Latest News News
ਹਲਦਵਾਨੀ ‘ਚ ਭੜਕੀ ਹਿੰਸਾ, ਛੱਤਾਂ ਤੋਂ ਪੱਥਰ ਅਤੇ ਬੋਤਲਾਂ, ਪੁਲਿਸ ਨੂੰ ਉਡਾਉਣ ਦੀ ਕੀਤੀ ਗਈ ਕੋਸ਼ਿਸ਼
ਉੱਤਰਾਖੰਡ: ਉੱਤਰਾਖੰਡ ਦੇ ਹਲਦਵਾਨੀ 'ਚ ਵੀਰਵਾਰ ਨੂੰ ਹਿੰਸਾ ਭੜਕ ਗਈ ਜਦੋਂ ਨਗਰ…
ਪਾਕਿਸਤਾਨ ‘ਚ ਇਸ ਵਾਰ ਇਮਰਾਨ ਦੀ ਸਰਕਾਰ! 154 ਸੀਟਾਂ ‘ਤੇ ਲੀਡ ਕੀਤੀ ਹਾਸਿਲ
ਨਿਊਜ਼ ਡੈਸਕ: ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਰਟੀ…
ਪੰਜਾਬ ਪੁਲਿਸ ਦੇ 7 ਵੱਡੇ ਅਫਸਰਾਂ ਦੇ ਹੋਏ ਤਬਾਦਲੇ
ਚੰਡੀਗੜ੍ਹ: ਪੰਜਾਬ ਸਰਕਾਰ ਨੇ ਪੁਲਿਸ ਵਿਭਾਗ ਵਿੱਚ ਇਕ ਵਾਰ ਮੁੜ ਫੇਰਬਦਲ ਕੀਤਾ…
ਸਾਬਕਾ CM ਚਰਨਜੀਤ ਚੰਨੀ ਦੇ ਭਤੀਜੇ ਭੁਪਿੰਦਰ ਹਨੀ ਨੂੰ ਸੁਪਰੀਮ ਕੋਰਟ ਤੋਂ ਮਿਲੀ ਵੱਡੀ ਰਾਹਤ
ਚੰਡੀਗੜ੍ਹ : ਸੁਪਰੀਮ ਕੋਰਟ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ…
ਭਾਰਤ ਰੂਸ ਦੇ ਕਰੀਬ, ਅਮਰੀਕੀ ਲੀਡਰਸ਼ਿਪ ‘ਤੇ ਨਹੀਂ ਭਰੋਸਾ : ਨਿੱਕੀ ਹੈਲੀ
ਵਾਸ਼ਿੰਗਟਨ: ਭਾਰਤੀ-ਅਮਰੀਕੀ ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਨਿੱਕੀ ਹੈਲੀ ਨੇ ਕਿਹਾ ਕਿ…
ਅਮਰੀਕਾ ‘ਚ ਭਾਰਤੀ ਵਿਦਿਆਰਥੀ ਦੀ ਮੌਤ ‘ਤੇ ਵੱਡਾ ਖੁਲਾਸਾ, ਪੁਲਿਸ ਦਾ ਦਾਅਵਾ- ਉਸ ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ
ਨਿਊਯਾਰਕ: ਅਮਰੀਕਾ ਦੀ ਪਰਡਿਊ ਯੂਨੀਵਰਸਿਟੀ 'ਚ ਭਾਰਤੀ ਮੂਲ ਦੇ 23 ਸਾਲਾ ਵਿਦਿਆਰਥੀ…
ਹਰਕ ਸਿੰਘ ਦੇ ਟਿਕਾਣੇ ‘ਤੇ ED ਦੀ ਛਾਪੇਮਾਰੀ , 1.10 ਕਰੋੜ ਦੀ ਨਕਦੀ, 80 ਲੱਖ ਦਾ ਸੋਨੇ ਦੇ ਨਾਲ-ਨਾਲ ਮਿਲਿਆ ਇਹ ਸਭ ਕੁਝ
ਨਿਊਜ਼ ਡੈਸਕ: ਐਨਫੋਰਸਮੈਂਟ ਡਾਇਰੈਕਟੋਰੇਟ ਯਾਨੀ ਈਡੀ ਨੇ ਉੱਤਰਾਖੰਡ ਦੇ ਸਾਬਕਾ ਜੰਗਲਾਤ ਮੰਤਰੀ…
ਗਰਮੀਆਂ ‘ਚ ਪੰਜਾਬੀਆਂ ਨੂੰ ਮਿਲੇਗੀ ਰਾਹਤ ਜਾਂ ਬਿਜਲੀ ਕੱਟ ਕੱਢਣਣਗੇ ਵੱਟ? ਮੁੱਖ ਮੰਤਰੀ ਭਗਵੰਤ ਮਾਨ ਕਰ ਸਕਦੇ ਨੇ ਵੱਡਾ ਐਲਾਨ
ਚੰਡੀਗੜ੍ਹ: ਇਕ ਪਾਸੇ ਜਿੱਥੇ ਅੱਤ ਦੀ ਗਰਮੀ ਲੋਕਾਂ ਦਾ ਜਿਓਣਾ ਮੁਹਾਲ ਕਰ…
ਪੰਜਾਬ ਤੇ ਕਰਨਾਟਕ ਇੱਕੋ ਟਾਈਟੈਨਿਕ ਜਹਾਜ਼ ‘ਚ ਸਵਾਰ: ਨਵਜੋਤ ਸਿੱਧੂ
ਚੰਡੀਗੜ੍ਹ: ਪੰਜਾਬ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਜੰਤਰ-ਮੰਤਰ…
ਕਿਸਾਨ ਅੱਜ ਗ੍ਰੇਟਰ ਨੋਇਡਾ ਤੋਂ ਦਿੱਲੀ ਤੱਕ ਕਰਨਗੇ ਮਾਰਚ
ਨਿਊਜ਼ ਡੈਸਕ: ਜੇਕਰ ਤੁਸੀਂ ਦਿੱਲੀ ਤੋਂ ਨੋਇਡਾ ਜਾਂ ਨੋਇਡਾ ਤੋਂ ਦਿੱਲੀ ਆ…
