ਚੰਡੀਗੜ੍ਹ: ਕੋਰੋਨਾ ਵਾਇਰਸ ਨੇ ਸੂਬੇ ਵਿੱਚ ਹਾਹਾਕਾਰ ਮਚਾ ਦਿੱਤੀ ਹੈ । ਵਾਇਰਸ ਦਾ ਪ੍ਰਕੋਪ ਇਸ ਕਦਰ ਫੈਲ ਗਿਆ ਹੈ ਕਿ ਪਿਛਲੇ 24 ਘੰਟਿਆਂ ਦਰਮਿਆਨ ਇਸ ਦੇ 187 ਮਾਮਲੇ ਸਾਹਮਣੇ ਆਏ ਹਨ । ਕੋਰੋਨਾ ਵਾਇਰਸ ਨੇ ਅਜ 14 ਜਿਲਿਆ ਵਿੱਚ ਵੱਡੇ ਪੱਧਰ ਤੇ ਦਸਤਕ ਦਿੱਤੀ ਹੈ ।
ਇਹ ਜਿਲੇ ਹਨ :- ਫਿਰੋਜ਼ਪੁਰ (9), ਅੰਮ੍ਰਿਤਸਰ (53), ਪਟਿਆਲਾ (21), ਲੁਧਿਆਣਾ (21), ਹੁਸ਼ਿਆਰਪੁਰ (31), ਫਤਹਿਗੜ੍ਹ ਸਾਹਿਬ (6), ਮੁਹਾਲੀ (2), ਗੁਰਦਾਸਪੁਰ (1), ਜਲੰਧਰ (15),ਸੰਗਰੂਰ (1), ਰੋਪੜ (1), ਕਪੂਰਥਲਾ(1), ਮੋਗਾ (22), ਮੁਕਤਸਰ ਸਾਹਿਬ (3)।
ਸੂਬੇ ਦਾ ਹਾਲ
- ਜਲੰਧਰ -119
- ਮੁਹਾਲੀ -93
- ਅੰਮ੍ਰਿਤਸਰ -143
- ਲੁਧਿਆਣਾ -94
- ਪਟਿਆਲਾ -89
- ਪਠਾਨਕੋਟ -25
- ਨਵਾਂ ਸ਼ਹਿਰ -23
- ਫਿਰੋਜ਼ਪੁਰ -27
- ਤਰਨਤਾਰਨ -14
- ਮਾਨਸਾ -13
- ਕਪੂਰਥਲਾ -13
- ਹੁਸ਼ਿਆਰਪੁਰ -42
- ਫਰੀਦਕੋਟ -6
- ਸੰਗਰੂਰ -6
- ਮੋਗਾ -28
- ਰੋਪੜ-5
- ਗੁਰਦਾਸਪੁਰ -5
- ਮੁਕਤਸਰ -7
- ਫਾਜ਼ਿਲਕਾ -4
- ਫਤਹਿਗੜ੍ਹ ਸਾਹਿਬ -12
- ਬਰਨਾਲਾ -2
- ਬਠਿੰਡਾ -2
- ਕੁੱਲ- 772