ਸੰਸਾਰ

ਮਹਿੰਦਾ ਰਾਜਪਕਸ਼ੇ ਦੇ ਅਸਤੀਫੇ ਤੋਂ ਬਾਅਦ ਸ਼੍ਰੀਲੰਕਾ ‘ਚ ਹਿੰਸਾ, 5 ਦੀ ਮੌਤ, MP ਨੇ ਖੁਦ ਨੂੰ ਮਾਰੀ ਗੋਲੀ

ਕੋਲੰਬੋ- ਸ਼੍ਰੀਲੰਕਾ ਦੀ ਆਰਥਿਕ ਸਥਿਤੀ ਬਹੁਤ ਖ਼ਰਾਬ ਹੋਣ ਕਾਰਨ ਘਰੇਲੂ ਯੁੱਧ ਦੀ ਸਥਿਤੀ ਪੈਦਾ ਹੋ ਗਈ ਹੈ। ਸੋਮਵਾਰ ਨੂੰ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨੇ ਵਿਰੋਧੀ ਧਿਰ ਦੇ ਦਬਾਅ ਹੇਠ ਅਸਤੀਫਾ ਦੇ ਦਿੱਤਾ। ਜਿਸ ਤੋਂ ਬਾਅਦ ਹਰ ਪਾਸੇ ਹਿੰਸਕ ਘਟਨਾਵਾਂ ਹੋ ਰਹੀਆਂ ਹਨ। ਰਾਜਪਕਸ਼ੇ ਪਰਿਵਾਰ ਦੇ ਸਮਰਥਕਾਂ ਅਤੇ ਵਿਰੋਧੀਆਂ ਵਿਚਾਲੇ ਸੜਕਾਂ …

Read More »

ਪੋਲੈਂਡ ‘ਚ ਰੂਸੀ ਰਾਜਦੂਤ ਨੂੰ ਦੇਖ ਕੇ ਲੋਕ ਭੜਕੇ, ਮੂੰਹ ‘ਤੇ ਲਗਾਇਆ ਲਾਲ ਰੰਗ, ਯੂਕਰੇਨ ਖਿਲਾਫ਼ ਜੰਗ ਤੋਂ ਸੀ ਨਾਰਾਜ਼

ਵਾਰਸਾ- ਯੂਕਰੇਨ ‘ਤੇ ਰੂਸੀ ਹਮਲੇ ਤੋਂ ਬਾਅਦ ਰੂਸੀ ਅਧਿਕਾਰੀਆਂ ਨੂੰ ਦੁਨੀਆ ਦੇ ਵੱਖ-ਵੱਖ ਹਿੱਸਿਆਂ ‘ਚ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੋਲੈਂਡ ਵਿੱਚ ਰੂਸੀ ਰਾਜਦੂਤ ਸੋਮਵਾਰ ਨੂੰ ਵਾਰਸਾ ਵਿੱਚ ਸੋਵੀਅਤ ਸੈਨਿਕਾਂ ਦੇ ਸਮਾਰਕ ‘ਤੇ ਫੁੱਲ ਭੇਟ ਕਰਨ ਪਹੁੰਚੇ। ਇੱਥੇ ਪ੍ਰਦਰਸ਼ਨਕਾਰੀਆਂ ਨੇ ਨਾ ਸਿਰਫ਼ ਉਨ੍ਹਾਂ ਦਾ ਰਸਤਾ ਰੋਕਿਆ ਸਗੋਂ ਉਨ੍ਹਾਂ …

Read More »

ਆਰਥਿਕ ਸੰਕਟ ਦਰਮਿਆਨ ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਨੇ ਦਿੱਤਾ ਅਸਤੀਫਾ

ਕੋਲੰਬੋ: ਦੇਸ਼ ਵਿਚ ਵਿਗੜਦੇ ਹਾਲਾਤ ਕਾਰਨ ਪੂਰੇ ਸ੍ਰੀਲੰਕਾ ਵਿਚ ਹੰਗਾਮੀ ਹਾਲਤ ਵਿਚ ਕਰਫਿਊ ਲਾ ਦਿੱਤਾ ਗਿਆ ਹੈ। ਇਸ ਮੌਕੇ ਲੋਕਾਂ ਵਲੋਂ ਪ੍ਰਦਰਸ਼ਨ ਜਾਰੀ ਹਨ। ਇਹ ਜਾਣਕਾਰੀ ਪੁਲਿਸ ਅਧਿਕਾਰੀਆਂ ਨੇ ਦਿੱਤੀ। ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸੇ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਰਾਜਪਕਸ਼ੇ ਦੇ ਸਮਰਥਕਾਂ ਵੱਲੋਂ ਰਾਸ਼ਟਰਪਤੀ ਗੋਟਾਬਾਯਾ …

Read More »

ਮੌਤ ‘ਤੇ ਐਲੋਨ ਮਸਕ ਦੇ ਟਵੀਟ ‘ਤੇ ਮਾਂ ਨੇ ਦਿਤਾ ਗੁੱਸੇ ‘ਚ ਜਵਾਬ

ਨਿਊਜ਼ ਡੈਸਕ: ਟੇਸਲਾ ਕੰਪਨੀ ਦੇ ਸੀਈਓ ਐਲੋਨ ਮਸਕ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਵਿੱਚ ਬਣੇ ਰਹਿੰਦੇ ਹਨ। ਇਸ ਦੌਰਾਨ ਅੱਜ (ਸੋਮਵਾਰ) ਉਨ੍ਹਾਂ ਨੇ ਆਪਣੀ ਮੌਤ ਨੂੰ ਲੈ ਕੇ ਇੱਕ ਟਵੀਟ ਕੀਤਾ ਹੈ। ਪਰ, ਉਨ੍ਹਾਂ ਦੀ ਮਾਂ ਮੇਅ ਮਸਕ ਨੂੰ ਇਹ ਟਵੀਟ ਬਿਲਕੁਲ ਪਸੰਦ ਨਹੀਂ ਆਇਆ। ਐਲੋਨ ਮਸਕ ਨੇ ਟਵੀਟ ਕੀਤਾ, …

Read More »

ਪਾਕਿਸਤਾਨ ‘ਚ ਕਣਕ ਦੇ ਉਤਪਾਦਨ ‘ਚ ਆਈ ਵੱਡੀ ਗਿਰਾਵਟ, PM ਸ਼ਰੀਫ ਨੇ ਕਿਹਾ,ਕੱਪੜੇ ਤੱਕ ਵੇਚ ਦੇਵਾਂਗੇ ਪਰ ਆਟਾ ਨਹੀਂ ਹੋਵੇਗਾ ਮਹਿੰਗਾ

ਇਸਲਾਮਾਬਾਦ- ਪਾਕਿਸਤਾਨ ਵਿੱਚ ਇਸ ਸਾਲ ਕਣਕ ਦਾ ਉਤਪਾਦਨ ਲਗਭਗ 30 ਲੱਖ ਟਨ ਘੱਟ ਰਹਿਣ ਦਾ ਅਨੁਮਾਨ ਹੈ। ਅਜਿਹੇ ‘ਚ ਕਣਕ ਦੇ ਭਾਅ ‘ਚ ਭਾਰੀ ਵਾਧਾ ਹੋਣ ਦੀ ਸੰਭਾਵਨਾ ਹੈ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਿਹਾ ਹੈ ਕਿ ਉਹ ਕਿਸੇ ਵੀ ਹਾਲਤ ਵਿੱਚ ਆਟਾ ਮਹਿੰਗਾ ਨਹੀਂ ਹੋਣ ਦੇਣਗੇ। ਭਾਵੇਂ ਇਸ ਲਈ …

Read More »

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜੰਗ ਦੇ ਵਿਚਕਾਰ ਅਚਾਨਕ ਪਹੁੰਚੇ ਯੂਕਰੇਨ, ਤਬਾਹ ਹੋਏ ਸ਼ਹਿਰ ਇਰਪਿਨ ਦਾ ਕੀਤਾ ਦੌਰਾ

ਕੀਵ- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਰੂਸੀ ਹਮਲੇ ਦਰਮਿਆਨ ਅਚਾਨਕ ਯੂਕਰੇਨ ਪਹੁੰਚੇ ਅਤੇ ਤਬਾਹ ਹੋਏ ਸ਼ਹਿਰ ਇਰਪਿਨ ਦਾ ਦੌਰਾ ਕੀਤਾ। ਯੂਕਰੇਨ ਦੀ ਮੀਡੀਆ ਸੰਸਥਾ ‘ਸਸਪਿਲੇਨ’ ਅਤੇ ਇਰਪਿਨ ਦੇ ਮੇਅਰ ਓਲੇਕਜ਼ੈਂਡਰ ਮਾਰਕੁਸ਼ਿਨ ਨੇ ਟਰੂਡੋ ਦੀ ਇਰਪਿਨ ਫੇਰੀ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਦਿ ਕੀਵ ਇੰਡੀਪੈਂਡੈਂਟ ਦੇ ਹਵਾਲੇ ਨਾਲ ਕਿਹਾ ਗਿਆ …

Read More »

ਰੂਸ ਨੇ ਯੂਕਰੇਨ ਦੇ ਸਕੂਲ ‘ਚ ਮਚਾਈ ਤਬਾਹੀ, ਹਮਲਿਆਂ ‘ਚ 60 ਲੋਕਾਂ ਦੀ ਮੌਤ ਦਾ ਖਦਸ਼ਾ

ਕੀਵ- ਯੂਕਰੇਨ ‘ਤੇ ਰੂਸ ਦਾ ਹਮਲਾ ਲਗਾਤਾਰ ਜਾਰੀ ਹੈ। ਪੂਰਬੀ ਯੂਕਰੇਨ ਦੇ ਲੁਹਾਨਸਕ ਖੇਤਰ ਵਿੱਚ ਇੱਕ ਪਿੰਡ ਦੇ ਸਕੂਲ ਵਿੱਚ ਰੂਸੀ ਬੰਬ ਧਮਾਕੇ ਵਿੱਚ ਘੱਟੋ-ਘੱਟ 60 ਲੋਕਾਂ ਦੀ ਮੌਤ ਦਾ ਖਦਸ਼ਾ ਹੈ। ਖੇਤਰੀ ਗਵਰਨਰ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਗਵਰਨਰ ਸੇਰਹੀ ਗੈਦਾਈ ਨੇ ਕਿਹਾ ਕਿ ਰੂਸੀ ਬਲਾਂ ਨੇ ਸ਼ਨੀਵਾਰ …

Read More »

ਇਸ ਕੰਪਨੀ ਨੇ ਇਨਸਾਨਾਂ ‘ਤੇ ਬ੍ਰੇਨ ਚਿੱਪ ਦਾ ਟ੍ਰਾਇਲ ਕੀਤਾ ਸ਼ੁਰੂ

ਨਿਊਜ਼ ਡੈਸਕ: ਟੇਸਲਾ ਦੇ ਸੀਈਓ ਐਲੋਨ ਮਸਕ ਨੇ ਬ੍ਰੇਨ ਚਿੱਪ ਦਾ ਟ੍ਰਾਇਲ ਸ਼ੁਰੂ ਕਰਨ ਦੀ ਗੱਲ ਕਹੀ ਸੀ ਪਰ ਹੁਣ ਮਸਕ ਦੀ ਵਿਰੋਧੀ ਕੰਪਨੀ ਸਿੰਕ੍ਰੋਨ ਨੇ ਇਸ ਦਾ ਟ੍ਰਾਇਲ ਸ਼ੁਰੂ ਕਰ ਦਿੱਤਾ ਹੈ। ਇਸ ਚਿੱਪ ਦੀ ਮਦਦ ਨਾਲ ਅਧਰੰਗ ਤੋਂ ਪੀੜਤ ਲੋਕਾਂ ਨੂੰ ਮਦਦ ਮਿਲੇਗੀ। ਇਸ ਕੰਪਨੀ ਦਾ ਸਟੇਨਟ੍ਰੋਡ ਬ੍ਰੇਨ …

Read More »

ਯੂਕਰੇਨ ਦਾ ਦਾਅਵਾ- ਡੋਨੇਟਸਕ ਅਤੇ ਲੁਹਾਨਸਕ ਪ੍ਰਾਂਤਾਂ ਵਿੱਚ ਰੂਸ ਦੇ 19 ਰੂਸੀ ਟੈਂਕ ਅਤੇ 20 ਬਖਤਰਬੰਦ ਵਾਹਨਾਂ ਨੂੰ ਕੀਤਾ ਤਬਾਹ

ਕੀਵ- ਰੂਸ-ਯੂਕਰੇਨ ਵਿਚਾਲੇ ਪਿਛਲੇ ਦੋ ਮਹੀਨਿਆਂ ਤੋਂ ਵੀ ਵਧ ਸਮੇਂ ਤੋਂ ਜੰਗ ਚੱਲ ਰਹੀ ਹੈ। ਇਸ ‘ਚ ਰੂਸੀ ਫੌਜੀ ਯੂਕਰੇਨ ਦੇ ਸ਼ਹਿਰਾਂ ‘ਤੇ ਹਮਲੇ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਤਬਾਹ ਕਰ ਰਹੇ ਹਨ ਪਰ ਇਸ ਦੌਰਾਨ ਯੂਕਰੇਨ ਨੇ ਜਵਾਬੀ ਕਾਰਵਾਈ ਕਰਦੇ ਹੋਏ ਰੂਸੀ ਸੈਨਿਕਾਂ ਨੂੰ ਕੁਚਲ ਦਿੱਤਾ ਹੈ। ਦੱਸਿਆ …

Read More »

ਕਿਊਬਾ ਦੇ ਹਵਾਨਾ ਵਿੱਚ ਇੱਕ ਲਗਜ਼ਰੀ ਹੋਟਲ ਸਾਰਾਟੋਗਾ ਵਿੱਚ ਧਮਾਕਾ, 22 ਦੀ ਮੌਤ

ਕਿਊਬਾ- ਕਿਊਬਾ ਦੇ ਹਵਾਨਾ ਵਿੱਚ ਇੱਕ ਹੋਟਲ ਵਿੱਚ ਜ਼ਬਰਦਸਤ ਧਮਾਕਾ ਹੋਇਆ ਹੈ। ਇਸ ਧਮਾਕੇ ‘ਚ 22 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ ਘੱਟੋ-ਘੱਟ 74 ਲੋਕ ਜ਼ਖਮੀ ਹੋ ਗਏ ਸਨ। ਧਮਾਕੇ ਦਾ ਕਾਰਨ ਗੈਸ ਲੀਕ ਹੋਣਾ ਦੱਸਿਆ ਜਾ ਰਿਹਾ ਹੈ। ਦਰਅਸਲ, ਰਾਜਧਾਨੀ ਹਵਾਨਾ ਦੇ ਲਗਜ਼ਰੀ ਹੋਟਲ ਸਾਰਾਟੋਗਾ ਵਿੱਚ 96 ਕਮਰੇ …

Read More »