ਚੰਡੀਗੜ੍ਹ, 23 ਮਾਰਚ, 2020 : ਚੰਡੀਗੜ੍ਹ ਵਿਚ ਅੱਜ 21 ਸਾਲ ਦੇ ਨੌਜਵਾਨ ਦਾ ਟੈਸਟ ਪਾਜ਼ੀਟਿਵ ਆਉਣ ਮਗਰੋਂ ਕੋਰੋਨਾਵਾਇਰਸ ਪਾਜ਼ੀਟਿਵ ਕੇਸਾਂ ਦੀ ਗਿਣਤੀ 7 ਹੋ ਗਈ ਹੈ।
ਚੰਡੀਗੜ੍ਹ ਦਾ 21 ਸਾਲਾ ਨੌਜਵਾਨ ਪਾਜ਼ੀਟਿਵ ਪਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਚੰਡੀਗੜ੍ਹ ਵਿਚ ਸਭ ਤੋਂ ਪਹਿਲਾਂ ਪਾਜ਼ੀਟਿਵ ਪਾਈ ਗਈ ਕੁੜੀ ਦੇ ਭਰਾ ਦੇ ਸੰਪਰਕ ਵਿਚ ਆਇਆ ਸੀ, ਇਸੇ ਵਜਾਂ ਨਾਲ ਉਸਨੂੰ ਇਸ ਬਿਮਾਰੀ ਨੇ ਲਪੇਟ ਵਿਚ ਲੈ ਲਿਆ ਤੇ ਹੁਣ ਉਹ ਪਾਜ਼ੀਟਿਵ ਪਾਇਆ ਗਿਆ ਹੈ। ਉਹ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਸੈਕਟਰ 32 ਵਿਚ ਦਾਖਲ ਹੈ।
ਚੰਡੀਗੜ੍ਹ ‘ਚ ਇਕ ਨੌਜਵਾਨ ਆਇਆ ਪਾਜ਼ੀਟਿਵ, ਕੇਸਾਂ ਦੀ ਗਿਣਤੀ ਹੋਈ 7
Leave a Comment
Leave a Comment