COVID-19 : 3 ਸਾਲਾ ਕੋਰੋਨਾ ਪਾਜਿਟਿਵ ਬੱਚੇ ਨੇ ਮਾਸੂਮੀਅਤ ਨਾਲ ਜਿੱਤਿਆ ਸਾਰਿਆਂ ਦਾ ਦਿਲ (ਵੀਡੀਓ)

TeamGlobalPunjab
1 Min Read

ਨਵਾਂ ਸ਼ਹਿਰ: ਦੁਨੀਆ ਵਿੱਚ ਫੈਲੀ ਭੈੜੀ ਨਾ ਮੁਰਾਦ ਬਿਮਾਰੀ ਨੇ ਬੇਅੰਤ ਲੋਕਾਂ ਦੀਆਂ ਜਾਨਾਂ ਲੈ ਲਈਆਂ ਹਨ ।ਬੱਚੇ ਤੋਂ ਲੈ ਕੇ ਬਜ਼ੁਰਗਾਂ ਤਕ ਇਸ ਨੇ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ । ਇਸੇ ਦਰਮਿਆਨ ਨਵਾਂ ਸ਼ਹਿਰ ਅੰਦਰ ਇਕ ਛੋਟਾ ਬੱਚਾ ਜਿਸ ਨੂੰ ਸ਼ਾਇਦ ਇਸ ਚੰਦਰੀ ਬਿਮਾਰੀ ਦੀ ਭਿਣਕ ਵੀ ਨਹੀਂ ਹੋਣੀ ਆਪਣੀ ਮਾਂ ਨਾਲ ਇਕਾਂਤਵਾਸ ਵਿੱਚ ਰਹਿ ਰਿਹਾ ਹੈ । ਇਸ ਬੱਚੇ ਦੀ ਹੁਣ ਇਕ ਵੀਡੀਓ ਸਾਹਮਣੇ ਸਾਹਮਣੇ ਆਈ ਹੈ ਜਿਸ ਵਿੱਚ ਇਹ ਮਾਸੂਮ ਬੱਚਾ ਹਸਪਤਾਲ ਵਿੱਚ ਹੀ ਨਚ ਰਿਹਾ ਹੈ ।

ਦਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਇਕਾਂਤਵਾਸ ਵਿੱਚ ਰਹਿ ਰਹੀਆ ਕੁਝ ਮਹਿਲਾਵਾਂ ਦੀ ਵੀਡੀਓ ਸਾਹਮਣੇ ਆਈ ਸੀ। ਇਸ ਵੀਡੀਓ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਾਂਝਾ ਕੀਤਾ ਸੀ। ਇਸ ਵੀਡੀਓ ਵਿੱਚ ਕੁਝ ਮਹਿਲਾਵਾਂ ਡਾਕਟਰਾਂ ਨਾਲ ਮਿਲ ਕੇ ਗਿੱਧਾ ਪਾ ਰਹੀਆਂ ਸਨ ।

https://www.facebook.com/189701787748828/posts/3153831201335857/

Share this Article
Leave a comment