ਭਾਰਤ ‘ਚ ਪਿਛਲੇ 24 ਘੰਟਿਆ ਅੰਦਰ ਅਚਾਨਕ ਵਧੀ ਮਰੀਜ਼ਾਂ ਦੀ ਗਿਣਤੀ, ਹੁਣ ਤੱਕ 16 ਮੌਤਾਂ

TeamGlobalPunjab
3 Min Read

ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ। ਵੀਰਵਾਰ ਨੂੰ ਕੋਰੋਨਾ ਸੰਕਰਮਣ ਕਾਰਨ ਵੱਖ – ਵੱਖ ਰਾਜਾਂ ਵਿੱਚ ਕੁੱਲ ਚਾਰ ਲੋਕਾਂ ਦੀ ਮੌਤ ਹੋ ਗਈ। ਇਸ ਨਾਲ ਦੇਸ਼ ਵਿੱਚ ਮ੍ਰਿਤਕਾਂ ਦੀ ਗਿਣਤੀ ਵਧ ਕੇ 16 ਹੋ ਗਈ ਹੈ।

ਲਗਭਗ 100 ਨਵੇਂ ਮਾਮਲਿਆਂ ਦੇ ਨਾਲ ਸੰਕਰਮਣ ਦੀ ਗਿਣਤੀ ਵੀ 700 ਪਾਰ ਪਹੁੰਚ ਗਈ ਹੈ। ਵੀਰਵਾਰ ਨੂੰ ਸਭ ਤੋਂ ਜ਼ਿਆਦਾ 19 ਨਵੇਂ ਮਾਮਲੇ ਕੇਰਲ ਵਿੱਚ ਸਾਹਮਣੇ ਆਏ। ਫਿਲਹਾਲ ਰਾਹਤ ਦੀ ਗੱਲ ਇਹ ਹੈ ਕਿ ਸਿਹਤ ਮੰਤਰਾਲੇ ਨੇ ਇੱਕ ਵਾਰ ਫਿਰ ਕਿਹਾ ਹੈ ਕਿ ਦੇਸ਼ ਵਿੱਚ ਹੁਣ ਤੱਕ ਸਟੇਜ – 3 ਯਾਨੀ ਕਮਿਊਨਿਟੀ ਟਰਾਂਸਮਿਸ਼ਨ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।

ਦੇਸ਼ ਵਿੱਚ ਹੁਣ ਤੱਕ 27 ਰਾਜਾਂ ਅਤੇ ਕੇਂਦਰਸ਼ਾਸਿਤ ਪ੍ਰਦੇਸ਼ਾਂ ਵਿੱਚ ਕੋਰੋਨਾ ਦੇ ਪਾਜ਼ਿਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਵੀਰਵਾਰ ਨੂੰ 87 ਨਵੇਂ ਮਾਮਲੀਆਂ ਦੇ ਨਾਲ ਹੁਣ ਤੱਕ ਕੁਲ 719 ਲੋਕਾਂ ਨੂੰ ਪਾਜ਼ਿਟਿਵ ਪਾਇਆ ਗਿਆ ਹੈ । ਇਹ ਇੱਕ ਦਿਨ ਵਿੱਚ ਸਾਹਮਣੇ ਆਏ ਸਭ ਤੋਂ ਜ਼ਿਆਦਾ ਮਾਮਲੇ ਹਨ। ਉੱਥੇ ਹੀ ਦੇਸ਼ ਵਿੱਚ ਹੁਣ ਤੱਕ 45 ਲੋਕ ਠੀਕ ਹੋ ਚੁੱਕੇ ਹਨ । ਵੀਰਵਾਰ ਨੂੰ ਜੰਮੂ ਕਸ਼ਮੀਰ,ਮੱਧ ਪ੍ਰਦੇਸ਼,ਮਹਾਰਾਸ਼ਟਰ ਅਤੇ ਕਰਨਾਟਕ ਵਿਚ ਇੱਕ ਇੱਕ ਵਿਅਕਤੀ ਦੀ ਜਾਨ ਚਲੇ ਗਈ।

S. No. Name of State / UT Total Confirmed cases (Indian National) Total Confirmed cases ( Foreign National ) Cured/
Discharged/Migrated
Death
1 Andaman and Nicobar Islands 1 0 0 0
2 Andhra Pradesh 11 0 1 0
3 Bihar 6 0 0 1
4 Chandigarh 7 0 0 0
5 Chhattisgarh 6 0 0 0
6 Delhi 35 1 6 1
7 Goa 3 0 0 0
8 Gujarat 42 1 0 3
9 Haryana 16 14 11 0
10 Himachal Pradesh 3 0 0 1
11 Jammu and Kashmir 13 0 1 1
12 Karnataka 55 0 3 2
13 Kerala 110 8 6 0
14 Ladakh 13 0 0 0
15 Madhya Pradesh 20 0 0 1
16 Maharashtra 121 3 1 3
17 Manipur 1 0 0 0
18 Mizoram 1 0 0 0
19 Odisha 2 0 0 0
20 Puducherry 1 0 0 0
21 Punjab 33 0 0 1
22 Rajasthan 39 2 3 0
23 Tamil Nadu 20 6 1 1
24 Telengana 34 10 1 0
25 Uttarakhand 4 1 0 0
26 Uttar Pradesh 40 1 11 0
27 West Bengal 10 0 0 1
Total number of confirmed cases in India 647# 47 45 16

Share this Article
Leave a comment