ਚੰਡੀਗੜ੍ਹ : ਪਿਛਲੀ ਅਕਾਲੀ ਭਾਜਪਾ ਸਰਕਾਰ ਨੂੰ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਬੜੀ ਬੁਰੀ ਤਰ੍ਹਾਂ ਭੰਡ-ਭੰਡ ਕੇ ਸੱਤਾ ਵਿੱਚ ਆਈ ਕਾਂਗਰਸ ਪਾਰਟੀ ਨੇ ਹੁਣ ਆਪ ਵੀ ਅਕਾਲੀਆਂ ਵਾਲਾ ਰਾਹ ਅਖ਼ਤਿਆਰ ਕਰਦਿਆਂ ਸੂਬੇ ਦੇ ਪੇਂਡੂ ਹਸਪਤਾਲ ਵੇਚਣ ਦੀ ਤਿਆਰੀ ਕਰ ਲਈ ਹੈ। ਹਾਲਾਤ ਇਹ ਹਨ ਕਿ ਇਸ ਤਿਆਰੀ ਤਹਿਤ …
Read More »ਅਕਾਲੀਆਂ ਨੂੰ ਕੰਬਣੀ ਛੇੜ ਰੱਖੀ ਹੈ ਪੰਜਾਬ ‘ਚ ਨਵੇਂ ਬਣ ਰਹੇ ਮਹਾਂ ਗਠਜੋੜ ਨੇ ?
ਲੁਧਿਆਣਾ : ਕਿਸੇ ਸਮੇਂ ਪੰਜਾਬ ‘ਚ 25 ਸਾਲ ਰਾਜ ਕਰਨ ਦਾ ਸੁਪਨਾ ਦੇਖਣ ਵਾਲੀ ਅਕਾਲੀ ਦਲ ਬੇਅਦਬੀ ਅਤੇ ਸੌਦਾ ਸਾਧ ਮੁਆਫੀਨਾਮੇ ‘ਚ ਅਜਿਹੀ ਘਿਰੀ ਕਿ ਪਾਰਟੀ ਦੀ ਜੜ੍ਹ ਮੰਨੇ ਜਾਂਦੇ ਟਕਸਾਲੀ ਅਕਾਲੀਆਂ ਨੇ ਆਪਣਾ ਵੱਖਰਾ ਅਕਾਲੀ ਦਲ ਸਥਾਪਤ ਕਰ ਲਿਆ। ਬੇਅਦਬੀ ਮਾਮਲਿਆਂ ਦਾ ਮੁੱਦਾ ਚੁੱਕਦਿਆਂ ਕਾਂਗਰਸ ਪਾਰਟੀ ਸੱਤਾ ‘ਤੇ ਕਾਬਜ਼ …
Read More »“ਚਿੜੀ ਉੱਡ ਕਾਂ ਉੱਡ ਭਗਵੰਤ ਮਾਨ ਦੀ ਸ਼ਰਾਬ ਉੱਡ”, ਸ਼ੋਸ਼ਲ ਮੀਡੀਆ ਤੇ ਮਜ਼ਾਕ ਬਣ ਕੇ ਰਹਿ ਗਿਆ ਭਗਵੰਤ ਮਾਨ ਦੀ ਸ਼ਰਾਬ ਦਾ ਮੁੱਦਾ
ਬਰਨਾਲਾ : ਵਿਚਾਰੇ ਭਗਵੰਤ ਮਾਨ! ਜਦੋਂ ਸ਼ਰਾਬ ਪੀਂਦੇ ਸਨ ਉਦੋਂ ਵੀ ਬਦਨਾਮੀ ਹੁੰਦੀ ਸੀ ਤੇ ਹੁਣ ਜਦੋਂ ਸ਼ਰੇਆਮ ਮਾਂ ਨੂੰ ਸਟੇਜ਼ ਤੇ ਲਜਾ ਕੇ ਕਿਹਾ ਕਿ ਮੈ 1 ਜਨਵਰੀ ਤੋਂ ਸ਼ਰਾਬ ਛੱਡ ਦਿੱਤੀ ਹੈ ਤਾਂ ਇਹ ਗੱਲ ਵੀ ਵਿਰੋਧੀਆਂ ਦਾ ਹਾਜ਼ਮਾਂ ਖਰਾਬ ਕਰ ਗਈ। ਮਾਨ ਦੇ ਇਸ ਬਿਆਨ ਤੋਂ ਬਾਅਦ …
Read More »ਆਮ ਆਦਮੀ ਪਾਰਟੀ ਨੇ ਕੀਤੀ ਨਸ਼ਾ ਮੁਕਤ ਰੈਲੀ,ਮਾਨ ਨੇ ਵੀ ਲਿਆ ਸ਼ਰਾਬ ਛੱਡਣ ਦਾ ਫੈਂਸਲਾ
ਬਰਨਾਲਾ : ਨਸ਼ਾ ਮੁਕਤ ਪੰਜਾਬ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਕਾਂਗਰਸ ਪਾਰਟੀ ਤਾਂ ਸ਼ਾਇਦ ਆਪਣਾ ਕੀਤਾ ਹੋਇਆ ਵਾਅਦਾ ਭੁੱਲ ਗਈ ਹੈ। ਇਸ ਦਾ ਜ਼ਿੰਦਾ ਸਬੂਤ ਬਰਨਾਲਾ ‘ਚ ਹੋਈ ਆਮ ਆਦਮੀ ਪਾਰਟੀ ਦੀ ਰੈਲੀ ਦੌਰਾਨ ਦੇਖਣ ਨੂੰ ਮਿਲਿਆ, ਜਦੋਂ ਰੈਲੀ ‘ਚ ਨਸ਼ੀਲੇ ਪਦਾਰਥਾਂ ਦੇ ਲਿਜਾਣ ਤੋਂ ਮਨਾਹੀ ਕਰ ਦਿੱਤੀ ਗਈ …
Read More »ਜਦੋਂ ਪੋਸਟ ਮਾਰਟਮ ਕਰਨ ਲਈ ਲਾਸ਼ ਦੇ ਕੱਪੜੇ ਉਤਾਰੇ ਤਾਂ ਮੁੰਡੇ ਦਾ ਸ਼ਰੀਰ ਦੇਖ ਕੇ ਦੰਗ ਰਹਿ ਗਏ ਡਾਕਟਰ
ਜ਼ੀਰਕਪੁਰ : ਸਾਨੂੰ ਪਤਾ ਹੈ ਕਿ ਖ਼ਬਰ ਦਾ ਸਿਰਲੇਖ ਪੜ੍ਹ ਕੇ ਤੁਹਾਡੇ ਮਨ ‘ਚ ਜਿਗਿਆਸਾ ਜਰੂਰ ਜਾਗੀ ਹੋਵੇਗੀ ਕਿ ਮੁੰਡੇ ਦੇ ਸ਼ਰੀਰ ‘ਤੇ ਅਜਿਹਾ ਕੀ ਹੋਵੇਗਾ ਜਿਸ ਨੂੰ ਵੇਖ ਕੇ ਡਾਕਟਰ ਵੀ ਦੰਗ ਰਹਿ ਗਏ? ਲਓ ਪੜ੍ਹੋ! ਇਹ ਘਟਨਾ ਹੈ ਚੰਡੀਗੜ੍ਹ-ਜ਼ੀਰਕਪੁਰ ਰੋੜ ਤੇ ਪੈਂਦੇ ਪਿੰਡ ਮੌਲੀ ਜਾਗਰਾਂ ਦੀ ਜਿੱਥੋਂ ਦੇ …
Read More »ਫਿਰ ਗਿਆ ‘ਝੁਰਲੂ ਮੰਤਰ’ ਦੋ ਹੋਰ ਵਿਧਾਇਕ ਬੋਲੇ ਕੈਪਟਨ ਤੇ ਜਾਖੜ ਵਿਰੁੱਧ, ਕੈਪਟਨ ਸਾਹਿਬ!ਦੇਖਿਓ ਕਿਤੇ ਪਾਰਟੀ ਖਾਲੀ ਹੀ ਨਾ ਹੋ ਜੇ?
ਬਟਾਲਾ : ਆਉਂਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਹਰ ਸਿਆਸੀ ਪਾਰਟੀ ਲੋਕਾਂ ਦਾ ਸਮਰਥਨ ਲੈਣ ਲਈ ਤੇਜ਼ੀ ਨਾਲ ਯਤਨ ਕਰ ਰਹੀ ਹੈ ਉੱਥੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਆਪਣੇ ਹੀ ਵਿਧਾਇਕਾਂ ਦੀ ਨਰਾਜ਼ਗੀ ਦਾ ਸ਼ਿਕਾਰ ਹੋ ਰਹੇ ਹਨ। ਹਰ ਦਿਨ ਇੱਕ ਨਵਾਂ ਕਾਂਗਰਸੀ ਵਿਧਾਇਕ ਪਾਰਟੀ ਨਾਲ ਬਗਾਵਤੀ …
Read More »ਆਗੀ ਗੱਡੀ ਲਾਇਨ ‘ਤੇ, ਜਿਸ ਫੂਲਕਾ ਨੂੰ ਬੌਖਲਾਇਆ ਹੋਇਆ ਬੰਦਾ ਦੱਸਿਆ, ਉਸੇ ਦਾ ਸਨਮਾਨ ਕਰੇਗੀ ਐਸਜੀਪੀਸੀ
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ ਨੇ ਕਿਹਾ ਹੈ ਕਿ ਉਹ ਆਉਂਦੀ 22 ਜਨਵਰੀ ਨੂੰ ਦਿੱਲੀ ਸਿੱਖ ਨਸ਼ਲਕੁਸੀ ਮਾਮਲਿਆਂ ਦੇ ਵਕੀਲ ਐਚ ਐਸ ਫੂਲਕਾ ਦਾ ਵੀ ਸਨਮਾਨ ਕਰਨ ਜਾ ਰਹੀ ਹੈ। ਉਡੀਸ਼ਾ ਦੇ ਭੁਵਨੇਸ਼ਰ ਲਈ ਰਵਾਨਾ ਹੋ ਰਹੇ ਭਾਈ ਲੌਂਗੋਵਾਲ ਨੇ ਕਿਹਾ ਕਿ ਫੂਲਕਾ …
Read More »ਵੱਡੇ ਢੀਂਡਸਾ ਨੇ ਤੋੜੀ ਚੁੱਪੀ, ਬਾਦਲਾਂ ਸਣੇ ਸਾਰਿਆਂ ਨੂੰ ਲਪੇਟ ਗਿਆ, ਕਹਿੰਦਾ ਇਨ੍ਹਾਂ ਡੋਬੇਐ ਰਲ ਕੇ ਪੰਜਾਬ ਨੂੰ!
ਪਟਿਆਲਾ : ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਟਕਸਾਲੀ ਆਗੂ ਤੇ ਰਾਜ ਸਭਾ ਮੈਬਰ ਸੁਖਦੇਵ ਸਿੰਘ ਢੀਂਡਸਾ ਨੇ ਲੰਮਾ ਸਮਾਂ ਚੁੱਪ ਰਹਿਣ ਤੋਂ ਬਾਅਦ ਆਖਿਰਕਾਰ ਆਪਣੀ ਚੁੱਪੀ ਤੋੜ ਦਿੱਤੀ ਹੈ ਜਿੰਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਮੌਜੂਦਾ ਹਾਲਾਤ ਲਈ ਸੂਬੇ ਦੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਜ਼ਿੰਮੇਵਾਰ ਹਨ। ਜਿੰਨਾਂ ਦੀਆਂ ਗਲਤ …
Read More »ਆਹ! ਕੀ ਕਰਤਾ ਬਿਜਲੀ ਵਾਲਿਆਂ ਨੇ, ਜੇ ਹਰਟ ਫੇਲ੍ਹ ਹੋ ਗਿਆ ਤਾਂ ਕੌਣ ਜ਼ਿੰਮੇਵਾਰ ਹੈ?
ਫਰੀਦਕੋਟ : ਹਿੰਦੀ ਦੀ ਇੱਕ ਕਹਾਵਤ ਦੇ ਜੇਕਰ ਪੰਜਾਬੀ ਵਿੱਚ ਤਰਜ਼ਮਾ ਕੀਤਾ ਜਾਵੇ ਤਾਂ ਉਸ ਦਾ ਮਤਲਬ ਨਿੱਕਲਦਾ ਸਿਰ ਮੁਨਵਾਉਂਦਿਆਂ ਹੀ ਗੜੇ ਪੈ ਗਏ। ਪਰ ਇਹ ਤੁਸੀਂ ਸਾਰਿਆਂ ਨੇ ਅੱਜ ਤੱਕ ਸਿਰਫ ਸੁਣਿਆ ਹੀ ਹੋਵੇਗਾ ਤੇ ਅੱਜ ਦੇਖ ਵੀ ਲਓ ਫਿਰ। ਇਸ ਮੁਹਾਵਰੇ ਵਾਲਾ ਈ ਹਾਲ ਹੋਇਆ ਹੈ ਫਰੀਦਕੋਟ ਦੇ …
Read More »ਜ਼ੀਰੇ ਨੂੰ ਲੱਗੇ ਮੁਅੱਤਲੀ ਦੇ ਤੜਕੇ ਤੋਂ ਡਰ ਕੇ ਬਗਾਵਤ ਦੀ ਦੌੜ ‘ਚ ਹੁਣ ਬਲਵਿੰਦਰ ਸਿੰਘ ਲਾਡੀ ਰਹਿ ਗਿਆ ਫਾਡੀ
ਚੰਡੀਗੜ੍ਹ : ਤੁਸੀਂ ਸਿਆਣਿਆਂ ਦੇ ਮੂੰਹੋਂ ਇਹ ਗੱਲ ਆਮ ਸੁਣੀ ਹੋਵੇਗੀ ਕਿ ਕਮਾਨ ‘ਚੋਂ ਨਿੱਕਲਿਆ ਤੀਰ ਅਤੇ ਜੁਬਾਨ ‘ਚੋਂ ਨਿੱਕਲੇ ਬੋਲ ਕਦੀ ਵਾਪਸ ਨਹੀਂ ਆਉਂਦੇ ਇਸ ਲਈ ਕੁਝ ਵੀ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ। ਪਰ ਇੰਝ ਲਗਦਾ ਹੈ ਕਿ ਸਿਆਸੀ ਆਗੂਆਂ ਨੇ ਇਹ ਗੱਲ ਕਦੀ ਸੁਣੀ ਹੀ ਨਹੀਂ ਇਸ …
Read More »