Home / News / ਹਵਾਬਾਜ਼ੀ ਮੰਤਰਾਲੇ ਨੇ ਪ੍ਰਾਈਵੇਟ ਜਹਾਜ਼ਾਂ ਨੂੰ ਵੀ ਦਿੱਤੀ ਉਡਾਣ ਭਰਨ ਦੀ ਇਜਾਜ਼ਤ

ਹਵਾਬਾਜ਼ੀ ਮੰਤਰਾਲੇ ਨੇ ਪ੍ਰਾਈਵੇਟ ਜਹਾਜ਼ਾਂ ਨੂੰ ਵੀ ਦਿੱਤੀ ਉਡਾਣ ਭਰਨ ਦੀ ਇਜਾਜ਼ਤ

ਨਵੀਂ ਦਿੱਲੀ: ਲਾਕਡਾਊਨ ਦੇ ਵਿੱਚ ਦੇਸ਼ ਵਿੱਚ ਬੱਸ, ਟਰੇਨ, ਘਰੇਲੂ ਜਹਾਜ਼ ਸੇਵਾ ਸ਼ੁਰੂ ਹੋਣ ਤੋਂ ਬਾਅਦ ਹੁਣ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਨਿੱਜੀ ਹੈਲੀਕਾਪਟਰ , ਚਾਰਟਰਡ ਪਲੇਨ, ਪ੍ਰਾਈਵੇਟ ਹੈਲੀਕਾਪਟਰ ਸੇਵਾ ਦੀ ਵੀ ਇਜਾਜ਼ਤ ਦੇ ਦਿੱਤੀ ਹੈ। ਇਨ੍ਹਾਂ ਸੇਵਾਵਾਂ ਲਈ ਗਾਈਡਲਾਈਨ ਵੀ ਜਾਰੀ ਕੀਤੀ ਗਈਆਂ ਹਨ। ਏਅਰ ਐਂਬੁਲੈਂਸ ਤੋਂ ਇਲਾਵਾ ਨਿੱਜੀ ਹੈਲੀਕਾਪਟਰ, ਚਾਰਟੇਡ ਏਅਰਲਾਈਨ, ਪ੍ਰਾਇਵੇਟ ਏਅਰਲਾਈਨ ਹੈਲੀਕਾਪਟਰ ਵਿੱਚ ਬਜ਼ੁਰਗਾਂ, ਗਰਭਵਤੀ ਔਰਤਾਂ ਨੂੰ ਯਾਤਰਾ ਨਾਂ ਕਰਨ ਦੀ ਸਲਾਹ ਦਿੱਤੀ ਗਈ ਹੈ।

Check Also

ਤ੍ਰਿਪਤ ਬਾਜਵਾ ਦੇ ਕੋਰੋਨਾ ਪਾਜ਼ਿਟਿਵ ਆਉਣ ਤੋਂ ਬਾਅਦ ਪੰਜਾਬ ਦੇ ਸਾਰੇ ਮੰਤਰੀਆਂ ਦਾ ਹੋਵੇਗਾ ਟੈਸਟ

ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਅਤੇ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ …

Leave a Reply

Your email address will not be published. Required fields are marked *