ਪੰਜਾਬ ‘ਚ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ 4,700 ਪਾਰ, ਕੁੱਲ ਮੌਤਾਂ 120

TeamGlobalPunjab
3 Min Read

ਨਿਊਜ਼ ਡੈਸਕ: ਪੰਜਾਬ ‘ਚ ਕੋਰੋਨਾਵਾਇਰਸ ਦੇ ਅੱਜ 142 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਵਿਭਾਗ ਵੱਲੋਂ ਜਾਰੀ ਮੀਡੀਆ ਬੁਲਟਨ ਮੁਤਾਬਕ ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 4769 ਹੋ ਗਈ ਹੈ।

ਸਰਕਾਰੀ ਬੁਲਟਿਨ ਮੁਤਾਬਕ ਅੱਜ ਸੂਬੇ ‘ਚ 7 ਮੌਤਾਂ ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ ‘ਚੋਂ 2-2 ਅੰਮ੍ਰਿਤਸਰ ਤੇ ਸੰਗਰੂਰ ‘ਚ, ਉੱਥੇ ਹੀ 1-1 ਮੋਗਾ, ਤਰਨਤਾਰਨ ਤੇ ਲੁਧਿਆਣਾ ‘ਚ ਹੋਈਆਂ ਹਨ।

ਉੱਥੇ ਹੀ ਸੂਬੇ ਵਿੱਚ ਹੁਣ ਤੱਕ 3192 ਵਿਅਕਤੀ ਠੀਕ ਹੋ ਚੁੱਕੇ ਹਨ।

ਅੱਜ ਸਭ ਤੋਂ ਵੱਧ 31 ਮਾਮਲੇ ਅੰਮ੍ਰਿਤਸਰ ‘ਚ ਤੇ 25 ਜਲੰਧਰ ‘ਚ ਤੇ 21 ਸੰਗਰੂਰ ਦਰਜ ਕੀਤੇ ਗਏ ਹਨ।

- Advertisement -

25 ਜੂਨ 2020 ਨੂੰ ਪਾਜ਼ਿਟਿਵ ਆਏ ਮਰੀਜ਼ਾਂ ਦੀ ਪੂਰੀ ਜਾਣਕਾਰੀ:

District Number of Source of Infection Local Cases Remarks
cases outside Punjab
Amritsar 31 ——– 13New Cases (ILI). 4 New Cases (OPD). ——–
14 Contacts of
Positive Cases
Ludhiana 19 2 New Cases (Travel History 3 New cases (ILI). 9 Contacts of Positive ——–
to Delhi and Haryana) Cases. 1 New Case (ANC). 2 New Cases
(OPD). 1 New Case (Vigilance Officer) 1
New Case (ILI)
Jalandhar 25 ——– 19 Contacts of Positive Cases. ——–
6 New Cases
Sangrur 21 1 New case 14 contacts of Positive Case.3 New ——–
( Interstate Travel History) cases. 1 New Case (Police Official). 1
New case (Jail Inmate). 1 New Case
(Vigilance Officer)
Patiala 8 1 New Case (Travel 4 contacts of Positive Case.3 ——–
History to Faridabad) New case
SAS Nagar 4 ——– 2 New Cases (ILI). 2 Contacts ——–
of Positive Cases.
Gurdaspur 2 1 New Case (Travel 1 New Case (Vigilance Officer) ——–
History to Delhi)
Tarn Taran 1 ——– 1 New case ——–
Hoshiarpur 1 1 New Case (Travel ——–
History to Delhi)
Faridkot 1 ——– 1 New case ——–
Ropar 1 1 New Case (Travel ——– ——–
History to Haryana)
Moga 6 2 New Case (Domestic 2 New cases. 1 New case ——–
Traveler) (Health Worker). 1 New Case (Police
Official)
Muktsar 9 5 New cases (Travel History 2 contacts of Positive Case. 1 New ——–
to Delhi and UP) Case. 1 New case (OPD)
Ferozepur 4 ——– 3 Contacts of Positive Cases. ——–
1 New Case (Self reported)
Fazilka 2 ——– 2 Contacts of Positive Case. ——–
Kapurthala 6 ——– 1 New case (Police Official). 1 Contact ——–
of Positive Case. 1 NEW Case (SARI). 3
New Cases.
Mansa 1 1 New Case (Foreign ——– ——–
Returned)

 

 

Share this Article
Leave a comment