Latest News News
ਪਿੰਡ ਦੜੂਆ ‘ਚ ਵਿਅਕਤੀ ਦਾ ਕਤਲ, ਪਰਿਵਾਰ ਨੇ ਪੁਲਿਸ ‘ਤੇ ਕਾਰਵਾਈ ਨਾ ਕਰਨ ਦੇ ਲਾਏ ਦੋਸ਼
ਚੰਡੀਗੜ੍ਹ: ਸ਼ਹਿਰ ਦੇ ਪਿੰਡ ਦੜੂਆ 'ਚ ਇੱਕ ਵਿਅਕਤੀ 'ਤੇ ਮੁਬਾਰਕਪੁਰ ਵਾਸੀ ਇੰਦਰਜੀਤ…
ਦੇਸ਼ ‘ਚ 24 ਘੰਟਿਆਂ ਦੋਰਾਨ ਕੋਰੋਨਾ ਦੇ 48,916 ਮਾਮਲਿਆਂ ਦੀ ਪੁਸ਼ਟੀ, ਕੁੱਲ ਅੰਕੜਾ 13 ਲੱਖ ਪਾਰ
ਨਵੀਂ ਦਿੱਲੀ: ਭਾਰਤ ਸਣੇ ਦੁਨਿਆਭਰ ਦੇ 180 ਤੋਂ ਜ਼ਿਆਦਾ ਦੇਸ਼ਾਂ ਵਿੱਚ ਕੋਰੋਨਾਵਾਇਰਸ…
ਸੂਬੇ ‘ਚ ਕੋਰੋਨਾ ਵਾਇਰਸ ਦਾ ਅੰਕੜਾ 12000 ਤੋਂ ਪਾਰ, 282 ਮੌਤਾਂ
ਚੰਡੀਗੜ੍ਹ : ਪੰਜਾਬ ‘ਚ ਅੱਜ ਕੋਰੋਨਾਵਾਇਰਸ ਦੇ 482 ਨਵੇਂ ਮਾਮਲੇ ਦਰਜ ਕੀਤੇ…
ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
ਰੂਪਨਗਰ : ਸ਼ਿਵ ਸੈਨਾ ਆਗੂ ਸੁਧੀਰ ਸੂਰੀ (56) ਪੁੱਤਰ ਹਰਬੰਸ ਲਾਲ ਦੀ…
ਅੱਜ ਰਿਲੀਜ਼ ਹੋਵੇਗੀ ਸੁਸ਼ਾਂਤ ਸਿੰਘ ਰਾਜਪੂਤ ਦੀ ਆਖਰੀ ਫਿਲਮ “ਦਿਲ ਬੇਚਾਰਾ”
ਮੁੰਬਈ : ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਪ੍ਰਸ਼ੰਸਕ ਉਨ੍ਹਾਂ ਦੀ…
ਖਰੜ ‘ਚ ਪੁਲਿਸ ਨਾਲ ਮੁਕਾਬਲੇ ਦੌਰਾਨ ਨਾਮੀ ਗੈਂਗਸਟਰ ਗਿਆਨ ਬੁੱਟਰ ਜ਼ਖ਼ਮੀ, 4 ਸਾਥੀ ਕਾਬੂ
ਮੁਹਾਲੀ : ਅੱਜ ਦੁਪਿਹਰ 3 ਵਜੇ ਦੇ ਕਰੀਬ ਮੁਹਾਲੀ ਅਧੀਨ ਪੈਂਦੇ ਖਰੜ…
ਭਾਰਤੀ ਮੂਲ ਦੇ ਵਿਅਕਤੀ ਨੂੰ ਜਹਾਜ਼ ‘ਚ ਗਲਤ ਹਰਕਤ ਕਰਨਾ ਪਿਆ ਮਹਿੰਗਾ, ਸਜ਼ਾ ਵਜੋਂ ਕੀਤਾ ਜਾਵੇਗਾ ਭਾਰਤ ਡਿਪੋਰਟ
ਵਿਨੀਪੈਗ : ਬੀਸੀ 'ਚ ਇੱਕ ਵਿਅਕਤੀ ਨੂੰ ਵੈਸਟਜੈੱਟ ਦੀ ਫਲਾਇਟ 'ਚ ਗਲਤ…
ਹੁਸ਼ਿਆਰਪੁਰ ‘ਚ ਕੋੋਰੋਨਾ ਦਾ ਕਹਿਰ, ਬੀ.ਐੱਸ.ਐਫ. ਦੇ 43 ਜਵਾਨਾਂ ਸਮੇਤ 51 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
ਹੁਸ਼ਿਆਰਪੁਰ : ਜਾਨਲੇਵਾ ਕੋਰੋਨਾ ਵਾਇਰਸ ਪੰਜਾਬ 'ਚ ਪੂਰੀ ਤਰ੍ਹਾਂ ਮਾਰੂ ਹੋ ਚੁੱਕਾ…
ਜਲੰਧਰ ‘ਚ ਕੋਰੋਨਾ ਦੇ 57 ਅਤੇ ਫਾਜ਼ਿਲਕਾ ‘ਚ 22 ਹੋਰ ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ
ਚੰਡੀਗੜ੍ਹ : ਜਲੰਧਰ 'ਚ ਕੋਰੋਨਾ ਵਾਇਰਸ ਦਾ ਮੱਕੜ ਜਾਲ ਦਿਨ-ਬ-ਦਿਨ ਵੱਧਦਾ ਜਾ…
ਸੁਤੰਤਰਤਾ ਦਿਵਸ 2020 : ਗ੍ਰਹਿ ਮੰਤਰਾਲੇ ਨੇ ਸੁਤੰਤਰਤਾ ਦਿਵਸ ਸਮਾਰੋਹ ਦੇ ਲਈ ਜਾਰੀ ਕੀਤੇ ਦਿਸ਼ਾ-ਨਿਰਦੇਸ਼
ਨਵੀਂ ਦਿੱਲੀ : ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦੇਸ਼ 'ਚ…