ਸਾਵਧਾਨ! ਗ੍ਰੀਨ ਜੋਨਲ ਬਠਿੰਡਾ ਵੀ ਹੋਇਆ ਕੋਰੋਨਾ ਦਾ ਸ਼ਿਕਾਰ

TeamGlobalPunjab
1 Min Read

ਬਠਿੰਡਾ : ਸੂਬੇ ਅੰਦਰ ਗ੍ਰੀਨ ਜੋਨ ਵਿਚ ਸ਼ਾਮਲ ਬਠਿੰਡਾ ਜਿਲੇ ਜਿਲੇ ਨੂੰ ਵੀ ਕੋਰੋਨਾ ਵਾਇਰਸ ਨੇ ਆਖਰ ਅਜ ਆਪਣਾ ਸ਼ਿਕਾਰ ਬਣਾ ਹੀ ਲਿਆ ਹੈ । ਅਜ ਇਥੇ 2 ਕੇਸ ਪਾਜਿਟਿਵ ਪਾਏ ਗਏ ਹਨ ।

ਦਸ ਦੇਈਏ ਕਿ ਕੋਰੋਨਾ ਵਾਇਰਸ ਨੇ ਅਜ ਸੂਬੇ ਵਿੱਚ ਵੱਡੇ ਪੱਧਰ ਤੇ ਦਸਤਕ ਦਿੱਤੀ ਹੈ । ਨਵਾਂ ਸ਼ਹਿਰ, ਫਰੀਦਕੋਟ ਲੁਧਿਆਣਾ, ਹੁਸ਼ਿਆਰਪੁਰ,  ਮੁਹਾਲੀ, ਪਟਿਆਲਾ,  ਜਲੰਧਰ, ਸੰਗਰੂਰ ਤੇ ਬਠਿੰਡਾ ਵਿਚੋਂ ਅਜ ਇਸ ਦੇ ਕੁੱਲ 33 ਮਾਮਲੇ ਸਕਰਾਤਮਕ ਪਾਏ ਗਏ ਹਨ ।

ਕਿਥੋਂ ਕਿੰਨੇ ਮਾਮਲੇ ਆਓ ਮਾਰੀਏ ਇਕ ਝਾਤ

ਬਠਿੰਡਾ -2

- Advertisement -

ਸੰਗਰੂਰ-1

ਜਲੰਧਰ-1

ਲੁਧਿਆਣਾ-11

ਪਟਿਆਲਾ -2

ਮੁਹਾਲੀ- 8

- Advertisement -

ਹੁਸ਼ਿਆਰਪੁਰ-3

ਫਰੀਦਕੋਟ-3

ਨਵਾਂ ਸ਼ਹਿਰ-2

Share this Article
Leave a comment