndiaFightsCorona (@COVIDNewsByMIB) July 13, 2021
ਉਥੇ 16 ਜਨਵਰੀ ਤੋਂ ਸ਼ੁਰੂ ਹੋਈ ਵੈਕਸੀਨੇਸ਼ਨ ਮੁਹਿੰਮ ਤਹਿਤ ਹੁਣ ਤਕ ਕੁੱਲ 38,14,67,646 ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਜਿਸ ‘ਚੋਂ 40,65 ,862 ਖੁਰਾਕਾਂ ਪਿਛਲੇ 24 ਘੰਟਿਆਂ ‘ਚ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਦੇਸ਼ ਵਿੱਚ ਹੁਣ ਐਕਟਿਵ ਕੇਸਾਂ ਦੀ ਗਿਣਤੀ ਤੇਜੀ ਨਾਲ ਵਧਦੇ ਹੋਏ 4,32,778 ਹੀ ਰਹਿ ਗਈ ਹੈ। ਕੁੱਲ ਕੇਸਾਂ ਦੇ ਮੁਕਾਬਲੇ ਐਕਟਿਵ ਕੇਸਾਂ ਦਾ ਫ਼ੀਸਦੀ ਹੁਣ 1.46 ਫੀਸਦੀ ਹੀ ਰਹਿ ਗਿਆ ਹੈ।
📍Total #COVID19 Cases in India (as on July 13th, 2021)
▶97.28% Cured/Discharged/Migrated (3,00,63,720)
▶1.40% Active cases (4,32,778)
▶1.33% Deaths (4,10,784)
Total COVID-19 confirmed cases = Cured/Discharged/Migrated+Active cases+Deaths#StaySafe pic.twitter.com/d2GK1KyNxG
— #IndiaFightsCorona (@COVIDNewsByMIB) July 13, 2021