ਚੰਡੀਗੜ੍ਹ: ਪੰਜਾਬ ਦੇ CM ਮਾਨ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਾ. ਮਨਮੋਹਨ ਸਿੰਘ ਆਡੀਟੋਰੀਅਮ ਵਿਚ ਰੱਖੀ ਗਈ ਖੁੱਲ੍ਹੀ ਬਹਿਸ ਮੌਕੇ ਵਿਰੋਧੀ ਧਿਰ ਦਾ ਕੋਈ ਵੀ ਆਗੂ ਨਹੀਂ ਪਹੁੰਚਿਆ ਸੀ। ਹੁਣ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਬੋਲਦਾ ਡਿਬੇਟ ‘ਤੇ ਸਵਾਲ ਖੜਾ ਕੀਤਾ ਹੈ।ਉਨ੍ਹਾਂ ਐਕਸ ਕਰਕੇ ਕਿਹਾ ਕਿ ਜਿਹੜੀ ਡਿਬੇਟ ਬਾਪ ਪੁੱਤ ਨੂੰ ਇਕੱਠਾ ਨਹੀਂ ਕਰ ਸਕਦੀ ਉਸ ਨਾਲ ਪੰਜਾਬ ਕੀ ਇਕੱਠਾ ਹੋਵੇਗਾ।
ਮਜੀਠੀਆ ਨੇ ਐਕਸ ‘ ‘ਤੇ ਲਿਖਿਆ ਹੈ ਕਿ ਜਿਹੜੀ ਡਿਬੇਟ , ਇੱਕ ਮੰਚ , ਬਾਪ , ਬੇਟੇ ਨੂੰ ਇਕੱਠੇ ਨਹੀਂ ਕਰ ਸਕਦੇ ਉਹ ਕਿਵੇਂ ਪੰਜਾਬ ਬੋਲਦਾ ਹੋਇਆ ? ਵੈਸੇ ਤਾਂ ਮੇਰੇ ਦੋਨਾਂ ਨਾਲ ਹੀ ਪਰਿਵਾਰਕ ਸਬੰਧ ਨੇ!!
ਸੋਚਣ ਵਾਲੀ ਗੱਲ ਹੈ ,ਜਿਹੜੀ ਡਿਬੇਟ , ਇੱਕ ਮੰਚ , ਬਾਪ , ਬੇਟੇ ਨੂੰ ਇਕੱਠੇ ਨਹੀਂ ਕਰ ਸਕਦੇ ਉਹ ਕਿਵੇਂ ਪੰਜਾਬ ਬੋਲਦਾ ਹੋਇਆ ?
ਵੈਸੇ ਤਾਂ ਮੇਰੇ ਦੋਨਾਂ ਨਾਲ ਹੀ ਪਰਿਵਾਰਕ ਸਬੰਧ ਨੇ!! @BhagwantMann #debate #syl pic.twitter.com/1owsLO6kdo
— Bikram Singh Majithia (@bsmajithia) November 2, 2023
- Advertisement -
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.