ਨਵੀਂ ਦਿੱਲੀ: ਭਾਰਤ ਵਿੱਚ ਇੱਕ ਦਿਨ ‘ਚ ਕੋਰੋਨਾ ਵਾਇਰਸ ਦੇ 48,513 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਹੀ ਦੇਸ਼ ਵਿੱਚ ਬੁੱਧਵਾਰ ਨੂੰ ਕੁਲ ਸੰਕਰਮਿਤਾਂ ਦੀ ਗਿਣਤੀ 15 ਲੱਖ ਪਾਰ ਪਹੁੰਚ ਗਈ। ਸਿਰਫ਼ ਦੋ ਦਿਨ ਪਹਿਲਾਂ ਹੀ ਇਹ ਗਿਣਤੀ 14 ਲੱਖ ਪਾਰ ਪਹੁੰਚੀ ਸੀ। ਇਸ ਬੀਮਾਰੀ ਤੋਂ ਸਿਹਤਯਾਬ ਹੋਣ ਵਾਲੇ ਲੋਕਾਂ ਦੀ ਗਿਣਤੀ ਵਧਕੇ 9,88,029 ਹੋ ਗਈ ਹੈ।
ਕੇਂਦਰੀ ਸਿਹਤ ਮੰਤਰਾਲੇ ਦੇ ਸਵੇਰੇ ਅੱਠ ਵਜੇ ਤੱਕ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਕੋਵਿਡ – 19 ਦੇ ਮਾਮਲੇ ਵਧ ਕੇ 15,31,669 ਹੋ ਗਏ ਹਨ ਜਦਕਿ ਪਿਛਲੇ 24 ਘੰਟਿਆਂ ਵਿੱਚ 768 ਅਤੇ ਲੋਕਾਂ ਦੀ ਮੌਤ ਹੋਣ ਨਾਲ ਦੇਸ਼ ਵਿੱਚ ਮ੍ਰਿਤਕਾਂ ਦੀ ਗਿਣਤੀ ਵਧ ਕੇ 34,193 ਹੋ ਗਈ ਹੈ। ਦੇਸ਼ ਵਿੱਚ ਸੰਕਰਮਣ ਦੀ ਲਪੇਟ ਵਿੱਚ ਆਏ 5,09,447 ਲੋਕਾਂ ਦਾ ਹਾਲੇ ਇਲਾਜ ਚੱਲ ਰਿਹਾ ਹੈ।
ਕੋਵਿਡ-19 ਦੇ ਤੰਦੁਰੁਸਤ ਹੋਣ ਵਾਲੇ ਮਰੀਜ਼ਾਂ ਦੀ ਦਰ ਵਧ ਕੇ 64.51 ਫ਼ੀਸਦੀ ਹੋਈ ਹੈ। ਸੰਕਰਮਿਤਾਂ ਦੀ ਕੁੱਲ ਗਿਣਤੀ ਵਿੱਚ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਇਹ ਲਗਾਤਾਰ ਸੱਤਵਾਂ ਦਿਨ ਹੈ ਜਦੋਂ ਕੋਵਿਡ-19 ਦੇ ਇੱਕ ਦਿਨ ਵਿੱਚ 45,000 ਤੋਂ ਜਿਆਦਾ ਮਾਮਲੇ ਸਾਹਮਣੇ ਆਏ ਹਨ। ਆਈਸੀਐਮਆਰ ਅਨੁਸਾਰ 28 ਜੁਲਾਈ ਤੱਕ 1,77,43,740 ਸੈਪਲਾਂ ਦੀ ਜਾਂਚ ਕੀਤੀ ਗਈ ਜਿਨ੍ਹਾਂ ‘ਚੋਂ 4,08,855 ਨਮੂਨਿਆਂ ਦੀ ਜਾਂਚ ਮੰਗਲਵਾਰ ਨੂੰ ਹੋਈ।
S. NO. | NAME OF STATE / UT | ACTIVE CASES* | CURED/DISCHARGED/MIGRATED* | DEATHS** | |||
---|---|---|---|---|---|---|---|
TOTAL | CHANGE SINCE YESTERDAY | CUMULATIVE | CHANGE SINCE YESTERDAY | CUMULATIVE | CHANGE SINCE YESTERDAY | ||
1 | Andaman and Nicobar Islands | 166 | 21 | 196 | 4 | 1 | |
2 | Andhra Pradesh | 56527 | 4826 | 52622 | 3064 | 1148 | 58 |
3 | Arunachal Pradesh | 710 | 48 | 617 | 43 | 3 | |
4 | Assam | 8241 | 153 | 26618 | 1216 | 88 | 2 |
5 | Bihar | 14718 | 1257 | 28856 | 1326 | 269 | 16 |
6 | Chandigarh | 321 | 599 | 24 | 14 | ||
7 | Chhattisgarh | 2772 | 243 | 5439 | 267 | 46 | 2 |
8 | Dadra and Nagar Haveli and Daman and Diu | 384 | 4 | 596 | 32 | 2 | |
9 | Delhi | 10887 | 107 | 117507 | 1135 | 3881 | 28 |
10 | Goa | 1656 | 17 | 3595 | 185 | 36 | |
11 | Gujarat | 13198 | 52 | 42412 | 1032 | 2372 | 24 |
12 | Haryana | 6712 | 28 | 25758 | 712 | 406 | 9 |
13 | Himachal Pradesh | 1082 | 42 | 1234 | 18 | 14 | |
14 | Jammu and Kashmir | 7661 | 6 | 10885 | 483 | 333 | 12 |
15 | Jharkhand | 5121 | 297 | 3868 | 98 | 89 | |
16 | Karnataka | 64442 | 2615 | 40504 | 2819 | 2055 | 102 |
17 | Kerala | 10103 | 484 | 10724 | 679 | 67 | 4 |
18 | Ladakh | 254 | 18 | 1067 | 1 | 6 | 2 |
19 | Madhya Pradesh | 8044 | 66 | 20343 | 552 | 830 | 10 |
20 | Maharashtra | 144998 | 2898 | 232277 | 10333 | 14165 | 282 |
21 | Manipur | 705 | 15 | 1612 | 16 | 0 | |
22 | Meghalaya | 580 | 33 | 194 | 8 | 5 | |
23 | Mizoram | 186 | 5 | 198 | 5 | 0 | |
24 | Nagaland | 878 | 67 | 577 | 8 | 5 | |
25 | Odisha | 9892 | 521 | 18061 | 687 | 154 | 7 |
26 | Puducherry | 1182 | 73 | 1782 | 62 | 47 | 4 |
27 | Punjab | 4290 | 97 | 9752 | 688 | 336 | 18 |
28 | Rajasthan | 10668 | 544 | 27202 | 1079 | 644 | 13 |
29 | Sikkim | 392 | 12 | 186 | 12 | 1 | |
30 | Tamil Nadu | 57073 | 2177 | 166956 | 4707 | 3659 | 88 |
31 | Telengana*** | 13753 | 42909 | 480 | |||
32 | Tripura | 1627 | 62 | 2621 | 154 | 21 | 4 |
33 | Uttarakhand | 2797 | 210 | 3720 | 45 | 70 | 4 |
34 | Uttar Pradesh | 27934 | 1730 | 44520 | 1687 | 1497 | 41 |
35 | West Bengal | 19493 | 9 | 42022 | 2105 | 1449 | 38 |
Total# | 509447 | 12459 | 988029 | 35286 | 34193 |