ਵਰਜੀਨੀਆ : ਸੰਘਣੀ ਧੁੰਦ ਕਾਰਨ ਹਰ ਦਿਨ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਹਨ। ਤਾਜ਼ੀ ਘਟਨਾ ਵਰਜੀਨੀਆ ਦੀ ਹੈ ਜਿੱਥੇ ਇੰਨਾਂ ਭਿਆਨਕ ਹਾਦਸਾ ਵਾਪਰਿਆ ਹੈ ਕਿ ਇਸ ਵਿੱਚ 69 ਵਾਹਨ ਇੱਕੋ ਸਮੇਂ ਇੱਕ ਦੂਜੇ ਨਾਲ ਟਕਰਾ ਗਏ। ਇੱਥੇ ਹੀ ਬੱਸ ਨਹੀਂ ਇਸ ਹਾਦਸੇ ਦੌਰਾਨ 51 ਲੋਕ ਜ਼ਖਮੀ ਹੋਏ ਦੱਸੇ ਜਾ ਰਹੇ ਹਨ।
UPDATE: #VSP investigation continues into I64 #York County crashes. 69 vehicles w/51 transported to region hospitals. Most injuries minor; 11 serious. No life-threatening or fatalities reported. Fog & ice causative factors. TY @VaDOTHR @jccpolice @YorkPoquosonSO & 7 #fire depts. pic.twitter.com/64aupQtPf3
— VA State Police (@VSPPIO) December 22, 2019
ਦੁਰਘਟਨਾ ਇੰਨੀ ਭਿਆਨਕ ਸੀ ਕਿ ਜਦੋਂ ਇਹ ਗੱਡੀਆਂ ਟਕਰਾਈਆਂ ਤਾਂ ਇੱਕ ਦੂਜੀ ਦੇ ਉੱਪਰ ਚੜ੍ਹ ਗਈਆਂ। ਇਹ ਘਟਨਾ ਬੀਤੀ ਕੱਲ੍ਹ ਸਵੇਰ 7 : 51 ਦੀ ਦੱਸੀ ਜਾ ਰਹੀ ਹੈ।
ਘਟਨਾ ਤੋਂ ਬਾਅਦ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾ ਦਿੱਤਾ ਗਿਆ ਹੈ
I-64 accident this morning pic.twitter.com/xD1DjLMY1k
— Bray Hollowell (@Brayhollowell42) December 22, 2019