ਵਿਆਹ ਦੇ ਬੰਧਨ ‘ਚ ਬੱਝੇ ਗੁਰਦਾਸ ਮਾਨ ਦੇ ਪੁੱਤਰ ਗੁਰਇੱਕ ਮਾਨ ਤੇ ਸਿਮਰਨ ਕੌਰ ਮੁੰਡੀ

TeamGlobalPunjab
2 Min Read

ਪਟਿਆਲਾ: ਪੰਜਾਬੀ ਗਾਇਕੀ ਦੇ ਬਾਬੇ ਬੋਹੜ ਗੁਰਦਾਸ ਮਾਨ ਦੇ ਪੁੱਤਰ ਗੁਰਇੱਕ ਮਾਨ ਅੱਜ ਸਿਮਰਨ ਕੌਰ ਮੁੰਡੀ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ਗੁਰਇਕ ਮਾਨ ਤੇ ਅਦਾਕਾਰਾ ਸਿਮਰਨ ਕੌਰ ਮੁੰਡੀ ਦੇ ਆਨੰਦ ਕਾਰਜ ਗੁਰਦੁਆਰਾ ਸ੍ਰੀ ਸਿੰਘ ਸਭਾ ਪਟਿਆਲਾ ਵਿਖੇ ਹੋਏ।

ਇਸ ਤੋਂ ਪਹਿਲਾਂ ਗੁਰਇਕ ਲਈ ਹਲਦੀ ਦੀ ਰਸਮ ‘ਤੇ ਗੁਰਦਾਸ ਮਾਨ ਸਣੇ ਹੋਰ ਬਾਲੀਵੁੱਡ ਕਲਾਕਾਰਾਂ ਪਹੁੰਚੇ। ਗੁਰਇੱਕ ਮਾਨ ਵੀਡੀਓ ਡਾਇਰੈਕਟਰ ਹਨ, ਜਦਕਿ ਸਿਮਰਨ ਕੌਰ ਮੁੰਡੀ ਮੁੰਬਈ ਵਿੱਚ ਮਾਡਲ ਹਨ।

- Advertisement -

ਨਾਮੀ ਜੋੜੇ ਦੇ ਵਿਆਹ ਵਿੱਚ ਹਨੀ ਸਿੰਘ, ਕਪਿਲ ਸ਼ਰਮਾ, ਸਰਗੁਨ ਮਹਿਤਾ ਅਤੇ ਐਮੀ ਵਿਰਕ ਸਣੇ 102 ਮਹਿਮਾਨ ਦੋ ਦਿਨ ਤੋਂ ਪਟਿਆਲਾ ਵਿੱਚ ਹਨ। ਵੀਰਵਾਰ ਨੂੰ ਬਾਰਾਦਰੀ ਸਥਿਤ ਹੋਟਲ ਵਿੱਚ ਗੁਰਇੱਕ ਸਿਮਰਨ ਅਤੇ ਕੌਰ ਦੀ ਮਹਿੰਦੀ ਦੀ ਰਸਮ ਨਿਭਾਈ ਗਈ। ਗੁਰਇੱਕ ਨੇ ਖੁਦ ਆਪਣੀ ਹੋਣ ਵਾਲੀ ਦੁਲਹਨ ਸਿਮਰਨ ਕੌਰ ਮੁੰਡੀ ਦੇ ਹੱਥਾਂ ਵਿੱਚ ਮਹਿੰਦੀ ਲਗਾਈ।

https://www.instagram.com/p/B784dA4jQ92/

ਜਦੋਂ ਗੁਰਇੱਕ ਮਾਨ ਨੂੰ ਹਲਦੀ-ਬਟਣਾ ਲਗਾਉਣ ਦੀ ਰਸਮ ਹੋਈ ਤਾਂ ਗੁਰਦਾਸ ਮਾਨ ਨੇ ਆਪਣੇ ਹਿਟ ਗੀਤ ਮੁੜ – ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ ਗਾਣੇ ‘ਤੇ ਡਾਂਸ ਕੀਤਾ।

https://www.instagram.com/p/B79KTp9FDtA/

ਉੱਥੇ ਹੀ ਖਾਸ ਮਹਿਮਾਨਾਂ ਲਈ ਸ਼ਾਨਦਾਰ ਕਾਕਟੇਲ ਪਾਰਟੀ ਰੱਖੀ ਗਈ ਇਸ ਦੌਰਾਨ ਬਾਲੀਵੁਡ ਕਲਾਕਾਰਾਂ ਨੇ ਖੂਬ ਰੰਗ ਜਮਾਇਆ। ਪੋਪ ਸਿੰਗਰ ਮੀਕਾ, ਬਾਦਸ਼ਾਹ, ਹਰਸ਼ਦੀਪ ਵਰਗੀ ਗਾਇਕਾਂ ਨੇ ਆਪਣੇ ਹਿਟ ਗੀਤ ਗਾਏ।

- Advertisement -

https://www.instagram.com/tv/B78_DCBp1wf/

https://www.instagram.com/p/B735EPNHTyx/

https://www.instagram.com/tv/B78PYspD1IR/

https://www.instagram.com/p/B79Et7PF1pE/

https://www.instagram.com/tv/B78_DCBp1wf/

https://www.instagram.com/p/B76REqLlxoF/

https://www.instagram.com/p/B78-fhvBxTV/

https://www.instagram.com/p/B79DlLeFcOJ/

https://www.instagram.com/p/B76PmXPF5qx/

https://www.instagram.com/p/B76FY4UFVuF/

https://www.instagram.com/p/B78Mhv_l3eO/

https://www.instagram.com/p/B794SK2lT63/

https://www.instagram.com/p/B79IIPYj_a2/

Share this Article
Leave a comment