News

ਭਾਈ ਲੌਂਗੋਵਾਲ ਨੇ ਮੱਧ ਪ੍ਰਦੇਸ਼ ’ਚ ਸਿੱਖਾਂ ਨੂੰ ਜਬਰੀ ਉਜਾੜਨ ਦਾ ਲਿਆ ਸਖ਼ਤ ਨੋਟਿਸ

ਅੰਮ੍ਰਿਤਸਰ: ਮੱਧ ਪ੍ਰਦੇਸ਼ ਵਿੱਚ ਵਸੇ ਸਿੱਖਾਂ ਨੂੰ ਉੱਥੋਂ ਉਜਾੜਨ ਦਾ ਵਿਰੋਧ ਕਰਦੇ ਹੋਏ ਐੱਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ। ਉਨ੍ਹਾਂ ਨੇ ਕਮੇਟੀ ਨੂੰ ਮੱਧ ਪ੍ਰਦੇਸ਼ ਦਾ ਦੌਰਾ ਕਰਨ ਤੇ ਪਿੰਡਾਂ ਵਿੱਚ ਸਿੱਖਾਂ ਦੀ ਹਾਲਤ ‘ਤੇ ਇੱਕ ਰਿਪੋਰਟ ਪੇਸ਼ ਕਰਨ …

Read More »

ਇੱਕ ਜਨਵਰੀ ਨੂੰ ਦੁਨੀਆਂ ਭਰ ਵਿੱਚ ਪੈਦਾ ਹੋਏ 3,92,078 ਬੱਚੇ, ਸਭ ਤੋਂ ਅੱਗੇ ਭਾਰਤ: UNICEF

ਨਿਊਜ਼ ਡੈਸਕ: ਇੱਕ ਜਨਵਰੀ ਨੂੰ ਦੁਨੀਆਭਰ ਵਿੱਚ ਜਿੰਨੇ ਬੱਚੇ ਪੈਦਾ ਹੋਏ ਉਨ੍ਹਾਂ ਵਿਚੋਂ 17 ਫੀਸਦੀ ਬੱਚੇ ਭਾਰਤ ਵਿੱਚ ਪੈਦਾ ਹੋਏ। ਯੂਨੀਸੇਫ ਵਲੋਂ ਸਾਲ ਦੇ ਪਹਿਲੇ ਦਿਨ ਜਨਮ ਲੈਣ ਵਾਲੇ ਬੱਚਿਆਂ ਦੇ ਅੰਕੜੇ ਜਾਰੀ ਕੀਤੇ। ਅਨੁਮਾਨਤ ਅੰਕੜਿਆਂ ਮੁਤਾਬਕ 01 ਜਨਵਰੀ 2020 ਨੂੰ 3,92,078 ਬੱਚੇ ਪੈਦਾ ਹੋਏ । ਇਨ੍ਹਾਂ ਵਿਚੋਂ ਸਭ ਤੋਂ …

Read More »

ਸਿੰਗਾਪੁਰ ‘ਚ ਖਤਰਨਾਕ ਆਤਸ਼ਬਾਜ਼ੀ ਕਰਨ ਵਾਲੇ ਭਾਰਤੀ ਨੂੰ ਲੱਗਿਆ ਭਾਰੀ ਜ਼ੁਰਮਾਨਾ

ਸਿੰਗਾਪੁਰ: ਸਿੰਗਾਪੁਰ ਵਿੱਚ ਦਿਵਾਲੀ ‘ਤੇ ਖਤਰਨਾਕ ਆਤਸ਼ਬਾਜ਼ੀ ਕਰਨ ਨੂੰ ਲੈ ਕੇ ਭਾਰਤੀ ਮੂਲ ਦੇ ਇੱਕ ਵਿਅਕਤੀ ‘ਤੇ ਮੰਗਲਵਾਰ ਨੂੰ 3,000 ਡਾਲਰ ਦਾ ਜ਼ੁਰਮਾਨਾ ਲਗਾਇਆ ਗਿਆ। ਉਪ ਸਰਕਾਰੀ ਵਕੀਲ ਐਮਿਲੀ ਕੋਹ ਨੇ ਦੱਸਿਆ ਕਿ ਸਟੋਰ ਮੈਨੇਜਰ ਵਜੋਂ ਕੰਮ ਕਰਨ ਵਾਲੇ ਸ਼ਿਵਸ਼ਰਵਣਨ ਸੁਪਿਆ ਮੁਰੂਗਨ ( 43 ) ਨੇ ਹੈਪੀ ਬੂਮ ਪਟਾਖਿਆ ਦਾ …

Read More »

ਟੈਕਸਸ ਚਰਚ ਹਮਲੇ ‘ਚ ਗਨ ਕਾਨੂੰਨ ਨੇ ਬਚਾਈ ਕਈ ਲੋਕਾਂ ਦੀ ਜਾਨ: ਟਰੰਪ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਚਰਚ ਹਮਲੇ ਤੋਂ ਬਾਅਦ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਟੈਕਸਸ ਰਾਜ ਵਿਚ ਵਾਪਰੀ ਘਟਨਾ ‘ਚ ਗਨ ਕਾਨੂੰਨ ਨੇ ਹੀ ਕਈ ਲੋਕਾਂ ਦੀ ਜਾਨ ਬਚਾਈ। ਟਰੰਪ ਨੇ ਕਿਹਾ ਕਿ ਚਰਚ ਦੇ ਸੁਰੱਖਿਆ ਅਧਿਕਾਰੀ ਨੇ ਉਸ ਬੰਦੂਕਧਾਰੀ ਨੂੰ ਗੋਲੀ ਮਾਰ ਦਿੱਤੀ ਜਿਸ ਨੇ ਪ੍ਰਾਰਥਨਾ …

Read More »

ਗੈਰ ਸਿੱਖਾਂ ਨੂੰ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਨਹੀਂ ਮਿਲੇਗੀ ਐਂਟਰੀ

ਲਾਹੌਰ: ਪਾਕਿਸਤਾਨ ਦੇ ਕਰਤਾਰਪੁਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਤਿੰਨ ਦਿਨ ਲਈ ਸਥਾਨਕ ਗੈਰ ਸਿੱਖ ਲੋਕਾਂ ਲਈ ਬੰਦ ਰੱਖਿਆ ਜਾਵੇਗਾ। ਗੁਰਦੁਆਰਾ ਪ੍ਰਬੰਧਨ ਨਾਲ ਜੁੜੇ ਟਰੱਸਟ ਦੇ ਬੁਲਾਰੇ ਆਮਿਰ ਹਾਸ਼ਮੀ ਨੇ ਦੱਸਿਆ ਕਿ ਪਾਕਿਸਤਾਨ ਸਰਕਾਰ ਨੇ ਤਿੰਨ ਜਨਵਰੀ ਤੋਂ ਪੰਜ ਜਨਵਰੀ ਤੱਕ ਦਰਬਾਰ …

Read More »

ਸਰਹੱਦੀ ਜ਼ਿਲ੍ਹੇ ‘ਚ ਇੱਕ ਵਾਰ ਮੁੜ ਤੋਂ ਅਲਰਟ ਜਾਰੀ, ਖੇਤਰ ‘ਚ ਕੀਤੀ ਜਾ ਰਹੀ ਪਾਕਿਸਤਾਨੀ ਨੰਬਰ ਦੀ ਵਰਤੋਂ

ਫਾਜ਼ਿਲਕਾ : ਭਾਰਤ-ਪਾਕਿਸਤਾਨ ਨਾਲ ਲੱਗਦੇ ਸਰਹੱਦੀ ਜ਼ਿਲ੍ਹੇ ਫਾਜ਼ਿਲਕਾ ‘ਚ ਇੱਕ ਵਾਰ ਮੁੜ ਤੋਂ ਅਲਰਟ ਜਾਰੀ ਕੀਤਾ ਗਿਆ ਹੈ। ਸੁਰੱਖਿਆ ਏਜੰਸੀਆਂ ਦੀ ਰਿਪੋਰਟ ਮੁਤਾਬਕ ਇਸ ਖੇਤਰ ‘ਚ ਪਾਕਿਸਤਾਨੀ ਸਿਮ ਦੀ ਵਰਤੋ ਕੀਤੀ ਜਾ ਰਹੀ ਹੈ। ਅਜਿਹੇ ਇਨਪੁੱਟ ਮਿਲਣ ਤੋਂ ਬਾਅਦ ਆਰਮੀ ਤੇ ਪੰਜਾਬ ਪੁਲਿਸ ਨੂੰ ਚੌਕਨੇ ਰਹਿਣ ਦੀ ਹਦਾਇਤ ਜਾਰੀ ਕੀਤੀ …

Read More »

ਬਿਜਲੀ ਮਾਫ਼ੀਆ ਨਾਲ ਇੱਕ-ਮਿੱਕ ਹਨ ਬਾਦਲ ਤੇ ਕੈਪਟਨ: ਆਪ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਿਹਾ ਹੈ ਕਿ ਸਰਕਾਰੀ ਸਰਪ੍ਰਸਤੀ ਹੇਠ ਸੰਗਠਿਤ ਬਿਜਲੀ ਮਾਫ਼ੀਆ ਹੱਥੋਂ ਸੂਬੇ ਦੇ ਹਰੇਕ ਬਿਜਲੀ ਖਪਤਕਾਰ ਦੀ ਹੋ ਰਹੀ ਲੁੱਟ ਬਾਰੇ ਅਕਾਲੀ-ਭਾਜਪਾ ਅਤੇ ਸੱਤਾਧਾਰੀ ਕਾਂਗਰਸ ਦੇ ਆਗੂਆਂ ਨੂੰ ਮਗਰਮੱਛ ਦੇ ਹੰਝੂ ਵਹਾਉਣ ਦਾ ਵੀ ਕੋਈ ਹੱਕ ਨਹੀਂ ਰਹਿ ਗਿਆ, ਕਿਉਂਕਿ ਰਾਜਭਾਗ ਭੋਗਣ ਵਾਲੀਆਂ ਇਹ …

Read More »

ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਲੋਕਾਂ ਨੂੰ ਵਧਾਈ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਮੁੱਚੀ ਲੋਕਾਈ ਨੂੰ ਹਾਰਦਿਕ ਵਧਾਈ ਦਿੱਤੀ ਹੈ। ਆਪਣੇ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਮਹਾਨ ਸੰਤ ਸਿਪਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿਖੇ …

Read More »

ਨਵੇਂ ਸਾਲ ਦੇ ਨਾਲ ਮਹਿੰਗਾਈ ਨੇ ਦਿੱਤੀ ਦਸਤਕ, ਰਸੋਈ ਗੈਸ ਤੇ ਰੇਲ ਕਿਰਾਇਆ ਹੋਇਆ ਮਹਿੰਗਾ

ਨਵੀਂ ਦਿੱਲੀ: ਜਿੱਥੇ ਪਹਿਲਾਂ ਹੀ ਦੇਸ਼ ਮਹਿੰਗਾਈ ਦੇ ਬੋਝ ਹੇਠਾਂ ਦੱਬਿਆ ਹੋਇਆ ਹੈ, ਉੱਥੇ ਹੀ ਸਰਕਾਰ ਨੇ ਰਸੋਈ ਗੈਸ ਤੇ ਰੇਲ ਕਿਰਾਏ ਦੀਆਂ ਕੀਮਤਾਂ ‘ਚ ਵਾਧਾ ਕਰਕੇ ਦੇਸ਼ ਦੇ ਆਮ ਲੋਕਾਂ ਨੂੰ ਨਵੇਂ ਸਾਲ ਦੇ ਪਹਿਲੇ ਦਿਨ ਇੱਕ ਵੱਡਾ ਝਟਕਾ ਦਿੱਤਾ ਹੈ। ਨਵੇਂ ਸਾਲ 1 ਜਨਵਰੀ 2020 ਤੋਂ ਰਸੋਈ ਗੈਸ …

Read More »

2020 ‘ਚ ਜਲ੍ਹਿਆਂਵਾਲਾ ਬਾਗ ਰਾਤ ਦੇ ਸਮੇਂ ਵੀ ਬਣੇਗਾ ਸੈਲਾਨੀਆਂ ਲਈ ਖਿੱਚ ਦਾ ਕੇਂਦਰ

ਅੰਮ੍ਰਿਤਸਰ : ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ‘ਚ ਸੈਲਾਨੀ ਹੁਣ ਤੱਕ ਦਿਨ ਦੇ ਸਮੇਂ ਹੀ ਜਾ ਸਕਦੇ ਸੀ ਪਰ ਨਵੇਂ ‘ਚ ਜਲ੍ਹਿਆਂਵਾਲਾ ਬਾਗ ਹੁਣ ਨਵਾਂ ਨਾਈਟ ਅਟ੍ਰੈਕਸ਼ਨ ਪੁਆਇੰਟ ਬਣਨ ਜਾ ਰਿਹਾ ਹੈ। ਆਉਣ ਵਾਲੇ ਮਾਰਚ ਮਹੀਨੇ ‘ਚ ਇਸ ਪ੍ਰਾਜੈਕਟ ਦਾ ਕੰਮ ਪੂਰਾ ਹੋ ਜਾਵੇਗਾ। ਸ੍ਰੀ ਦਰਬਾਰ ਸਾਹਿਬ (ਅਮ੍ਰਿਤਸਰ) ਤੇ ਵਾਘਾ ਬਾਰਡਰ …

Read More »