Breaking News

ਭੁਪਿੰਦਰ ਸਿੰਘ ਬੂਰਾ ਨੂੰ AICC ਵੱਲੋਂ ਪੰਜਾਬ ਚੋਣਾਂ ਲਈ ਮੀਡੀਆ ਅਤੇ ਕਮਿਊਨੀਕੇਸ਼ਨ ਕੋਆਰਡੀਨੇਟਰ ਨਿਯੁਕਤ

ਚੰਡੀਗੜ੍ਹ – ਭੁਪਿੰਦਰ ਸਿੰਘ ਬੂਰਾ ਨੂੰ ਆਈਸੀਸੀ ਵੱਲੋਂ ਪੰਜਾਬ ਚੋਣਾਂ ਲਈ ਮੀਡੀਆ ਅਤੇ ਕਮਿਊਨੀਕੇਸ਼ਨ ਕੋਆਰਡੀਨੇਟਰ ਦੇ ਤੌਰ ਤੇ ਲਾਇਆ ਗਿਆ ਹੈ । ਇਸ ਤੋਂ ਪਹਿਲੇ AICC ਦੇ ਬੁਲਾਰੇ ਅਲਕਾ ਲਾਂਬਾ ਨੂੰ ਕਮਿਊਨੀਕੇਸ਼ਨ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ ।

Check Also

ਸਪਾਈਸ ਜੈੱਟ ਨੇ ਕਾਂਗੜਾ ਲਈ ਇੱਕ ਹੋਰ ਉਡਾਣ ਕੀਤੀ ਸ਼ੁਰੂ

ਸ਼ਿਮਲਾ: ਹਿਮਾਚਲ ਪ੍ਰਦੇਸ਼ ਦੀ ਸੈਰ-ਸਪਾਟਾ ਰਾਜਧਾਨੀ ਵਜੋਂ ਵਿਕਸਤ ਕੀਤੇ ਜਾ ਰਹੇ ਕਾਂਗੜਾ ਜ਼ਿਲ੍ਹੇ ਲਈ ਦਿਨੋਂ-ਦਿਨ …

Leave a Reply

Your email address will not be published. Required fields are marked *