Latest ਸੰਸਾਰ News
ਪਾਕਿਸਤਾਨ ਨੇ ਅੱਤਵਾਦੀਆਂ ਨੂੰ ਦੱਸਿਆ ਆਜ਼ਾਦੀ ਘੁਲਾਟੀਏ! ਪਹਿਲਗਾਮ ਘਟਨਾ ‘ਤੇ ਪੜ੍ਹੋ ਹੋਰ ਕੀ-ਕੀ ਕਿਹਾ
ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸ਼ਾਕ ਡਾਰ ਨੇ ਪਹਿਲਗਾਮ ਹਮਲੇ ਦੇ ਅੱਤਵਾਦੀਆਂ ਨੂੰ…
ਅਟਾਰੀ ਸਰਹੱਦ ਤੋਂ 191 ਪਾਕਿਸਤਾਨੀ ਭੇਜੇ ਵਾਪਸ, ਪਰ ਕੁਝ ਔਰਤਾਂ ਨੂੰ ਨਹੀਂ ਮਿਲੀ ਇਜਾਜ਼ਤ! ਸਰਹੱਦ ਪਾਰ ਪਰਿਵਾਰ ਕਰ ਰਹੇ ਉਡੀਕ
ਅੰਮ੍ਰਿਤਸਰ: ਪਹਿਲਗਾਮ ਹਮਲੇ ਤੋਂ ਬਾਅਦ, ਦੇਸ਼ ਵਿੱਚ ਰਹਿ ਰਹੇ ਪਾਕਿਸਤਾਨੀ ਨਾਗਰਿਕਾਂ ਨੂੰ…
ਸੰਯੁਕਤ ਰਾਸ਼ਟਰ ਵਿੱਚ ਚੁੱਕਿਆ ਗਿਆ ਪਹਿਲਗਾਮ ਹਮਲੇ ਦਾ ਮੁੱਦਾ, ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣਾ ਸਵੀਕਾਰਯੋਗ ਨਹੀਂ
ਨਿਊਜ਼ ਡੈਸਕ: ਪਹਿਲਗਾਮ ਹਮਲੇ ਦਾ ਮੁੱਦਾ ਸੰਯੁਕਤ ਰਾਸ਼ਟਰ ਵਿੱਚ ਵੀ ਉਠਾਇਆ ਗਿਆ…
15 ਲੱਖ ਖਪਤਕਾਰਾਂ ਦਾ ਡਾਟਾ ਲੀਕ, ਕੋਰੀਆ ਨੇ ਬਿਨਾਂ ਇਜਾਜ਼ਤ ਚੀਨੀ-ਅਮਰੀਕੀ ਕੰਪਨੀਆਂ ਨੂੰ ਭੇਜਿਆ ਡਾਟਾ
ਨਿਊਜ਼ ਡੈਸਕ: ਬਹੁਤ ਘੱਟ ਸਮੇਂ ਵਿੱਚ ਮਸ਼ਹੂਰ ਹੋਏ ਇੱਕ ਚੀਨੀ ਜੈਨਰਿਕ ਏਆਈ…
‘ਕੁਝ ਵੱਡਾ ਹੋਣ ਵਾਲਾ ਹੈ’: ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਸਿਖਰ ‘ਤੇ, ਰੂਸੀ ਰਿਪੋਰਟ ਨੇ ਵਧਾਈ ਚਿੰਤਾ, ‘ਨੋ-ਫਲਾਈ ਜ਼ੋਨ’ ਦਾ ਐਲਾਨ!
ਨਿਊਜ਼ ਡੈਸਕ: ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਭਿਆਨਕ ਅੱਤਵਾਦੀ ਹਮਲੇ ਤੋਂ ਬਾਅਦ…
ਸਖ਼ਤ ਕਦਮ: ਭਾਰਤ ‘ਚ ਰਹਿ ਰਹੀ ਪਾਕਿਸਤਾਨੀ ਔਰਤ ਨੂੰ ਦੇਸ਼ ਛੱਡਣ ਦੇ ਹੁਕਮ, ਦਸਤਾਵੇਜ਼ ਵੀ ਨਹੀਂ ਹਨ ਕੋੋਲ!
ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹਾਲ ਹੀ ਵਿੱਚ ਹੋਏ ਅੱਤਵਾਦੀ ਹਮਲੇ ਨੇ ਸਾਰੇ…
ਭਾਰਤੀ ਮੀਡੀਆ ਥੋੜ੍ਹਾ ਸਾਹ ਲੈਣ ਅਤੇ ਪੂਰੇ ਭਾਈਚਾਰੇ ਨੂੰ ਜੰਗ ਵਿੱਚ ਨਾ ਧੱਕਣ: ਪਾਕਿਸਤਾਨ ਦੇ ਸਾਬਕਾ ਮੰਤਰੀ ਫਵਾਦ ਹੁਸੈਨ
ਨਿਊਜ਼ ਡੈਸਕ: ਪਾਕਿਸਤਾਨ ਦੇ ਸਾਬਕਾ ਮੰਤਰੀ ਫਵਾਦ ਹੁਸੈਨ ਨੇ ਪਹਿਲਗਾਮ ਵਿੱਚ ਹੋਏ…
12 ਰਾਜਾਂ ਨੇ ਅਦਾਲਤ ਵਿੱਚ ਟਰੰਪ ਦੀ ਟੈਰਿਫ ਨੀਤੀ ਨੂੰ ਦਿੱਤੀ ਚੁਣੌਤੀ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਟੈਰਿਫ ਨੀਤੀ ਨੂੰ ਲੈ ਕੇ ਆਪਣੇ ਹੀ…
ਪਹਿਲਗਾਮ ਹਮਲੇ ਤੋਂ ਬਾਅਦ ਕਿਹੜੇ-ਕਿਹੜੇ ਦੇਸ਼ ਭਾਰਤ ਦੇ ਨਾਲ ਖੜ੍ਹੇ? ਇੱਥੇ ਹੈ ਪੂਰੀ ਸੂਚੀ
ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਹੁਣ ਤੱਕ 28 ਲੋਕਾਂ…
ਇਸਤਾਂਬੁਲ ਵਿੱਚ 6.2 ਤੀਬਰਤਾ ਦਾ ਭੂਚਾਲ, ਹਿੱਲੀਆਂ ਇਮਾਰਤਾਂ
ਇਸਤਾਂਬੁਲ: ਤੁਰਕੀ ਦੀ ਆਫ਼ਤ ਪ੍ਰਬੰਧਨ ਏਜੰਸੀ AFAD ਦੇ ਅਨੁਸਾਰ, ਅੱਜ ਇਸਤਾਂਬੁਲ ਵਿੱਚ…