ਬੀਬੀ ਬਾਦਲ ਤੇ ਕੈਪਟਨ ਦੀ ਖੜਕੀ ਜੰਗ! ਨੰਬਰ ਬਣਾਉਣ ਦੇ ਚੱਕਰਾਂ ‘ਚ ਲੋਕਾਂ ‘ਤੇ ਪਾਉਂਦੇ ਨੇ ਗੇਮ

TeamGlobalPunjab
1 Min Read

ਪਟਿਆਲਾ: ਇਕ ਪਾਸੇ ਜਿੱਥੇ ਕੋਰੋਨਾ ਵਾਇਰਸ ਦੇ ਕੇਸ ਸੂਬੇ ਵਿੱਚ ਵਧਦੇ ਜਾ ਰਹੇ ਹਨ ਉਥੇ ਹੀ ਸਿਆਸਤਦਾਨਾਂ ਦੀ ਬਿਆਨਬਾਜ਼ੀ ਵੀ ਬਦਸਤੂਰ ਜਾਰੀ ਹੈ । ਬੀਤੇ ਦਿਨੀਂ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਵਲੋ ਦਾਅਵਾ ਕੀਤਾ ਗਿਆ ਸੀ ਕਿ ਕੇਂਦਰ ਸਰਕਾਰ ਵੱਲੋਂ ਸੂਬੇ ਲਈ ਰਾਹਤ ਸਮੱਗਰੀ ਭੇਜੀ ਗਈ ਹੈ । ਇਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਝੂਠ ਗਰਦਾਨ ਦਿੱਤਾ ਸੀ। ਕੀ ਸਨ ਉਹ ਦਾਅਵੇ ਆਓ ਜਾਣਦੇ ਹਾਂ ਸਾਡੇ ਖਾਸ ਪ੍ਰੋਗਰਾਮ NEWS BEHIND NEWS ਰਾਹੀਂ ।

 

Share this Article
Leave a comment