ਪਰਵਾਸੀ-ਖ਼ਬਰਾਂ

ਰਵੀ ਭੱਲਾ ਨੇ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਦੂਜੀ ਵਾਰ ਸੰਭਾਲਿਆ ਹੋਬੋਕੈਨ ਦੇ ਮੇਅਰ ਦਾ ਅਹੁਦਾ

ਹੋਬੋਕੇਨ: ਅਮਰੀਕਾ ਦੇ ਸ਼ਹਿਰ ਹੋਬੋਕੇਨ ਦੇ ਪਹਿਲੇ ਸਿੱਖ ਮੇਅਰ ਰਵੀ ਭੱਲਾ ਨੇ ਦੂਜੀ ਵਾਰ ਸ਼ਹਿਰ ਦੀ ਕਮਾਨ ਸੰਭਾਲ ਲਈ ਹੈ। ਸਹੁੰ ਚੁੱਕ ਸਮਾਗਮ ਵਿੱਚ ਰਵੀ ਭੱਲਾ ਨੇ ਬਾਈਬਲ ਦੀ ਥਾਂ ਗੁਟਕਾ ਸਾਹਿਬ ਦੀ ਸਹੁੰ ਚੁੱਕੀ। ਦੱਸਣਯੋਗ ਹੈ ਕਿ ਰਵੀ ਭੱਲਾ ਨਵੰਬਰ ‘ਚ ਬਗੈਰ ਮੁਕਾਬਲੇ ਮੇਅਰ ਚੁਣੇ ਗਏ ਸਨ ਅਤੇ ਇਹ …

Read More »

ਬ੍ਰਿਟਿਸ਼ ਸਿੱਖ ਮਹਿਲਾ ਨੇ 40 ਦਿਨਾਂ ‘ਚ 700 ਮੀਲ ਸਫ਼ਰ ਇਕੱਲੇ ਕੀਤਾ ਪਾਰ

ਲੰਡਨ: ਬ੍ਰਿਟਿਸ਼ ਮੂਲ ਦੀ ਸਿੱਖ ਫੌਜੀ ਅਫਸਰ ਹਰਪ੍ਰੀਤ ਚੰਦੀ ਦੱਖਣੀ ਧਰੁਵ ਨੂੰ ਇਕੱਲੇ ਪਾਰ ਕਰਨ ਵਾਲੀ ਪਹਿਲੀ ਔਰਤ ਬਣ ਗਈ ਹੈ। ਹਰਪ੍ਰੀਤ ਅਜਿਹਾ ਕਰਨ ਵਾਲੀ ਦੁਨੀਆ ਦੀ ਪਹਿਲੀ ਗੈਰ-ਸ਼ਵੇਤ ਔਰਤ ਬਣ ਗਈ ਹੈ। ਹਰਪ੍ਰੀਤ ਬ੍ਰਿਟਿਸ਼ ਆਰਮੀ ਵਿੱਚ ਅਫਸਰ ਹੈ।ਉਸਨੇ ਪਿਛਲੇ ਕੁਝ ਮਹੀਨਿਆਂ ਵਿੱਚ ਅੰਟਾਰਕਟਿਕਾ ਵਿੱਚ ਸੋਲੋ ਸਕੀਇੰਗ ਕੀਤੀ। ਉਸਨੇ 3 …

Read More »

ਕੈਨੇਡਾ ਵਿਖੇ ਨਵੇਂ ਸਾਲ ਮੌਕੇ ਗੋਲੀਬਾਰੀ ਦੀ ਘਟਨਾ ’ਚ ਸ਼ਾਮਲ 17 ਪੰਜਾਬੀ ਨੌਜਵਾਨ ਗ੍ਰਿਫ਼ਤਾਰ

ਓਨਟਾਰੀਓ: ਕੈਨੇਡਾ ਦੇ ਸੂਬੇ ਓਨਟਾਰੀਓ ਦੀ ਪ੍ਰੋਵਿੰਸ਼ੀਅਲ ਪੁਲਿਸ ਦੇ ਡਫਰਿਨ ਡਿਪਾਰਟਮੈਂਟ ਨੇ ਗੋਲੀਬਾਰੀ ਦੀ ਘਟਨਾ ਤੋਂ ਬਾਅਦ 17 ਨੌਜਵਾਨਾਂ ਨੂੰ ਗ੍ਰਿਫਤਾਰ ਅਤੇ ਚਾਰਜ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਪੰਜਾਬੀ ਹਨ ਤੇ ਉਨ੍ਹਾਂ ਕੋਲੋਂ 8 ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਨਵੇਂ ਸਾਲ ਵਾਲੇ ਦਿਨ ਸ਼ਾਮ ਪੌਣੇ 6 ਵਜੇ ਪੁਲਿਸ …

Read More »

ਸਿੰਗਾਪੁਰ ’ਚ ਨਵੇਂ ਵਰ੍ਹੇ ਮੌਕੇ ਝਗੜੇ ਤੋਂ ਬਾਅਦ ਆਪਣੇ ਸਾਥੀ ਦੀ ਹੱਤਿਆ ਕਰਨ ਦੇ ਦੋਸ਼ ਹੇਠ ਭਾਰਤੀ ਗ੍ਰਿਫ਼ਤਾਰ

ਸਿੰਗਾਪੁਰ: ਇੱਕ ਮੀਡੀਆ ਰਿਪੋਰਟ ਵਿੱਚ ਐਤਵਾਰ ਨੂੰ ਕਿਹਾ ਗਿਆ ਹੈ ਕਿ ਸਿੰਗਾਪੁਰ ਵਿੱਚ ਇੱਕ ਭਾਰਤੀ ਨੂੰ ਨਵੇਂ ਸਾਲ ਦੇ ਦਿਨ ਝਗੜੇ ਤੋਂ ਬਾਅਦ  ਕਿੱਲਾਂ ਨਾਲ ਜੜੇ ਲੱਕੜ ਦੇ ਫੱਟੇ ਨਾਲ ਆਪਣੇ ਸਾਥੀ ਦੀ ਹੱਤਿਆ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਪਨੀਰ ਵੇਟ੍ਰੀਵੇਲ, 26, ਨੇ ਕਥਿਤ ਤੌਰ ‘ਤੇ ਰਾਜੇਂਦਰਨ …

Read More »

ਕੈਨੇਡਾ ‘ਚ 26 ਸਾਲਾ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਸਰੀ: ਕੈਨੇਡਾ ਦੇ ਸ਼ਹਿਰ ਸਰੀ ਵਿਖੇ 26 ਸਾਲਾ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਨੌਜਵਾਨ ਅਮਰਜੀਤ ਸਿੰਘ ਪੰਜਾਬ ਤੋਂ ਕੈਨੇਡਾ ਸਟੂਡੈਂਟ ਵੀਜ਼ਾ ‘ਤੇ ਕੈਨੇਡਾ ਆਇਆ ਸੀ। ਮਿਲੀ ਜਾਣਕਾਰੀ ਅਮਰਜੀਤ ਚਾਰ ਸਾਲ ਪਹਿਲਾ ਕੈਨੇਡਾ ਪੜਾਈ ਕਰਨ ਲਈ ਆਇਆ ਸੀ ਤੇ ਅਗਲੇ ਸਾਲ ਉਸ ਨੇ ਪੱਕਾ …

Read More »

ਸਿੰਗਾਪੁਰ ‘ਚ ਭਾਰਤੀ ਮੂਲ ਦੇ ਨਾਗਰਿਕ ਨੂੰ ਕੈਦ ਦੀ ਸਜ਼ਾ

ਨਿਊਜ਼ ਡੈਸਕ: ਸਿੰਗਾਪੁਰ ‘ਚ ਭਾਰਤੀ ਮੂਲ ਦੇ 65 ਸਾਲਾ ਵਿਅਕਤੀ ਨੂੰ ਦੁਰਵਿਵਹਾਰ ਦੇ ਤਿੰਨ ਦੋਸ਼ਾਂ ਅਤੇ ਸ਼ਰਾਬ ਪੀ ਕੇ ਜਨਤਕ ਥਾਵਾਂ ’ਤੇ ਲੋਕਾਂ ਨੂੰ ਪਰੇਸ਼ਾਨ ਕਰਨ ਦਾ ਜੁਰਮ ਕਬੂਲ ਕਰਨ ਤੋਂ ਬਾਅਦ ਪੰਜ ਹਫਤਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਮੂਰਤੀ ਨਾਗੱਪਨ ਇਸ ਸਾਲ 28 ਮਾਰਚ ਨੂੰ ਲਿਟਲ ਇੰਡੀਆ …

Read More »

ਟੋਰਾਂਟੋ ’ਚ ਭਾਰਤੀ ਮੂਲ ਦੇ ਨੌਜਵਾਨ ਵਿਰੁੱਧ 84 ਸਾਲਾ ਔਰਤ ਨਾਲ ਜਬਰ-ਜਨਾਹ ਕਰਨ ਦੇ ਲੱਗੇ ਦੋਸ਼

ਟੋਰਾਂਟੋ: ਟੋਰਾਂਟੋ ਵਿਖੇ ਪਾਰਸਲ ਡਿਲੀਵਰੀ ਕਰਨ ਵਾਲੇ ਭਾਰਤੀ ਮੂਲ ਦੇ ਨੌਜਵਾਨ ਖਿਲਾਫ ਬਜ਼ੁਰਗ ਔਰਤ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਇਹ ਵਾਰਦਾਤ ਸਕਾਰਬੋਅ ਦੇ ਗੌਲਫ਼ਡੇਲ ਗਾਰਡਨਜ਼ ਇਲਾਕੇ ਵਿਚ 25 ਅਤੇ 26 ਦਸੰਬਰ ਦੀ ਰਾਤ ਵਾਪਰੀ। ਪੁਲਿਸ ਮੁਤਾਬਕ 84 ਸਾਲ ਦੀ ਔਰਤ ਆਪਣੇ …

Read More »

ਭਾਰਤੀ ਮੂਲ ਦੇ ਅਸ਼ਵਿਨ ਨਿਊਯਾਰਕ ਦੇ ਸਿਹਤ ਕਮਿਸ਼ਨਰ ਨਿਯੁਕਤ

ਸੈਕਰਾਮੈਂਟੋ- ਨਿਊਯਾਰਕ ਦੇ ਮੇਅਰ ਐਰਿਕ ਐਡਮਜ ਨੇ ਭਾਰਤੀ ਮੂਲ ਦੇ ਅਮਰੀਕੀ ਡਾਕਟਰ ਅਸ਼ਵਿਨ ਵਾਸਨ ਨੂੰ ’ਡਿਪਾਰਟਰਮੈਂਟ ਆਫ ਹੈਲਥ ਐਂਡ ਮੈਂਟਲ ਹਾਈਜੀਨ’ ਦਾ ਕਮਿਸ਼ਨਰ ਨਿਯੁਕਤ ਕੀਤਾ ਹੈ। ਉਹ 15 ਮਾਰਚ 2022 ਨੂੰ ਅਹੁਦਾ ਸੰਭਾਲਣਗੇ। ਡਾਕਟਰ ਅਸ਼ਵਿਨ ਸਿਹਤ ਸੰਬਧੀ ਸੀਨੀਅਰ ਸਲਾਹਕਾਰ ਵਜੋਂ ਕੰਮ ਕਰਨਗੇ। ਮੇਅਰ ਨੇ ਐਲਾਨ ਕੀਤਾ ਹੈ ਕਿ 15 ਮਾਰਚ …

Read More »

ਦੱਖਣੀ ਅਫ਼ਰੀਕਾ ਦੀ ਸਰਵਉੱਚ ਅਦਾਲਤ ‘ਚ ਭਾਰਤੀ ਮੂਲ ਦਾ ਜੱਜ ਨਿਯੁਕਤ

ਜੌਹਨਸਬਰਗ: ਦੱਖਣੀ ਅਫਰੀਕਾ ਦੀ ਸਭ ਤੋਂ ਵੱਡੀ ਅਦਾਲਤ ਵਿੱਚ ਭਾਰਤੀ ਮੂਲ ਦੇ ਜੱਜ ਦੀ ਨਿਯੁਕਤੀ ਹੋਈ ਹੈ। ਭਾਰਤੀ ਮੂਲ ਦੇ 64 ਸਾਲ ਦੇ ਨਰੇਂਦਰਨ ਜੋਡੀ ਕੋਲਾਪੇਨ ਨੂੰ ਦੱਖਣੀ ਅਫ਼ਰੀਕਾ ਦੀ ਸਰਵਉੱਚ ਅਦਾਲਤ ਵਿੱਚ ਜੱਜ ਦੇ ਅਹੁਦੇ ‘ਤੇ ਨਿਯੁਕਤ ਕੀਤਾ ਗਿਆ ਹੈ। ਦੇਸ਼ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਨੇ ਉਨਾਂ ਦੀ ਨਿਯੁਕਤੀ …

Read More »

ਭਾਰਤੀ-ਅਮਰੀਕੀ ਔਰਤ ਸ਼ਾਲਿਨਾ ਦੀ ਮਿਸ਼ੀਗਨ ‘ਚ ਸੰਘੀ ਜੱਜ ਵਜੋਂ ਨਿਯੁਕਤੀ

ਸੈਕਰਾਮੈਂਟੋ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਭਾਰਤੀ ਮੂਲ ਦੀ ਅਮਰੀਕੀ ਔਰਤ ਸ਼ਾਲਿਨਾ ਕੁਮਾਰ ਦੀ ਸੰਘੀ ਜੱਜ ਵਜੋਂ ਕੀਤੀ ਨਿਯੁਕਤੀ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਸ਼ਾਲਿਨਾ ਮਿਸ਼ੀਗਨ ਦੇ ਪੂਰਬੀ ਜਿਲ੍ਹੇ ਦੀ ਜ਼ਿਲ੍ਹਾ ਅਦਾਲਤ ‘ਚ ਜੱਜ ਵਜੋਂ ਸੇਵਾਵਾਂ ਨਿਭਾਵੇਗੀ। ਅਮਰੀਕੀ ਸੈਨੇਟਰ ਡੈਬੀ ਸਟਾਬੇਨੋਅ ਤੇ ਗੈਰੀ ਪੀਟਰਜ਼ ਨੇ ਇਹ ਐਲਾਨ ਕਰਦਿਆਂ …

Read More »