ਮਾਮਲਾ ਡੇਰਾ ਪ੍ਰੇਮੀ ਵੱਲੋਂ ਰਾਮ ਰਹੀਮ ਦੀ ਤੁਲਨਾ ਗੁਰੂ ਗੋਬਿੰਦ ਸਿੰਘ ਜੀ ਨਾਲ ਕਰਨ ਦਾ ਕੁਲਵੰਤ ਸਿੰਘ ਚੰਡੀਗੜ੍ਹ : ਇੰਝ ਜਾਪਦਾ ਹੈ ਜਿਵੇਂ ਸਿੱਖਾਂ ਅਤੇ ਡੇਰਾ ਪ੍ਰੇਮੀਆਂ ਵਿੱਚ ਪੈਦਾ ਹੋਇਆ ਆਪਸੀ ਵਿਵਾਦ ਛੇਤੀ ਕਿਤੇ ਸ਼ਾਂਤ ਹੋਣ ਵਾਲਾ ਨਹੀਂ ਹੈ। ਪਹਿਲਾਂ ਸਾਲ 2007 ‘ਚ ਰਾਮ ਰਹੀਮ ਆਪ ਖੁਦ ਗੁਰੂ ਗੋਬਿੰਦ ਸਿੰਘ …
Read More »ਅਕਾਲੀ ਦਲ ‘ਚ ਸ਼ਾਮਲ ਹੋਣ ਦੇ ਸਵਾਲ ‘ਤੇ ਬੋਲੇ ਛੋਟੇਪੁਰ, ਅਸੀਂ ਮੀਟਿੰਗ ਕਰ ਰਹੇ ਹਾਂ, ਜਲਦ ਕਰਾਂਗੇ ਵੱਡਾ ਧਮਾਕਾ
ਪਟਿਆਲਾ : ਆਮ ਆਦਮੀ ਪਾਰਟੀ ਦੇ ਸਾਬਕਾ ਤੇ ਆਪਣਾ ਪੰਜਾਬ ਪਾਰਟੀ ਦੇ ਮੌਜੂਦਾ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਹੈ, ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ। ਗਲੋਬਲ ਪੰਜਾਬ ਟੀ.ਵੀ. ਨਾਲ ਫੋਨ ‘ਤੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸਭ ਵਿਰੋਧੀਆਂ ਵੱਲੋਂ ਫੈਲਾਈਆਂ …
Read More »ਕੈਪਟਨ ਨੂੰ ਨਵਜੋਤ ਸਿੱਧੂ ‘ਤੇ ਫਿਰ ਆਇਆ ਗੁੱਸਾ, ਆਹ ਦੇਖੋ ਫਿਰ ਕੀ ਕਹਿ ਦਿੱਤਾ, ਵਿਰੋਧੀ ਖੁਸ਼, ਸਿੱਧੂ ਚੁੱਪ!
ਚੰਡੀਗੜ੍ਹ : ਇੰਝ ਜਾਪਦਾ ਹੈ ਜਿਵੇਂ ਪੰਜਾਬ ਦੇ ਕੈਬਨਿਟ ਮੰਤਰੀ ਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਦਾ ਪਾਕਿਸਤਾਨ ਜਾ ਕੇ ਉੱਥੋਂ ਦੇ ਫੌਜ ਮੁਖੀ ਜਨਰਲ ਬਾਜਵਾ ਨੂੰ ਜੱਫੀ ਪਾਉਣ ‘ਤੇ, ਉਂਨਾਂ ਗੁੱਸਾ ਸਿੱਧੂ ਦੇ ਵਿਰੋਧੀਆਂ ਨੂੰ ਨਹੀਂ ਆਇਆ ਹੋਣਾ, ਜਿੰਨਾਂ ਗੁੱਸਾ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ …
Read More »ਵੱਡੀ ਖ਼ਬਰ : ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਨੇ ਵੈਸ਼ਿਵਕ ਅੱਤਵਾਦੀ ਐਲਾਨਿਆ
ਨਵੀਂ ਦਿੱਲੀ : ਪਾਕਿਸਤਾਨ ਸਥਿਤ ਜੈਸ਼-ਏ-ਮੁਹੰਮਦ ਸਰਗਨਾ ਮਸੂਦ ਅਜ਼ਹਰ ਨੂੰ ਆਖ਼ਰਕਾਰ ਸੰਯੁਕਤ ਰਾਸ਼ਟਰ ਨੇ ਵੈਸ਼ਵਿਕ ਅੱਤਵਾਦੀ ਐਲਾਨ ਦਿੱਤਾ ਹੈ। ਸੰਯੁਕਤ ਰਾਸ਼ਟਰ ਦੀ 1267 ਸੈਂਕਸ਼ਨ ਕਮੇਟੀ ਨੇ ਮਸੂਦ ਤੇ ਇਹ ਕਾਰਵਾਈ ਪਾਕਿਸਤਾਨ ਅਤੇ ਚੀਨ ਵਲੋਂ ਅਜਿਹਾ ਕਰਨ ਲਈ ਦਿੱਤੀ ਗਈ ਹਰੀ ਝੰਡੀ ਤੋਂ ਬਾਅਦ ਕੀਤੀ ਹੈ। ਦੱਸ ਦਈਏ ਕਿ ਪੁਲਵਾਮਾਂ ਹਮਲੇ ਤੋਂ ਬਾਅਦ ਮਸੂਦ ਦੇ …
Read More »ਸੁੱਚਾ ਸਿੰਘ ਛੋਟੇਪੁਰ ਸ਼ਾਮਲ ਹੋਣਗੇ ਅਕਾਲੀ ਦਲ ‘ਚ?
ਕਾਦੀਆਂ : ਆਮ ਆਦਮੀ ਪਾਰਟੀ ਪੰਜਾਬ ਦੇ ਸਾਬਕਾ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਜਿਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ‘ਤੇ ਕਥਿਤ ਇਲਜ਼ਾਮਾਂ ਅਧੀਨ ਪਾਰਟੀ ‘ਚੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਸੀ, ਤੇ ਹੁਣ ਛੋਟੇਪੁਰ ਸੂਬੇ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਧਮਾਕਾ ਕਰ ਸਕਦੇ ਨੇ। ਲੋਕ ਸਭਾ ਚੋਣਾਂ ਤੋਂ ਪਹਿਲਾਂ ਕਿਆਸ ਅਰਾਈਆਂ …
Read More »ਗੁਰੂ ਦੀ ਨਗਰੀ ‘ਚ ਵੱਡੀ ਸਾਜਿਸ਼ ਜਾਂ ਗਲਤੀ ? ਹੁਣ ਬਦਲਿਆ ‘ਹਰਿਮੰਦਰ ਸਾਹਿਬ’ ਦਾ ਨਾਂ
ਅੰਮ੍ਰਿਤਸਰ : ਪੰਜਾਬ ‘ਚ ਪਹਿਲਾਂ ਸਾਇਨ ਬੋਰਡਾਂ ‘ਤੇ ਪੰਜਾਬੀ ਨੀਚੇ ਲਿਖਣ ਦਾ ਮਾਮਲਾ ਕਾਫੀ ਗਰਮਾਇਆ ਸੀ। ਜਿਸ ਤੋਂ ਪੰਜਾਬੀ ਬੋਰਡਾਂ ਉੱਪਰ ਲਿਖੀ ਜਾਣ ਲੱਗ ਪਈ ਪਰ ਹੁਣ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਨੇ ਨਵਾਂ ਹੀ ਕਾਰਾ ਕਰ ਦਿੱਤਾ ਹੈ। ਉਨ੍ਹਾਂ ਵਲੋਂ ਗੁਰੂ ਦੀ ਨਗਰੀ ਅੰਮ੍ਰਿਤਸਰ ‘ਚ ਰੋਡ ‘ਤੇ ਲੱਗੇ ਸਾਇਨ …
Read More »ਢਿੱਲੋਂ ਨੇ ਕਿਹਾ ਕਿ ਅਜੇ ਵੀ ਸ਼ਰਾਬੀ ਹਨ ਮਾਨ, ਫਿਰ ਮਾਨ ਨੇ ਖੋਲ ‘ਤੇ ਅਜਿਹੇ ਰਾਜ਼ ਕਿ ਚਾਰੇ ਪਾਸੇ ਛਾ ਗਈ ਚੁੱਪੀ
ਸੰਗਰੂਰ : ਜਿਵੇਂ ਕਿ ਸਾਰਿਆ ਨੂੰ ਪਤਾ ਹੈ ਕਿ ਚੋਣ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਬਰਨਾਲਾ ਵਿਖੇ ਇੱਕ ਵੱਡੀ ਚੋਣ ਰੈਲੀ ਕਰਕੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ‘ਆਪ’ ਸੁਪਰੀਮੋਂ ਅਰਵਿੰਦ ਕੇਜਰੀਵਾਲ ਦੀ ਹਾਜਰੀ ਵਿੱਚ ਆਪਣੀ ਮਾਂ ਦੀ ਸਹੁੰ ਖਾਦੀ ਤੇ ਸ਼ਰਾਬ ਛੱਡਣ ਦਾ ਐਲਾਨ ਕਰ ਦਿੱਤਾ। …
Read More »ਆਹ ਚੱਕੋ ਰਾਮ ਰਹੀਮ ਦੀ ਜ਼ਮਾਨਤ ‘ਤੇ ਹਾਈ ਕੋਰਟ ਦਾ ਆ ਗਿਆ ਵੱਡਾ ਫੈਸਲਾ
ਚੰਡੀਗੜ੍ਹ : ਚੋਣਾਂ ਮੌਕੇ ਜਿਨ੍ਹਾਂ ਸਿਆਸਤਦਾਨਾਂ ਨੂੰ ਬਲਾਤਕਾਰੀ ਬਾਬੇ ਰਾਮ ਰਹੀਮ ਦੇ ਜੇਲ੍ਹ ‘ਚੋਂ ਬਾਹਰ ਆਉਣ ਦੀਆਂ ਖ਼ਬਰਾਂ ਨੇ ਪ੍ਰੇਸ਼ਾਨ ਕਰ ਰੱਖਿਆ ਸੀ ਉਨ੍ਹਾਂ ਲਈ ਮਾਨਸਿਕ ਰਾਹਤ ਦੀ ਵੱਡੀ ਖ਼ਬਰ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਸ ਬਾਬੇ ਨੂੰ ਜਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ, ਤੇ ਕਿਹਾ ਹੈ …
Read More »ਨਵਜੋਤ ਸਿੱਧੂ ਬਠਿੰਡਾ ‘ਚ ਜਾਣਗੇ ਬਤੌਰ ਸਟਾਰ ਪ੍ਰਚਾਰਕ, ਰਾਜਾ ਵੜਿੰਗ ਬਾਗ਼ੋ-ਬਾਗ਼
ਬਠਿੰਡਾ : ਮੌਜੂਦਾ ਚੋਣਾਂ ਦੌਰਾਨ ਪੰਜਾਬ ਕਾਂਗਰਸ ਨੇ ਸੂਬੇ ਦੇ ਕੈਬਨਿੱਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਬੇਸ਼ੱਕ ਸਟਾਰ ਪ੍ਰਚਾਰਕ ਵਜੋਂ ਸੂਬੇ ਵਿੱਚ ਪ੍ਰਚਾਰ ਕਰਨ ਲਈ ਅਜੇ ਤੱਕ ਕੋਈ ਪ੍ਰੋਗਰਾਮ ਨਹੀਂ ਦਿੱਤਾ ਹੈ, ਪਰ ਇਸ ਦੇ ਬਾਵਜੂਦ ਸ. ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਆਉਣ ਵਾਲੇ ਸਮੇਂ ਵਿੱਚ ਬਠਿੰਡਾ ਤੋਂ …
Read More »ਪੈ ਗਿਆ ਪਟਾਕਾ ! ਆਮ ਆਦਮੀ ਪਾਰਟੀ ਦੇ ਵੱਡੇ ਉਮੀਦਵਾਰ ਦੇ ਕਾਗਜ ਰੱਦ, ਵਿਰੋਧੀਆਂ ਨੇ ਵਜਾਈਆਂ ਕੱਛਾਂ
ਸ੍ਰੀ ਅਨੰਦਪੁਰ ਸਾਹਿਬ : ਆਮ ਆਦਮੀ ਪਾਰਟੀ ਨੇ ਜਿਸ ਸੀਟ ਖਾਤਰ ਟਕਸਾਲੀ ਅਕਾਲੀਆਂ ਨਾਲ ਗੱਠਜੋੜ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਉਸੇ ਅਨੰਦਪੁਰ ਸਾਹਿਬ ਸੀਟ ਦੇ ‘ਆਪ’ ਉਮੀਦਵਾਰ ਨਰਿੰਦਰ ਸਿੰਘ ਸੇਰਗਿੱਲ ਦੇ ਨਾਮਜ਼ਦਗੀ ਕਾਗਜ ਚੋਣ ਕਮਿਸ਼ਨ ਨੇ ਅਯੋਗ ਕਰਾਰ ਦਿੰਦਿਆਂ ਰੱਦ ਕਰ ਦਿੱਤੇ ਹਨ। ਇਸ ਦਾ ਕਾਰਨ ਇਹ ਦੱਸਿਆ ਜਾ …
Read More »