Home / News / ਪੰਜਾਬ ‘ਚ ਅੱਜ ਕੋਰੋਨਾ ਦੇ 1020 ਪਾਜ਼ੀਟਿਵ ਮਾਮਲੇ ਆਏ ਸਾਹਮਣੇ 39 ਮੌਤਾਂ

ਪੰਜਾਬ ‘ਚ ਅੱਜ ਕੋਰੋਨਾ ਦੇ 1020 ਪਾਜ਼ੀਟਿਵ ਮਾਮਲੇ ਆਏ ਸਾਹਮਣੇ 39 ਮੌਤਾਂ

ਨਿਊਜ਼ ਡੈਸਕ: ਪੰਜਾਬ ‘ਚ ਕੋਰੋਨਾ ਵਾਇਰਸ ਕਹਿਰ ਨਿਰਵਿਘਨ ਜਾਰੀ ਹੈ। ਅੱਜ ਸੂਬੇ ‘ਚ ਕੁੱਲ 1,020 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਸਿਹਤ ਵਿਭਾਗ ਵੱਲੋਂ ਜਾਰੀ ਮੀਡੀਆ ਬੁਲਟਿਨ ਮੁਤਾਬਕ ਸੂਬੇ ‘ਚ 1,020 ਨਵੇਂ ਕੇਸ ਆਉਣ ਨਾਲ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 26,909 ਹੋ ਗਈ ਹੈ।

ਸਰਕਾਰੀ ਮੀਡੀਆ ਬੁਲਟਿਨ ਮੁਤਾਬਕ ਅੱਜ ਸੂਬੇ ‘ਚ 39 ਮੌਤਾਂ ਦਰਜ ਕੀਤੀਆਂ ਗਈਆਂ ਹਨ, ਜਿਸ ਦੇ ਨਾਲ ਸੂਬੇ ‘ਚ ਕੁੱਲ ਮੌਤਾਂ ਦੀ ਗਿਣਤੀ ਵਧ ਕੇ 675 ਹੋ ਗਈ ਹੈ। ਉੱਥੇ ਹੀ ਸੂਬੇ ਵਿੱਚ ਹੁਣ ਤੱਕ 17,212 ਮਰੀਜ਼ ਸਿਹਤਯਾਬ ਹੋ ਚੁੱਕੇ ਹਨ ਤੇ 9,022 ਐਕਟਿਵ ਕੇਸ ਹਨ।

ਅੱਜ ਸਭ ਤੋਂ ਵੱਧ 229 ਮਾਮਲੇ ਮਹਾਂਨਗਰ ਲੁਧਿਆਣਾ ‘ਚ ਦਰਜ ਕੀਤੇ ਗਏ ਹਨ। ਜਿਸ ਨਾਲ ਜ਼ਿਲ੍ਹੇ ‘ਚ ਮਰੀਜ਼ਾਂ ਦੀ ਗਿਣਤੀ ਵਧ ਕੇ 5,930 ਹੋ ਗਈ ਹੈ ਜੋ ਕਿ ਸੂਬੇ ‘ਚ ਸਭ ਤੋਂ ਜ਼ਿਆਦਾ ਹੈ। ੳੇੁੱਥੇ ਹੀ ਦੂਜੇ ਨੰਬਰ ‘ਤੇ ਜਲੰਧਰ ‘ਚ 3,422 ਤੇ ਅੰਮ੍ਰਿਤਸਰ ‘ਚ 2,598 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ।

11 ਅਗਸਤ 2020 ਨੂੰ ਪਾਜ਼ਿਟਿਵ ਆਏ ਮਰੀਜ਼ਾਂ ਦੀ ਪੂਰੀ ਜਾਣਕਾਰੀ :

District Number of cases Source of Infection outside Punjab Local Cases Remarks
Ludhiana 229 2 New cases (Foreign Returned). 3 New Cases (Domestic Travelers). 8 New cases (Police Personnel). 56 Contacts of Positive Cases. 80 New Cases (ILI). 16 New Cases (OPD). 9 New Cases (ANC). 9 New Cases (HCW). 2 New Cases (SARI). 44 New cases —————
Jalandhar 130 ————— ————— Cases details pending as reports received late
Amritsar 85 ————— 24 Contacts of Positive cases. 18 New cases (ILI). 11 New Cases (OPD) Rest cases details pending as reports received late.
Patiala 70 ————— ————— Cases details pending as reports received late
Sangrur 22 ————— 11 New Cases (Police Personnel). 11 New cases —————
SAS Nagar 104 ————— 24 Contacts of Positive Cases. 17 New cases (ILI). 61 New Cases. 1 new case (HCW). 1 new case (Frontline Worker) —————
Hoshiarpur 23 ————— 3 New Case (ILI). 2 New cases. 1 Contact of Positive case. Rest cases details pending as reports received late.
Gurdaspur 39 ————— 9 Contacts of positive Cases. 26 New Cases. 4 New cases (Police Personnel) —————
Ferozepur 29 ————— ————— Cases details pending as reports received late
Pathankot 27 1 New case (Domestic Returnee) 13 New cases (ILI). 3 new Cases (HCW). 3 Contacts of Positive Cases. 7 New Cases. —————
Tarn Taran 9 ————— 2 New Case. 1 Contact of Positive Case. 2 New cases (ILI). 3 New cases (OPD). 1 New Case (Pre operative) —————
Bathinda 22 ————— 1 New case (HCW). 1 New Case (Police Personnel). 2 New Cases. 7 New Cases (ILI). 10 Contacts of Positive Cases. 1 New Case (ANC) —————
FG Sahib 18 ————— 13 Contacts of Positive cases. 5 New cases (OPD) —————
Moga 19 ————— ————— Cases details pending as reports received late
SBS Nagar 13 1 New Case (Foreign Returned) 5 New Cases (OPD). 1 New case (ANC). 4 Contacts of positive cases. 2 New Cases (ILI). —————
Faridkot 36 ————— ————— Cases details pending as reports received late
Fazilka 13 ————— 2 New Cases (ILI). 2 New Cases (Police Personnel). 3 New Cases. 1 Contact of Positive case. Rest cases details pending as reports received late
Kapurthala 34 ————— 12 contacts of Positive Cases. 3 New Case (Police Personnel). 3 New Cases (ILI). 15 New Cases. 1 New case (Pre Operative) —————
Ropar 24 ————— 19 New Cases. 5 Contacts of positive case. —————
Muktsar 9 ————— 5 Contacts of positive case. 1 New Case (ANC). 2 New Cases (ILI). 1 New Case (OPD) —————
Barnala 62 1 New Case (Interstate Traveler) 16 New Cases (OPD). 7 Contacts of positive cases. 3 New cases (ILI). 32 New cases (Prisoners). 2 New cases (ANC). 1 new case (Pre operative) —————
Mansa 3 ————— 3 New Cases —————

ਜ਼ਿਲ੍ਹਾ ਪੱਧਰੀ ਅੰਕੜੇ : 

S. No. District Total Confirmed Cases Total Number of active cases Total Discharged Deaths
1. Ludhiana 5930 1857 3871 202
2. Jalandhar 3422 1042 2294 86
3. Amritsar 2598 539 1957 102
4. Patiala 3099 1230 1808 61
5. Sangrur 1379 221 1117 41
6. SAS Nagar 1506 767 714 25
7. Hoshiarpur 756 155 580 21
8. Gurdaspur 968 269 672 27
9. Ferozepur 711 367 334 10
10. Pathankot 645 208 422 15
11. Tarn Taran 504 207 283 14
12. Bathinda 933 462 458 13
13. FG Sahib 545 150 389 6
14. Moga 630 261 363 6
15. SBS Nagar 404 89 308 7
16. Faridkot 466 176 289 1
17. Fazilka 397 86 309 2
18. Kapurthala 507 210 281 16
19. Ropar 400 144 250 6
20. Muktsar 326 85 238 3
21. Barnala 540 394 136 10
22. Mansa 243 103 139 1
Total 26909 9022 17212 675

Check Also

ਕਿਸਾਨਾਂ ਦੇ ਵਿਰੋਧ ਵਿਚਾਲੇ ਰਾਸ਼ਟਰਪਤੀ ਨੇ ਖੇਤੀ ਬਿੱਲਾਂ ਨੂੰ ਦਿੱਤੀ ਮਨਜ਼ੂਰੀ

ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਸੁਧਾਰ ਬਿੱਲ ਕਾਨੂੰਨ ਬਣ ਗਏ ਹਨ। …

Leave a Reply

Your email address will not be published. Required fields are marked *