Home / News / ਪੰਜਾਬ ‘ਚ ਕੋਰੋਨਾ ਦਾ ਕਹਿਰ ਨਿਰਵਿਘਨ ਜਾਰੀ, ਅੱਜ 1,002 ਨਵੇਂ ਮਾਮਲਿਆਂ ਦੀ ਪੁਸ਼ਟੀ ਤੇ 32 ਮੌਤਾਂ 

ਪੰਜਾਬ ‘ਚ ਕੋਰੋਨਾ ਦਾ ਕਹਿਰ ਨਿਰਵਿਘਨ ਜਾਰੀ, ਅੱਜ 1,002 ਨਵੇਂ ਮਾਮਲਿਆਂ ਦੀ ਪੁਸ਼ਟੀ ਤੇ 32 ਮੌਤਾਂ 

ਨਿਊਜ਼ ਡੈਸਕ: ਪੰਜਾਬ ‘ਚ ਕੋਰੋਨਾ ਵਾਇਰਸ ਕਹਿਰ ਨਿਰਵਿਘਨ ਜਾਰੀ ਹੈ। ਅੱਜ ਸੂਬੇ ‘ਚ ਕੁੱਲ 1,002 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਸਿਹਤ ਵਿਭਾਗ ਵੱਲੋਂ ਜਾਰੀ ਮੀਡੀਆ ਬੁਲਟਿਨ ਮੁਤਾਬਕ ਸੂਬੇ ‘ਚ 1002 ਨਵੇਂ ਕੇਸ ਆਉਣ ਨਾਲ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 25,889 ਹੋ ਗਈ ਹੈ।

ਸਰਕਾਰੀ ਮੀਡੀਆ ਬੁਲਟਿਨ ਮੁਤਾਬਕ ਅੱਜ ਸੂਬੇ ‘ਚ 32 ਮੌਤਾਂ ਦਰਜ ਕੀਤੀਆਂ ਗਈਆਂ ਹਨ, ਜਿਸ ਦੇ ਨਾਲ ਸੂਬੇ ‘ਚ ਕੁੱਲ ਮੌਤਾਂ ਦੀ ਗਿਣਤੀ ਵਧ ਕੇ 636 ਹੋ ਗਈ ਹੈ। ਉੱਥੇ ਹੀ ਸੂਬੇ ਵਿੱਚ ਹੁਣ ਤੱਕ 16,790 ਮਰੀਜ਼ ਸਿਹਤਯਾਬ ਹੋ ਚੁੱਕੇ ਹਨ ਤੇ 8,463 ਐਕਟਿਵ ਕੇਸ ਹਨ।

ਅੱਜ ਸਭ ਤੋਂ ਵੱਧ 252 ਮਾਮਲੇ ਮਹਾਂਨਗਰ ਲੁਧਿਆਣਾ ‘ਚ ਦਰਜ ਕੀਤੇ ਗਏ ਹਨ। ਜਿਸ ਨਾਲ ਜ਼ਿਲ੍ਹੇ ‘ਚ ਮਰੀਜ਼ਾਂ ਦੀ ਗਿਣਤੀ ਵਧ ਕੇ 5,701 ਹੋ ਗਈ ਹੈ ਜੋ ਕਿ ਸੂਬੇ ‘ਚ ਸਭ ਤੋਂ ਜ਼ਿਆਦਾ ਹੈ। ੳੇੁੱਥੇ ਹੀ ਦੂਜੇ ਨੰਬਰ ‘ਤੇ ਜਲੰਧਰ ‘ਚ 3,296 ਤੇ ਅੰਮ੍ਰਿਤਸਰ ‘ਚ 2,513 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ।

11 ਅਗਸਤ 2020 ਨੂੰ ਪਾਜ਼ਿਟਿਵ ਆਏ ਮਰੀਜ਼ਾਂ ਦੀ ਪੂਰੀ ਜਾਣਕਾਰੀ :

District Number of cases Source of Infection outside Punjab Local Cases Remarks
Ludhiana 252 2 New Cases (Interstate Travelers). 1 New case (Foreign Returned) 48 New cases (ILI). 75 Contacts of positive cases. 7 New Cases (Police Personnel). 3 New Cases (ANC). 6 New Cases (HCW). 23 New cases (Jail inmates). 28 New Cases 17 New Cases (OPD). 2 new Cases (SARI) Rest cases details pending as reports received late.
Jalandhar 54 ————— ————— Cases details pending as reports received late.
Amritsar 118 ————— 23 New Cases (ILI). 57 Contacts of Positive cases. 38 New Cases (OPD) —————
Patiala 118 ————— 34 Contacts of Positive cases.. 10 New Cases. 74 New Cases (ILI) —————
Sangrur 15 ————— 1 Contact of Positive case. 8 new Cases (OPD). 1 New Case (ILI). 2 New cases (ANC). 3 New Cases —————
SAS Nagar 83 1 New Case (Interstate Traveler). 48 New Cases. 4 Contacts of Positive Cases. 28 New Cases (ILI). 1 New Case (SARI). 1 New Case (ANC) —————
Hoshiarpur 77 ————— 4 New Cases. 15 Contacts of Positive cases. Rest cases details pending as reports received late.

Gurdaspur 13 ————— 10 New Cases. 2 Contacts of Positive cases. 1 New cases (ILI) —————
Ferozepur 20 ————— 6 New Cases (ILI). 4 Contacts of Positive Cases. Rest cases details pending as reports received late.
Pathankot 64 6 New Cases (Domestic Returnees). 1 New case (Foreign Returned). 22 Contacts of Positive cases. 1 New Case (Police Personnel). 14 New Cases (OPD). 6 New Cases (ILI). 14 New Cases —————
Tarn Taran 3 1 New case (Foreign Returned). 1 New Case (Domestic Returnees). 1 New Case —————
Bathinda 38 ————— 11 New Cases. 18 New Cases (Jail inmates). 1 New Case (Police Personnel). 6 Contacts of Positive cases. 2 New Cases (ILI) —————
FG Sahib 9 2 New Cases (Interstate Travelers) 4 Contacts of Positive case. 2 New cases (OPD). 1 New Case (ILI) —————
Moga 16 2 New Cases (Domestic Returnees). 6 New Cases. 7 Contacts of Positive Cases. 1 New Case (Prisoner) —————
SBS Nagar 16 1 New Case (Domestic Returnees). 1 New Case (Pre operative). 3 New Cases (ILI). 8 New Cases. 1 New Case (Police Personnel). 2 Contacts of positive case. —————
Faridkot 15 ————— 5 Contacts of Positive cases. 10 New Cases —————
Fazilka 3 ————— 2 Contacts of Positive cases. 1 New Case (ILI) —————
Kapurthala 36 ————— 2 New Cases (ILI). 24 Contact of Positive case. 8 New Cases. 2 New Cases (Police Personnel) —————
Ropar 4 ————— 2 Contacts of Positive Cases. 2 New Cases. —————
Muktsar 5 ————— 5 New Cases (OPD) —————
Barnala 9 ————— 4 New Cases (OPD). 1 Contact of Positive case. 3 New cases (ILI). 1 New case —————

Mansa 34 ————— 1 New Case. 33 Contacts of Positive Cases. —————

ਜ਼ਿਲ੍ਹਾ ਪੱਧਰੀ ਅੰਕੜੇ : 

S. No. District Total Confirmed Cases Total Number of active cases Total Discharged Deaths
1. Ludhiana 5701 1831 3681 189
2. Jalandhar 3296 919 2294 83
3. Amritsar 2513 474 1940 99
4. Patiala 3029 1164 1808 57
5. Sangrur 1357 224 1093 40
6. SAS Nagar 1402 684 695 23
7. Hoshiarpur 735 142 578 15
8. Gurdaspur 928 259 644 25
9. Ferozepur 683 339 334 10
10. Pathankot 618 195 410 13
11. Tarn Taran 495 198 283 14
12. Bathinda 911 498 401 12
13. FG Sahib 527 140 382 5
14. Moga 611 252 353 6
15. SBS Nagar 391 76 308 7
16. Faridkot 430 140 289 1
17. Fazilka 384 83 299 2
18. Kapurthala 468 214 238 16
19. Ropar 376 120 250 6
20. Muktsar 317 76 238 3
21. Barnala 477 335 133 9
22. Mansa 240 100 139 1
  Total 25889 8463 16790 636

Check Also

ਕਿਸਾਨਾਂ ਦੇ ਵਿਰੋਧ ਵਿਚਾਲੇ ਰਾਸ਼ਟਰਪਤੀ ਨੇ ਖੇਤੀ ਬਿੱਲਾਂ ਨੂੰ ਦਿੱਤੀ ਮਨਜ਼ੂਰੀ

ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਸੁਧਾਰ ਬਿੱਲ ਕਾਨੂੰਨ ਬਣ ਗਏ ਹਨ। …

Leave a Reply

Your email address will not be published. Required fields are marked *