ਦਿੱਲੀ : ਬੇਰੁਜ਼ਗਾਰੀ ਕਾਰਨ ਹਰ ਦਿਨ ਕਿਸੇ ਨਾ ਕਿਸੇ ਦੀ ਮੌਤ ਦੀ ਖਬਰ ਸਾਹਮਣੇ ਆਉਂਦੀ ਹੈ। ਸਰਕਾਰਾਂ ਵੱਲੋਂ ਭਾਵੇਂ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਦਾਅਵੇ ਤਾਂ ਕੀਤੇ ਜ਼ਾਦੇ ਹਨ ਪਰ ਇਹ ਦਾਅਵੇ ਸਿਰਫ ਦਾਅਵੇ ਹੀ ਬਣ ਕੇ ਰਹਿ ਜਾਂਦੇ ਹਨ ਜਿਸ ਨਾਲ ਹਰ ਦਿਨ ਆਤਮ ਹੱਤਿਆ ਦਾ ਮਾਮਲਾ ਸਾਹਮਣੇ …
Read More »ਸਰਕਾਰ ਦੇ ਸਤਾਏ ਗਰੀਬ ਕਿਸਾਨ ਲਈ ਮਸੀਹਾ ਬਣ ਕੇ ਆਇਆ ਬਟਾਲੇ ਦੇ ਡਾ.ਸਤਨਾਮ ਸਿੰਘ ਨਿੱਜਰ
ਬਟਾਲਾ: ਕੈਪਟਨ ਸਰਕਾਰ ਦੇ ਲਾਏ ਝੂਠੇ ਲਾਰਿਆਂ ਦਾ ਸ਼ਿਕਾਰ ਹੋਇਆ ਗਰੀਬ ਕਿਸਾਨ ਆਪਣੇ ਮਾੜ੍ਹੇ ਕਰਮਾਂ ਨੂੰ ਬੁਰੀ ਤਰ੍ਹਾਂ ਕੋਸ ਰਿਹਾ ਸੀ। ਪਰ ਕਹਿੰਦੇ ਨੇ ਕਿ ਉੱਪਰ ਵਾਲਾ ਜਦ ਵੀ ਦਿੰਦਾ, ਛੱਪੜ ਪਾੜ ਕੇ ਦਿੰਦਾ। ਜੀ ਹਾਂ ਬਟਾਲਾ ਦੇ ਇਸ ਕਿਸਾਨ ਲਈ ਡਾ.ਡਾਕਟਰ ਸਤਨਾਮ ਸਿੰਘ ਇੱਕ ਮਸੀਹੇ ਦਾ ਰੂਪ ਧਾਰਣ ਕਰ …
Read More »ਜੇਤੂ ਸਰਪੰਚ ਦੇ ਪੁੱਤਰ ‘ਤੇ ਵਿਰੋਧੀ ਪਾਰਟੀ ਨੇ ਕੀਤਾ ਹਮਲਾ, ਕਿਹਾ ਹੁਣ ਚੋਣਾਂ ਲੜ੍ਹਨ ਦਾ ਨਤੀਜਾ ਭੁਗਤਣਾ ਪਵੇਗਾ
ਖਰੜ/ ਕੁਰਾਲੀ : ਪੰਜਾਬ ਚ ਸਰਪੰਚੀ ਚੋਣਾਂ ਤੋਂ ਬਾਅਦ ਹਰ ਦਿਨ ਵੋਟਾਂ ਦੀ ਰੰਜਿਸ਼ ਚਲਦਿਆਂ ਕੁੱਟ ਮਾਰ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸੇ ਸਿਲਸਿਲੇ ਦੇ ਚਲਦਿਆਂ ਗੱਲ ਹੈ ਪਿੰਡ ਸ਼ਿੰਗਾਰੀਵਾਲ ਦੀ ਜਿੱਥੇ ਕਿ ਸਰਪੰਚੀ ਜਿੱਤ ਚੁੱਕੇ ਉਮੀਦਵਾਰ ਦੇ ਪੁੱਤਰ ਤੇ ਜਾਨਲੇਵਾ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਪਿੰਡ …
Read More »ਐਸਜੀਪੀਸੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੀਆਂ ਤਸਵੀਰਾਂ ਖਿੱਚਣ ‘ਤੇ ਬੈਨ
ਅੰਮ੍ਰਿਤਸਰ: ਸਚਖੰਡ ਸ੍ਰੀ ਹਰਮੰਦਿਰ ਸਾਹਿਬ ਆਉਣ ਵਾਲੇ ਸ਼ਰਧਾਲੂ ਹੁਣ ਹਰਮੰਦਿਰ ਸਾਹਿਬ ਦੀ ਤਸਵੀਰ ਆਪਣੇ ਕੈਮਰੇ ਵਿੱਚ ਕੈਦ ਨਹੀ ਕਰ ਸਕਣਗੇ ਕਿਉਂਕਿ ਐੱਸਜੀਪੀਸੀ ਨੇ ਮੋਬਾਇਲ ਅਤੇ ਕੈਮਰੇ ਤੋਂ ਖਿੱਚੀ ਜਾਣ ਵਾਲੀ ਤਸਵੀਰਾਂ ‘ਤੇ ਬੈਨ ਲਗਾ ਦਿੱਤਾ ਹੈ। ਇਸ ਸਬੰਧੀ ਦੇਰ ਸ਼ਾਮ ਇੱਕ ਨੋਟਿਸ ਬੋਰਡ ਵੀ ਹਰਮੰਦਰ ਸਾਹਿਬ ਦੇ ਸਰੋਵਰ ‘ਚ ਲਗਾ …
Read More »ਪੱਤਰਕਾਰ ਕਤਲ ਕੇਸ ‘ਚ ਹੋਣ ਵਾਲੀ ਰਾਮ ਰਹੀਮ ਦੀ ਪੇਸ਼ੀ ਤੋਂ ਪਹਿਲਾਂ ਪੰਚਕੂਲਾ ‘ਚ ਹਾਈ ਅਲਰਟ
ਪੰਚਕੂਲਾ: ਪੰਚਕੂਲਾ ਦੀ ਸਪੈਸ਼ਲ ਸੀਬੀਆਈ ਕੋਰਟ ਵਿੱਚ ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਕੇਸ ‘ਚ ਹੋਣ ਵਾਲੀ ਸੁਣਵਾਈ ਲਈ ਪੰਚਕੂਲਾ ਪੁਲਿਸ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਦੋਸ਼ੀ ਗੁਰਮੀਤ ਰਾਮ ਰਹੀਮ ਨੂੰ ਰੋਹਤਕ ਤੋਂ ਪੰਚਕੂਲਾ ਸੀਬੀਆਈ ਅਦਾਲਤ `ਚ ਲਿਆਉਣ ਲਈ ਰੋਡ ਮੈਪ ਤਿਆਰ ਕੀਤਾ ਜਾ ਰਿਹਾ ਹੈ। 11 ਜਨਵਰੀ ਨੂੰ ਹੋਣ ਵਾਲੇ …
Read More »ਸੁਖਪਾਲ ਖਹਿਰਾ ਨੇ ਕੀਤਾ ਨਵੀਂ ਪਾਰਟੀ ਦਾ ਐਲਾਨ
ਚੰਡੀਗੜ੍ਹ: ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇਣ ਵਾਲੇ ਸੁਖਪਾਲ ਖਹਿਰਾ ਨੇ ਨਵੀਂ ਪਾਰਟੀ ਦਾ ਐਲਾਨ ਕਰ ਦਿੱਤਾ ਹੈ। ਖਹਿਰਾ ਨੇ ਇਸ ਪਾਰਟੀ ਦਾ ਨਾਂ ‘ਪੰਜਾਬੀ ਏਕਤਾ ਪਾਰਟੀ’ ਰੱਖਿਆ ਹੈ। ਇਸ ਸੰਬੰਧੀ ਖਹਿਰਾ ਨੇ ਐਲਾਨ ਅੱਜ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਇਸ ਮੌਕੇ ਬੋਲਦਿਆਂ ਖਹਿਰਾ ਨੇ ਕਿਹਾ ਕਿ ਜਿਸ …
Read More »ਪੰਜਾਬੀ ਸਿਨੇਮਾ ਦੇ ‘ਅਮਿਤਾਭ ਬੱਚਨ’ ਦੀ ਕੈਪਟਨ ਨੇ ਲਈ ਸਾਰ, ਜਤਾਇਆ ਡੂੰਗਾ ਦੁੱਖ
ਲੁਧਿਆਣਾ: ਪੰਜਾਬੀ ਸਿਨੇਮਾ ਦੇ ਅਮਿਤਾਭ ਬਚਨ ਕਹਾਏ ਜਾਂ ਵਾਲੇ ਮਸ਼ਹੂਰ ਅਦਾਕਾਰ ਸਤੀਸ਼ ਕੌਲ ਦੀ ਹਾਲਤ ‘ਤੇ ਆਖਿਰਕਾਰ ਪੰਜਾਬ ਸਰਕਾਰ ਨੂੰ ਨੂੰ ਜਗਾ ਦਿੱਤਾ। ਉਨ੍ਹਾਂ ਦੀ ਖਰਾਬ ਹਾਲਤ ਦੇ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੂੰਗਾ ਦੁੱਖ ਜਤਾਇਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਆਪਣੀ …
Read More »ਕਰਤਾਰਪੁਰ ਲਾਂਘੇ ਲਈ ਆਵਾਜ਼ ਬੁਲੰਦ ਕਰਨ ‘ਤੇ ਨਵਜੋਤ ਸਿੱਧੂ ਨੂੰ ਅਮਰੀਕਾ ’ਚ ਕੀਤਾ ਜਾਵੇਗਾ ਸਨਮਾਨਤ
ਸੈਰ ਸਪਾਟਾ ਮੰਤਰੀ ਨਵਜੋਤ ਸਿੱਧੂ ਨੂੰ ਅਮਰੀਕਾ ‘ਚ ਬਣੀ ਸਿੱਖ ਜੱਥੇਬੰਦੀ ‘ਸਿੱਖਸ ਆਫ਼ ਅਮਰੀਕਾ’ ਵੱਲੋਂ ਗੋਲਡ ਮੈਡਲ ਨਾਲ ਸਨਮਾਨਤ ਕੀਤਾ ਜਾਵੇਗਾ। ‘ਸਿੱਖਸ ਆਫ਼ ਅਮਰੀਕਾ’ ਦੇ ਡਾਇਰੈਕਟਰ ਜਸਦੀਪ ਸਿੰਘ ਜੱਸੀ ਨੇ ਦੱਸਿਆ ਕਿ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੂੰ ਸਨਮਾਨਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ …
Read More »ਆਪਣੇ ਛੋਟੇ ਭਰਾ ਗੁਰਦਾਸ ਬਾਦਲ ਦਾ ਹਾਲ ਜਾਨਣ ਪੀਜੀਆਈ ਪੁੱਜੇ ‘ਵੱਡੇ ਬਾਦਲ’ ਹੋਏ ਭਾਵੁਕ
ਚੰਡੀਗੜ੍ਹ: ਸੂਬੇ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਛੋਟੇ ਭਰਾ ਅਤੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਗੁਰਦਾਸ ਸਿੰਘ ਬਾਦਲ ਦੀ ਸਿਹਤ ਜਾਨਣ ਲਈ ਅੱਜ ਪੀਜੀਆਈ ਪੁੱਜੇ। ਜਿੱਥੇ ਉਨ੍ਹਾਂ ਨੇ ਆਪਣੇ ਛੋਟੇ ਭਰਾ ਗੁਰਦਾਸ ਬਾਦਲ ਦਾ ਹਾਲਚਾਲ ਪੁੱਛਿਆ ਤੇ ਉਨ੍ਹਾਂ ਦੀ ਸਿਹਤ ਲਈ ਵਾਹਿਗੁਰੂ ਅੱਗੇ …
Read More »ਕੇਜਰੀਵਾਲ ਨੇ ਸਿਆਸੀ ਤੀਰਾਂ ਨਾਲ ਘੇਰਿਆ ਫੂਲਕਾ ਅਤੇ ਖਹਿਰਾ
ਚੰਡੀਗੜ੍ਹ : ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਐੱਚ ਐੱਸ ਫੂਲਕਾ ਅਤੇ ਸੁਖਪਾਲ ਖਹਿਰਾ ਵੱਲੋਂ ਪਾਰਟੀ ਨੂੰ ਅਸਤੀਫਾ ਦੇਣ ਮਗਰੋਂ ਉਨ੍ਹਾਂ ‘ਤੇ ਆਪਣੇ ਸਿਆਸੀ ਤੀਰਾਂ ਨਾਲ ਹਮਲਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਸੱਤਾ ਅਤੇ ਕੁਰਸੀ ਦੇ ਲਾਲਚੀ ਲੋਕਾਂ ਵੱਲੋਂ ਪਾਰਟੀ ਨੂੰ ਛੱਡ ਜਾਣ ਨਾਲ ਪਾਰਟੀ ਹੋਰ …
Read More »