CM ਮਾਨ ਨੇ ਆਪਣੇ ਪਿਤਾ ਮਾਸਟਰ ਮਹਿੰਦਰ ਸਿੰਘ ਦੀ 12ਵੀਂ ਬਰਸੀ ‘ਤੇ ਇਕ ਤਸਵੀਰ ਕੀਤੀ ਸਾਂਝੀ

Rajneet Kaur
1 Min Read

ਚੰਡੀਗੜ੍ਹ : CM ਮਾਨ ਨੇ ਆਪਣੇ ਪਿਤਾ ਮਾਸਟਰ ਮਹਿੰਦਰ ਸਿੰਘ ਦੀ 12ਵੀਂ ਬਰਸੀ ‘ਤੇ ਇਕ ਤਸਵੀਰ ਸਾਂਝੀ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਕਿ ਅੱਜ ਬਾਪੂ ਜੀ ਮਾਸਟਰ ਮਹਿੰਦਰ ਸਿੰਘ ਜੀ ਦੀ 12ਵੀਂ ਬਰਸੀ ਹੈ। ਮਾਸਟਰ ਜੀ ਤੁਸੀਂ ਹਮੇਸ਼ਾ ਦਿਲਾਂ ਚ ਵੱਸਦੇ ਰਹੋਗੇ ,ਅੱਜ ਵੀ ਤੁਹਾਡੇ ਨਾਲ ਬੈਠ ਕੇ ਪੜ੍ਹਨਾ, ਹਾਕੀ ਮੈਚ ਦੀ ਕਮੈਂਟਰੀ , ਦੇਸ਼ ਦੇ ਚੋਣ ਨਤੀਜੇ ਦੇਖਣਾ, ਸਾਇਕਲ ਉਤੇ ਬੈਠ ਕੇ ਸਕੂਲ ਜਾਣਾ, ਅਖਬਾਰ – ਰੇਡੀਓ ਦੀਆਂ ਖ਼ਬਰਾਂ ,ਮੇਰੀਆਂ ਕੀਮਤੀ ਯਾਦਾਂ ਦਾ ਹਿੱਸਾ ਨੇ ਅਤੇ ਹਮੇਸ਼ਾ ਰਹਿਣਗੀਆਂ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment