ਕੋਰੋਨਾ ਨੇ ਜਕੜੀ ਪੰਜਾ ਪਾਣੀਆਂ ਦੀ ਧਰਤੀ! ਅੰਕੜੇ ਦਾ ਵੱਡਾ ਉਛਾਲ, ਇਕ ਮੌਤ ਦੇ ਨਾਲ 24 ਘੰਟਿਆਂ ਚ 105 ਨਵੇਂ ਮਾਮਲੇ ਪਾਜਿਟਿਵ

TeamGlobalPunjab
1 Min Read

ਚੰਡੀਗੜ੍ਹ: ਪੰਜਾ ਪਾਣੀਆਂ ਦੀ ਧਰਤੀ ਪੰਜਾਬ ਨੂੰ ਕੋਰੋਨਾ ਵਾਇਰਸ ਨੇ ਪੂਰੀ ਤਰ੍ਹਾਂ ਜਕੜ ਲਿਆ ਹੈ । ਹਾਲਾਤ ਇੰਨੇ ਬਦਤਰ ਹੋ ਗਏ ਹਨ ਕਿ ਅਜ ਇਕ ਦਿਨ ਵਿੱਚ 105 ਨਵੇਂ ਮਾਮਲੇ ਪਾਜਿਟਿਵ ਆਏ ਹਨ । ਇਥੇ ਹੀ ਬੱਸ ਨਹੀਂ ਇਕ ਵਿਅਕਤੀ ਨੇ ਇਸ ਕਾਰਨ ਦਮ ਤੋੜ ਦਿੱਤਾ ਹੈ । ਦਸਣਯੋਗ ਹੈ ਕਿ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 480 ਹੋ ਗਈ ਹੈ ।

ਦਸ ਦੇਈਏ ਕਿ ਅੱਜ ਇਹ ਮਾਮਲੇ ਮੁਹਾਲੀ,  ਮੋਗਾ,  ਤਰਨਤਾਰਨ, ਗੁਰਦਾਸਪੁਰ,  ਜਲੰਧਰ , ਮੁਕਤਸਰ ਸਾਹਿਬ,  ਲੁਧਿਆਣਾ, ਸੰਗਰੂਰ,  ਨਵਾਂ ਸ਼ਹਿਰ,  ਅੰਮ੍ਰਿਤਸਰ, ਕਪੂਰਥਲਾ, ਪਟਿਆਲਾ , ਰੋਪੜ , ਫਿਰੋਜ਼ਪੁਰ ਤੋਂ ਸਾਹਮਣੇ ਆਏ ਹਨ ।

ਕਿਥੋਂ ਕਿੰਨੇ ਮਾਮਲੇ ਆਓ ਮਾਰੀਏ ਇਕ ਝਾਤ

ਮੁਹਾਲੀ – 13

- Advertisement -

ਮੋਗਾ – 1

ਤਰਨਤਾਰਨ-7

ਗੁਰਦਾਸਪੁਰ-3

ਜਲੰਧਰ -3

ਮੁਕਤਸਰ ਸਾਹਿਬ-3

- Advertisement -

ਲੁਧਿਆਣਾ-34

ਸੰਗਰੂਰ-2

ਨਵਾਂ ਸ਼ਹਿਰ-1

ਅੰਮ੍ਰਿਤਸਰ-28

ਕਪੂਰਥਲਾ-6

ਪਟਿਆਲਾ -1

ਰੋਪੜ -2

ਫਿਰੋਜ਼ਪੁਰ-1

ਕੁੱਲ  105

Share this Article
Leave a comment