Latest ਪੰਜਾਬ News
ਕੈਪਟਨ ਨੇ ਕੁਝ ਕਾਂਗਰਸੀ ਆਗੂਆਂ ਤੇ ਵਿਧਾਇਕਾਂ ਦੀ ਦੁਪਹਿਰ ਦੇ ਖਾਣੇ ‘ਤੇ ਮੇਜ਼ਬਾਨੀ ਕੀਤੀ; ਵਿਚਾਰ ਵਟਾਂਦਰਾ ਕੋਵਿਡ ਅਤੇ ਲੌਕਡਾਊਨ ਉਤੇ ਕੇਂਦਰਿਤ ਰਿਹਾ
ਚੰਡੀਗੜ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਆਪਣੀ…
ਬੁਰੀ ਖਬਰ : ਅੱਤਵਾਦੀ ਹਮਲੇ ਵਿਚ ਦੇਸ਼ ਦੇ 2 ਜਵਾਨ ਸ਼ਹੀਦ!
ਸ੍ਰੀਨਗਰ : ਗਾਂਦਰਬਲ ਜ਼ਿਲੇ ਦੇ ਬਾਹਰੀ ਇਲਾਕੇ ਵਿੱਚ ਅਜ ਬਾਰਡਰ ਸਕਿਉਰਿਟੀ ਫੋਰਸ…
ਪੀ ਏ ਯੂ ਮਾਹਿਰਾਂ ਨੇ ਸਿੱਧੀ ਬਿਜਾਈ ਰਾਹੀਂ ਬੀਜੇ ਝੋਨੇ ਵਿਚ ਨਦੀਨਾਂ ਦੀ ਰੋਕਥਾਮ ਦੇ ਤਰੀਕੇ ਦੱਸੇ
ਲੁਧਿਆਣਾ : ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤ ਵਿੱਚ ਕੱਦੂ ਕਰ ਕੇ…
ਵੱਡੀ ਗਿਣਤੀ ਵਿੱਚ ਮਰੀਜ਼ ਹੋਣ ਲੱਗੇ ਠੀਕ,152 ਨੇ ਜਿੱਤੀ ਜੰਗ
ਚੰਡੀਗੜ੍ਹ : ਕੋਰੋਨਾ ਵਾਇਰਸ ਤੋਂ ਜਿੱਤਣ ਵਿਚ ਆਖਰਕਾਰ ਵੱਡੀ ਗਿਣਤੀ ਵਿੱਚ ਮਰੀਜ਼…
ਬੀਜੇਪੀ ਸੂਬਾ ਪ੍ਰਧਾਨ ਅਸ਼ਵਨੀ ਕੁਮਾਰ ਵੱਲੋਂ ਲੁਧਿਆਣਾ ਅਤੇ ਨਵਾਂ ਸ਼ਹਿਰ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ
ਚੰਡੀਗੜ੍ਹ : ਬੀਜੇਪੀ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅੱਜ ਵੱਲੋਂ…
ਜੇ ਸਰਕਾਰ ਨੇ ਨਹੀਂ ਮੰਨੀਆ ਸ਼ਰਾਬ ਠੇਕੇਦਾਰਾਂ ਦੀਆਂ ਮੰਗਾਂ ਤਾਂ ਉਹ ਹੋਣਗੇ ਆਤਮਹੱਤਿਆ ਕਰਨ ਲਈ ਮਜਬੂਰ: ਸਤਨਾਮ ਸਿੰਘ ਸੋਨੀ
ਚੰਡੀਗੜ੍ਹ: ਇੰਨੀ ਦਿਨੀ ਨਵੀਂ ਅਕਸਾਇਜ ਪਾਲਿਸੀ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ…
ਨਕਲੀ ਸ਼ਰਾਬ ਦੀਆਂ ਫੈਕਟਰੀਆਂ ਫੜੇ ਜਾਣ ਤੋਂ ਬਾਅਦ ਅਕਾਲੀਆਂ ਨੇ ਕੀਤੀ ਜਾਂਚ ਦੀ ਮੰਗ
ਚੰਡੀਗੜ੍ਹ: ਸੂਬੇ ਵਿਚ ਇੰਨੀ ਦਿਨੀ ਨਕਲੀ ਸ਼ਰਾਬ ਦਾ ਮੁੱਦਾ ਪੂਰੀ ਤਰ੍ਹਾਂ ਭਖਿਆ…
ਆਪ ਲੀਡਰਸ਼ਿਪ ਨੇ ਪੰਜ ਏਕੜ ਤੋਂ ਘਟ ਜਮੀਨ ਵਾਲੇ ਕਿਸਾਨਾਂ ਦੇ ਹਕ ਵਿੱਚ ਰਖੀ ਵੱਡੀ ਮੰਗ!
ਚੰਡੀਗੜ੍ਹ : ਵਿਧਾਨ ਸਭਾ ਅੰਦਰ ਵਿਰੋਧੀ ਧਿਰ ਦਾ ਰੋਲ ਅਦਾ ਕਰ ਰਹੀ…
ਪੰਜਾਬ ਵਿੱਚ ਸ਼ੁਰੂ ਹੋਈ ਰੋਡਵੇਜ਼ ਦੀ ਲਾਰੀ, ਕੈਪਟਨ ਨੇ ਸਾਂਝੀ ਕੀਤੀ ਤਸਵੀਰ
ਚੰਡੀਗੜ੍ਹ : ਲੌਕ ਡਾਉਣ ਦਰਮਿਆਨ ਪਿਛਲੇ ਲੰਮੇ ਸਮੇਂ ਤੋਂ ਬੰਦ ਰੋਡਵੇਜ਼ ਦੀ…
ਸਿਰਸਾ ਦੇ ਬਿਆਨ ਤੇ ਖੜ੍ਹਾ ਹੋਇਆ ਨਵਾਂ ਵਿਵਾਦ ! ਉੱਠੀ ਕਾਰਵਾਈ ਦੀ ਮੰਗ
ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ…