Latest ਭਾਰਤ News
ਇਸ ਬਜ਼ੁਰਗ ਮਾਂ ਨੇ ਦੇਸ਼ ਦੀ ਸੇਵਾ ਲਈ ਕੀਤਾ ਅਜਿਹਾ ਕੰਮ, ਦੇਸ਼ ਦੇ ਚੀਫ ਆਫ ਡਿਫੈਂਸ ਬਿਪਿਨ ਰਾਵਤ ਨੇ ਵੀ ਕੀਤੀ ਤਾਰੀਫ
ਨਿਊਜ਼ ਡੈਸਕ : ਇਸ ਸਮੇਂ ਪੂਰਾ ਦੇਸ਼ ਕੋਰੋਨਾ ਮਹਾਂਮਾਰੀ ਨਾਲ ਜੂਝ ਰਿਹਾ…
ਕੋਵਿਡ-19 : ਦਿੱਲੀ ਦੀ ਰੋਹਿਨੀ ਜੇਲ੍ਹ ਵਿੱਚ ਸੰਕਰਮਿਤ ਕੈਦੀ ਦੇ ਸੰਪਰਕ ਵਿੱਚ ਆਉਣ ਨਾਲ 15 ਹੋਰ ਕੈਦੀ ਅਤੇ ਹੈੱਡ ਵਾਰਡਨ ਕੋਰੋਨਾ ਪਾਜ਼ੀਟਿਵ
ਨਵੀਂ ਦਿੱਲੀ : ਦੇਸ਼ 'ਚ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ 'ਚ ਤੇਜ਼ੀ…
ਯੂਪੀ ਤੋਂ ਬਾਅਦ ਮੱਧ ਪ੍ਰਦੇਸ਼ ਵਿੱਚ ਭਿਆਨਕ ਸੜਕ ਹਾਦਸਾ, ਪਰਵਾਸੀ ਮਜ਼ਦੂਰਾਂ ਨੂੰ ਲਿਜਾ ਰਿਹਾ ਟਰੱਕ ਪਲਟਿਆ, 5 ਦੀ ਮੌਤ 15 ਜ਼ਖਮੀ
ਸਾਗਰ : ਉੱਤਰ ਪ੍ਰਦੇਸ਼ ਦੇ ਔਰੇਆ ਜ਼ਿਲੇ ਵਿਚ ਅੱਜ ਸਵੇਰੇ ਵਾਪਰੇ ਭਿਆਨਕ…
ਔਰਿਆ ਸੜਕ ਹਾਦਸੇ ਵਿੱਚ 24 ਮਜ਼ਦੂਰਾਂ ਦੀ ਮੌਤ, ਗਰਮਾਈ ਸਿਆਸਤ,
ਨਵੀਂ ਦਿੱਲੀ : ਰੇਲ ਪਟੜੀ ਤੇ ਵਾਪਰੇ ਹਾਦਸੇ ਤੋਂ ਬਾਅਦ ਲੌਕ ਡਾਉਣ…
ਸਾਬਕਾ ਪ੍ਰਧਾਨ ਮੰਤਰੀ ਨੂੰ ਆਇਆ ਗੁੱਸਾ! ਕਿਹਾ ਹਰ ਜਗ੍ਹਾ ਮਰ ਰਿਹੈ ਮਜਦੂਰ ਤੇ ਸਰਕਾਰ …
ਨਵੀਂ ਦਿੱਲੀ : ਅਜ ਉਤਰ ਪ੍ਰਦੇਸ਼ ਦੇ ਔਰਿਆ ਇਲਾਕੇ ਵਿੱਚ ਵਾਪਰੇ ਹਾਦਸੇ…
ਕੋਰੋਨਾ ਵਾਇਰਸ ਦੇ ਮਾਮਲੇ ‘ਚ ਭਾਰਤ ਨੇ ਚੀਨ ਨੂੰ ਛੱਡਿਆ ਪਿੱਛੇ
ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਮਹਾਮਾਰੀ ਦੇ ਮਾਮਲੇ ਲਗਾਤਾਰ ਵੱਧ ਜਾਦੇ…
ਟਰੰਪ ਨੇ ਭਾਰਤ ਨੂੰ ਵੈਂਟਿਲੇਟਰ ਦੇਣ ਦਾ ਕੀਤਾ ਐਲਾਨ
ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੋਵਿਡ - 19 ਮਹਾਮਾਰੀ ਦੇ…
ਮਜ਼ਦੂਰਾਂ ਨਾਲ ਭਰੇ ਟਰੱਕ ਦੀ ਦੂਜੇ ਟਰੱਕ ਨਾਲ ਟੱਕਰ, 24 ਦੀ ਮੌਤ ਕਈ ਜ਼ਖਮੀ
ਲਖਨਊ: ਉੱਤਰ ਪ੍ਰਦੇਸ਼ ਦੇ ਔਰੇਆ ਜ਼ਿਲ੍ਹੇ ਵਿੱਚ ਪਰਵਾਸੀ ਮਜਦੂਰਾਂ ਨਾਲ ਟਰੱਕ ਦੀ…
ਕੋਵਿਡ-19 : ਭਾਰਤ ਦੁਨੀਆ ਦਾ 11ਵਾਂ ਸਭ ਤੋਂ ਪ੍ਰਭਾਵਿਤ ਦੇਸ਼, ਕੋਰੋਨਾ ਮਰੀਜ਼ਾਂ ਦੇ ਮਾਮਲੇ ‘ਚ ਚੀਨ ਨੂੰ ਵੀ ਛੱਡਿਆ ਪਿੱਛੇ
ਨਵੀਂ ਦਿੱਲੀ : ਦੇਸ਼ 'ਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਨਹੀਂ…
ਭਾਰਤ ਦੀ ਵੱਡੀ ਜਿੱਤ : ਮਿਆਂਮਾਰ ਨੇ ਅਜੀਤ ਡੋਵਾਲ ਦੀ ਅਗਵਾਈ ਹੇਠ 22 ਖੂੰਖਾਰ ਅੱਤਵਾਦੀਆਂ ਨੂੰ ਕੀਤਾ ਭਾਰਤ ਹਵਾਲੇ
ਨਵੀਂ ਦਿੱਲੀ : ਦੇਸ਼ ਦੀ ਅੰਦਰੂਨੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਲਈ…