Latest ਸੰਸਾਰ News
ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਨੂੰ ਇੱਕ ਹੋਰ ਵੱਡਾ ਝਟਕਾ, ਜ਼ਮੀਨ ਪਲਾਟ ਘੁਟਾਲੇ ਵਿੱਚ ਸ਼ੇਖ ਹਸੀਨਾ ਅਤੇ 99 ਹੋਰਾਂ ਵਿਰੁੱਧ ਦੋਸ਼ ਤੈਅ
ਢਾਕਾ: ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਇੱਕ ਹੋਰ ਵੱਡਾ…
ਵਿਦੇਸ਼ਾਂ ‘ਚ ਨਸਲੀ ਹਮਲਿਆਂ ਦਾ ਕਹਿਰ, ਭਾਰਤੀ ਵਿਗਿਆਨੀ ਦੀ ਬੇਰਹਿਮੀ ਨਾਲ ਕੁੱਟਮਾਰ
ਨਿਊਜ਼ ਡੈਸਕ: ਵਿਦੇਸ਼ਾਂ 'ਚ ਨਸਲੀ ਹਮਲਿਆਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ…
ਕੌਣ ਜਾਣਦਾ ਹੈ, ਪਾਕਿਸਤਾਨ ਕਦੇ ਭਾਰਤ ਨੂੰ ਤੇਲ ਵੇਚ ਸਕਦਾ ਹੈ-ਟਰੰਪ
ਨਿਊਜ਼ ਡੈਸਕ: ਭਾਰਤ 'ਤੇ 25 ਪ੍ਰਤੀਸ਼ਤ ਟੈਰਿਫ ਲਗਾਉਣ ਦੀਆਂ ਰਿਪੋਰਟਾਂ ਦੇ ਵਿਚਕਾਰ,…
ਅਮਰੀਕੀ ਜਲ ਸੈਨਾ ਦਾ F-35 ਲੜਾਕੂ ਜਹਾਜ਼ ਹਾਦਸਾਗ੍ਰਸਤ, ਪਾਇਲਟ ਸੁਰੱਖਿਅਤ
ਨਿਊਜ਼ ਡੈਸਕ: ਅਮਰੀਕੀ ਜਲ ਸੈਨਾ ਦਾ ਐਫ-35 ਲੜਾਕੂ ਜਹਾਜ਼ ਕੈਲੀਫੋਰਨੀਆ ਦੇ ਨੇਵਲ…
ਬ੍ਰਿਟੇਨ ਦੇ ਕਈ ਹਵਾਈ ਅੱਡਿਆਂ ‘ਤੇ ਉਡਾਣਾਂ ਪ੍ਰਭਾਵਿਤ, ਲੰਡਨ ਦੇ ਉਪਰੋਂ ਜਾਣ ਵਾਲੀਆਂ ਉਡਾਣਾਂ ‘ਤੇ ਪਾਬੰਦੀ
ਲੰਡਨ: ਬ੍ਰਿਟੇਨ ਵਿੱਚ ਹਵਾਈ ਯਾਤਰੀਆਂ ਲਈ ਅੱਜ ਦਾ ਦਿਨ ਬਹੁਤ ਮੁਸ਼ਕਿਲ ਹੈ।…
ਭਾਰਤ ਸਾਡਾ ਦੋਸਤ ਪਰ… ਟਰੰਪ ਨੇ ਭਾਰਤ ‘ਤੇ ਕਿਉਂ ਲਾਇਆ 25% ਟੈਰਿਫ, ਆਪ ਹੀ ਦੱਸਿਆ ਕਾਰਨ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ 'ਤੇ 1 ਅਗਸਤ ਤੋਂ 25%…
ਰੂਸ ‘ਚ ਆਏ ਭੂਚਾਲ ਕਾਰਨ ਅਮਰੀਕਾ ਸਣੇ ਇਹਨਾਂ ਦੇਸ਼ਾਂ ‘ਚ ਸੁਨਾਮੀ ਦਾ ਖਤਰਾ, ਲਹਿਰਾਂ ਉੱਠਣੀਆਂ ਸ਼ੁਰੂ
ਨਿਊਜ਼ ਡੈਸਕ: ਰੂਸ ਦੇ ਕਾਮਚਟਕਾ ਵਿੱਚ ਬੁੱਧਵਾਰ ਸਵੇਰੇ 4:54 ਵਜੇ (ਭਾਰਤੀ ਸਮੇਂ…
ਰੂਸ ਵਿੱਚ ਭੂਚਾਲ ਨੇ ਹਿਲਾਈ ਧਰਤੀ, 30 ਵਾਰ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
ਨਿਊਜ਼ ਡੈਸਕ: ਰੂਸ ਦੇ ਪੂਰਬੀ ਤੱਟ 'ਤੇ ਕਾਮਚਟਕਾ ਪ੍ਰਾਇਦੀਪ ਦੇ ਨੇੜੇ ਆਏ…
UNSC ਦੀ ਪਾਬੰਦੀ ਨਿਗਰਾਨੀ ਟੀਮ ਨੇ ਪਹਿਲਗਾਮ ਅੱਤਵਾਦੀ ਹਮਲੇ ਸਬੰਧੀ ਦਿੱਤੀ ਰਿਪੋਰਟ
ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ਦੀ ਪਾਬੰਦੀ ਨਿਗਰਾਨੀ ਟੀਮ ਨੇ…
ਰੂਸੀ ਤੱਟ ‘ਤੇ 8.7 ਤੀਬਰਤਾ ਦਾ ਆਇਆ ਭੂਚਾਲ, ਜਾਪਾਨ ਅਤੇ ਅਮਰੀਕਾ ਸਮੇਤ ਕਈ ਦੇਸ਼ਾਂ ਵਿੱਚ ਸੁਨਾਮੀ ਦੀ ਚੇਤਾਵਨੀ ਜਾਰੀ
ਨਿਊਜ਼ ਡੈਸਕ: ਰੂਸ ਦੇ ਪੂਰਬੀ ਤੱਟ 'ਤੇ ਕਾਮਚਟਕਾ ਪ੍ਰਾਇਦੀਪ ਦੇ ਨੇੜੇ ਇੱਕ…