Latest ਸੰਸਾਰ News
ਈਰਾਨ ਵਿੱਚ ਹਿਜਾਬ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਇੰਟਰਨੈਟ ਬੰਦ,ਐਲੋਨ ਮਸਕ ਔਰਤਾਂ ਦੇ ਸਮਰਥਨ ‘ਚ ਆਏ ਸਾਹਮਣੇ
ਨਿਊਜ਼ ਡੈਸਕ: ਪੁਲਿਸ ਹਿਰਾਸਤ 'ਚ ਮਹਿਸਾ ਅਮੀਨੀ ਦੀ ਮੌਤ ਤੋਂ ਬਾਅਦ ਈਰਾਨ…
ਪਾਕਿਸਤਾਨ ‘ਚ ਹਿੰਦੂ ਔਰਤ ਤੇ 2 ਨਾਬਾਲਗ ਲੜਕੀਆਂ ਨੂੰ ਅਗਵਾ ਕਰਕੇ ਜ਼ਬਰਦਸਤੀ ਕਰਵਾਇਆ ਧਰਮ ਪਰਿਵਰਤਨ
ਨਿਊਜ਼ ਡੈਸਕ: ਪਾਕਿਸਤਾਨ ਦੇ ਸਿੰਧ ਸੂਬੇ 'ਚ ਇੱਕ ਹਿੰਦੂ ਔਰਤ ਅਤੇ ਦੋ…
ਮਹਿੰਗਾਈ ਨੇ ਉਡਾਈ ਅਮਰੀਕੀਆਂ ਦੀ ਨੀਂਦ, ਹਰ 5 ‘ਚੋਂ 1 ਰਾਤ ਨੂੰ ਸ਼ਾਂਤੀ ਨਾਲ ਸੌਣ ‘ਚ ਅਸਮਰੱਥ
ਵਾਸ਼ਿੰਗਟਨ: ਕੋਰੋਨਾ ਸੰਕਟ ਤੋਂ ਬਾਅਦ ਹੁਣ ਅਮਰੀਕਾ ਦੇ ਨਾਗਰਿਕ ਮਹਿੰਗਾਈ ਤੋਂ ਪਰੇਸ਼ਾਨ…
ਕੌਮਾਂਤਰੀ ਵਿਦਿਆਰਥੀਆਂ ਤੇ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਜਲਦ ਪੱਕਾ ਕਰੇਗੀ ਕੈਨੇਡਾ ਸਰਕਾਰ
ਓਟਵਾ: ਕੈਨੇਡਾ 'ਚ ਕਾਮਿਆਂ ਦੀ ਘਾਟ ਨੂੰ ਦੇਖਦਿਆਂ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ…
UN ‘ਚ ਪਾਕਿਸਤਾਨ ਨੇ ਚੁੱਕਿਆ ਕਸ਼ਮੀਰ ਦਾ ਮੁੱਦਾ ਤਾਂ ਭਾਰਤ ਨੇ ਦਿੱਤਾ ਮੂੰਹ ਤੋੜ ਜਵਾਬ
ਨਿਊਜ਼ ਡੈਸਕ: ਭਾਰਤ ਨੇ ਸੰਯੁਕਤ ਰਾਸ਼ਟਰ ਮਹਾਸਭਾ (UNGA) ਦੇ 77ਵੇਂ ਸੈਸ਼ਨ 'ਚ…
CERB ਤਹਿਤ ਸਰਕਾਰ ਤੋਂ 2,000 ਡਾਲਰ ਲੈਣ ਵਾਲੇ ਕੈਨੇਡਾ ਵਾਸੀਆਂ ਲਈ ਵੱਡੀ ਚੁਣੌਤੀ
ਟੋਰਾਂਟੋ: ਕੈਨੇਡਾ ਐਮਰਜੈਂਸੀ ਰਿਪਸਪਾਂਸ ਬੈਨੇਫਿਟ ਤਹਿਤ 2 ਹਜ਼ਾਰ ਡਾਲਰ ਪ੍ਰਤੀ ਮਹੀਨਾ ਲੈਣ…
ਕਾਰ ਧੋਣ ਵਾਲੇ ਨੌਜਵਾਨ ਦੀ ਲੱਗੀ 21 ਕਰੋੜ ਦੀ ਲਾਟਰੀ, ਦੁਬਈ ਤੋਂ ਘਰ ਵਾਪਸੀ ਦੀ ਤਿਆਰੀ
ਨਿਊਜ਼ ਡੈਸਕ: ਨੇਪਾਲ ਦੇ ਰਹਿਣ ਵਾਲੇ 31 ਸਾਲਾ ਭਰਤ ਦੀ ਕਿਸਮਤ ਅਜਿਹੀ…
ਈਰਾਨ ਵਿੱਚ ਪ੍ਰਦਰਸ਼ਨਕਾਰੀਆਂ ਨੇ ਸੁਪਰੀਮ ਲੀਡਰ ਖਮੇਨੇਈ ਦੀ ਸਭ ਤੋਂ ਵੱਡੀ ਤਸਵੀਰ ‘ਤੇ ਲਗਾਈ ਅੱਗ
ਤਹਿਰਾਨ:ਈਰਾਨ 'ਚ ਹਿਜਾਬ ਦੇ ਖਿਲਾਫ ਪ੍ਰਦਰਸ਼ਨ ਪੂਰੇ ਜ਼ੋਰਾਂ 'ਤੇ ਹਨ। ਪੁਲਿਸ ਹਿਰਾਸਤ…
ਪਾਕਿਸਤਾਨ ‘ਚ ਹਿੰਦੂ ਔਰਤ ਦੀ ਕੁੱਟਮਾਰ,ਗੁੱਸੇ ‘ਚ ਆਏ ਲੋਕ
ਨਿਊਜ਼ ਡੈਸਕ: ਪਾਕਿਸਤਾਨ 'ਚ ਹਿੰਦੂ ਔਰਤ 'ਤੇ ਚੋਰੀ ਦੇ ਝੂਠੇ ਇਲਜ਼ਾਮ 'ਚ…
ਪੁਤਿਨ ਦੇ ਐਲਾਨ ਤੋਂ ਬਾਅਦ ਦੇਸ਼ ਛੱਡ ਕੇ ਭੱਜਣ ਲੱਗੇ ਲੋਕ, ਲੁਕਣ ਲਈ ਥਾਂ ਲਭ ਰਹੇ ਫੌਜੀ
ਮਾਸਕੋ: ਰੂਸ ਵਿਚ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ, ਇੱਥੋਂ ਦੇ ਲੋਕਾਂ…