ਚੰਡੀਗੜ੍ਹ – ਅਸ਼ੋਕ ਮਿੱਤਲ , ਸੰਜੀਵ ਅਰੋੜਾ , ਹਰਭਜਨ ਸਿੰਘ , ਰਾਘਵ ਚੱਢਾ , ਸੰਦੀਪ ਪਾਠਕ, ਇਨ੍ਹਾਂ ਪੰਜ ਨੇ ਰਾਜ ਸਭਾ ਮੈਂਬਰੀ ਲਈ ਨਾਮਜ਼ਦਗੀ ਦਾਖ਼ਲ ਕੀਤੀ।
'ਆਪ' ਵੱਲੋਂ ਰਾਜ ਸਭਾ ਦੀ ਉਮੀਦਵਾਰੀ ਲਈ 5 ਚਿਹਰਿਆਂ ਦਾ ਐਲਾਨ pic.twitter.com/GQz4Giqkiz
— AAP Punjab (@AAPPunjab) March 21, 2022