Latest News News
ਬਹਿਬਲ ਕਲਾਂ ਗੋਲੀ ਕਾਂਡ ਦੇ ਮੁਲਜ਼ਮਾਂ ਦੀ ਫ਼ਰੀਦਕੋਟ ਅਦਾਲਤ ‘ਚ ਪੇਸ਼ੀ, ਸਾਬਕਾ ਡੀਜੀਪੀ ਸੁਮੇਧ ਸੈਣੀ ਰਹੇ ਗ਼ੈਰਹਾਜ਼ਰ
ਸ਼ਿਵ ਮਿਨਹਾਸ ਦੀ ਰਿਪੋਰਟ ; ਫਰੀਦਕੋਟ : ਬਹਿਬਲਕਲਾਂ ਗੋਲੀਕਾਂਡ (ਐੱਫ.ਆਈ.ਆਰ. ਨੰਬਰ…
BREAKING : ਟਾਟਾ ਸੰਨਜ਼ ਨੇ ਖ਼ਰੀਦ ਲਈ ‘ਏਅਰ ਇੰਡੀਆ’, 18000 ਕਰੋੜ ਰੁਪਏ ਦੀ ਲਗਾਈ ਬੋਲੀ
ਰਤਨ ਟਾਟਾ ਨੇ ਕਿਹਾ, "ਵੈਲਕਮ ਬੈਕ, ਏਅਰ ਇੰਡੀਆ" ਨਵੀਂ ਦਿੱਲੀ…
ਲਖੀਮਪੁਰ ਖੇੜੀ ਪਹੁੰਚਿਆ ਅਕਾਲੀ ਦਲ ਦਾ ਵਫ਼ਦ, ਪੀੜਤ ਪਰਿਵਾਰਾਂ ਨਾਲ ਦੁੱਖ ਕੀਤਾ ਸਾਂਝਾ
ਲਖੀਮਪੁਰ : ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਵਫ਼ਦ ਨੂੰ ਲਖੀਮਪੁਰ ਖੇੜੀ ਹਾਦਸੇ…
ਮੇਰਾ ਪੁੱਤਰ ਪੁਲਿਸ ਸਾਹਮਣੇ ਭਲਕੇ ਹੋਵੇਗਾ ਪੇਸ਼, ਸਿਹਤ ਕਾਰਨਾਂ ਕਰ ਕੇ ਪੁਲਿਸ ਨੂੰ ਨਹੀਂ ਕਰ ਸਕਿਆ ਰਿਪੋਰਟ- ਅਜੇ ਮਿਸ਼ਰਾ
ਲਖਨਊ - ਲਖੀਮਪੁਰ 'ਚ ਹੋਈ ਹਿੰਸਾ ਦੌਰਾਨ 8 ਲੋਕਾਂ ਦੀ ਮੌਤ ਦੇ…
ਵਾਤਾਵਰਣ ਨਾਲ ਸਬੰਧਤ ਇਕੱਤਰਤਾ ‘ਚ ਦੁਨੀਆਂ ਦੇ ਹਰ ਧਰਮ ਨਾਲ ਸਬੰਧਤ ਨੁਮਾਇੰਦੇ ਹੋਏ ਸ਼ਾਮਲ
ਵੈਟੀਕਨ ਸਿਟੀ: ਵੈਟੀਕਨ ਸਿਟੀ ਵਿਖੇ ਵਾਤਾਵਰਣ ਨਾਲ ਸਬੰਧਤ ਇਕੱਤਰਤਾ 'ਚ ਦੁਨੀਆਂ ਦੇ…
ਉਪ ਮੁੱਖ ਮੰਤਰੀ ਨੇ ਪਿਛਲੇ 10 ਮਹੀਨਿਆਂ ਚ LPG ਗੈਸ ਦੀ ਕੀਮਤ 300 ਰੁਪਏ ਵਧਾਉਣ ‘ਤੇ ਭਾਜਪਾ ਸਰਕਾਰ ਨੂੰ ਘੇਰਿਆ
ਚੰਡੀਗੜ੍ਹ - ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰ…
ਲਖੀਮਪੁਰ ਹਿੰਸਾ ਮਾਮਲਾ: ਸੁਪਰੀਮ ਕੋਰਟ ਨੇ ਯੂਪੀ ਸਰਕਾਰ ਨੂੰ ਪਾਈ ਝਾੜ
ਨਵੀਂ ਦਿੱਲੀ : ਲਖੀਮਪੁਰ ਖੀਰੀ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ 'ਚ…
ਮੁੱਖ ਮੰਤਰੀ ਵੱਲੋਂ ਸ੍ਰੀਨਗਰ ਦੇ ਸਕੂਲ ਅੰਦਰ ਪ੍ਰਿੰਸੀਪਲ ਤੇ ਅਧਿਆਪਕ ਦੀ ਬੇਰਹਿਮ ਹੱਤਿਆ ’ਤੇ ਦੁੱਖ ਦਾ ਪ੍ਰਗਟਾਵਾ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ੍ਰੀਨਗਰ ਦੇ ਇਕ ਸਰਕਾਰੀ…
ਕੈਨੇਡਾ ਗੈਂਗਵਾਰ: ਖ਼ੂਨੀ ਜੰਗ ‘ਚ ਇੱਕ ਹੋਰ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
ਸਰੀ : ਕੈਨੇਡਾ ‘ਚ ਚੱਲ ਰਹੀ ਗੈਂਗਵਾਰ ਦੌਰਾਨ ਪੰਜਾਬੀ ਨੌਜਵਾਨ ਲਗਾਤਾਰ ਇੱਕ…
ਰਣਜੀਤ ਸਿੰਘ ਕਤਲ ਮਾਮਲੇ ‘ਚ ਰਾਮ ਰਹੀਮ ਸਣੇ 5 ਦੋਸ਼ੀ ਕਰਾਰ
ਪੰਚਕੁਲਾ : ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਰਣਜੀਤ ਸਿੰਘ…
