ਭਾਈ ਲੌਂਗੋਵਾਲ ਮੁੜ ਬਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ

TeamGlobalPunjab
1 Min Read

ਅੰਮ੍ਰਿਤਸਰ : ਗੋਬਿੰਦ ਸਿੰਘ ਲੌਂਗੋਵਾਲ ਮੁੜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੀਜੀ ਵਾਰ ਪ੍ਰਧਾਨ ਬਣੇ ਹਨ। ਦੱਸਣਯੋਗ ਹੈ ਕਿ ਲੌਂਗੋਵਾਲ ਸ਼੍ਰੋਮਣੀ ਕਮੇਟੀ ਦੇ 42ਵੇਂ ਪ੍ਰਧਾਨ ਹਨ।

ਹੋਰ ਅਹੁਦੇਦਾਰੀਆਂ

ਜਨਰਲ ਸਕੱਤਰ ਦੇ ਅਹੁਦੇ ਲਈ ਹਰਜਿੰਦਰ ਸਿੰਘ ਧਾਮੀ ਨੂੰ ਚੁਣਿਆ ਗਿਆ ਹੈ

- Advertisement -

ਰਜਿੰਦਰ ਸਿੰਘ ਮਹਿਤਾ ਚੁਣੇ ਗਏ ਸੀਨੀਅਰ ਮੀਤ ਪ੍ਰਧਾਨ

ਜੂਨੀਅਰ ਮੀਤ ਪ੍ਰਧਾਨ ਲਈ ਚੁਣੇ ਗਏ ਗੁਰਬਖਸ਼ ਸਿੰਘ ਖਾਲਸਾ

ਐੱਸ.ਜੀ.ਪੀ.ਸੀ. ਦੀ 11 ਮੈਂਬਰੀ ਕਾਰਜਕਾਰਨੀ ਦੀ ਚੋਣ ਵੀ ਸਰਬਸੰਮਤੀ ਨਾਲ ਕੀਤੀ ਗਈ ਹੈ

-ਭੁਪਿੰਦਰ ਸਿੰਘ ਹਰਿਆਣਾ

-ਜਗਸੀਰ ਸਿੰਘ ਡੱਬਵਾਲੀ

- Advertisement -

-ਗੁਰਪਾਲ ਸਿੰਘ ਗੋਰਾ ਬਟਾਲਾ

-ਸ਼ੇਰ ਸਿੰਘ ਮੰਡ ਵਾਲਾ

-ਪਰਮਜੀਤ ਕੌਰ ਲਹਿਰਾ

-ਜਸਮੇਰ ਸਿੰਘ

-ਅਮਰਜੀਤ ਸਿੰਘ ਭਿਵਾਨੀਪੁਰ

-ਸੁਰਜੀਤ ਸਿੰਘ ਕੰਗ

-ਇੰਦਰਮੋਹਨ ਸਿੰਘ ਲਖਮੀਰ ਵਾਲਾ

-ਮਗਵਿੰਦਰ ਸਿੰਘ ਖਾਪੜਖੇੜੀ

-ਕੁਲਦੀਪ ਕੌਰ ਟੋਹੜਾ

ਅੰਮ੍ਰਿਤਸਰ ਦੇ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਲਾਨਾ ਜਨਰਲ ਇਜਲਾਸ ਹੋਇਆ। ਜਿਸ ਦਾ ਆਰੰਭ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਅਰਦਾਸ ਕਰ ਕੀਤਾ ਅਤੇ ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਵਲੋਂ ਲਿਆ ਗਿਆ।

Share this Article
Leave a comment