Breaking News

ਭਾਰਤ

2050 ਤੋਂ ਬਾਅਦ ਅੰਨ ਤੇ ਦੁੱਧ ਲਈ ਤਰਸੇਗਾ ਦੇਸ਼

Climate Change Report

ਪੌਣਪਾਣੀ ‘ਚ ਆ ਰਹੀ ਤਬਦੀਲੀ ਨੂੰ ਲੈ ਕੇ ਭਾਰਤ ਜੇਕਰ ਅੱਜ ਵੀ ਜਾਗਰੁਕ ਨਹੀਂ ਹੋਇਆ ਤਾਂ ਆਉਣ ਵਾਲਾ ਸਮਾਂ ਮਹਿੰਗਾ ਸਾਬਤ ਹੋ ਸਕਦਾ ਹੈ। ਭਾਰਤ 2050 ਤੱਕ ਫਲ-ਸਬਜ਼ੀਆਂ ਤੋਂ ਇਲਾਵਾ ਦੁੱਧ ਲਈ ਵੀ ਤਰਸ ਜਾਵੇਗਾ। ਇਹ ਗੱਲ ਵਾਤਾਵਰਣ, ਜੰਗਲ ਅਤੇ ਪੌਣਪਾਣੀ ਤਬਦੀਲੀ ਮੰਤਰਾਲੇ ਦੀ ਰਿਪੋਰਟ ‘ਚ ਸਾਹਮਣੇ ਆਈ ਹੈ। ਇਸ …

Read More »

ਕੇਂਦਰੀ ਬੈਂਕ ਦਾ ਐਲਾਨ, ਨੇਪਾਲ ‘ਚ ਭਾਰਤ ਦੀ ਨਵੀਂ ਕਰੰਸੀ ਬੈਨ

nepal ban indian currency

ਕਾਠਮੰਡੂ: ਨੇਪਾਲ ਦੇ ਕੇਂਦਰੀ ਬੈਂਕ ਨੇ ਆਪਣੇ ਦੇਸ਼ ਵਿੱਚ 2,000 ਰੁਪਏ, 500 ਰੁਪਏ ਅਤੇ 200 ਰੁਪਏ ਦੇ ਭਾਰਤੀ ਨੋਟਾਂ ਦੀ ਵਰਤੋਂ ‘ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤਾ ਹੈ। ਇਹ ਕਦਮ ਨੇਪਾਲ ਜਾਣ ਵਾਲੇ ਭਾਰਤੀ ਯਾਤਰੀਆਂ ਨੂੰ ਵੱਡੇ ਪੱਧਰ ‘ਤੇ ਪ੍ਰਭਾਵਿਤ ਕਰ ਸਕਦਾ ਹੈ ਕਿਉਂਕਿ ਉੱਥੇ ਭਾਰਤੀ ਨੋਟਾਂ ਦਾ ਵਿਆਪਕ ਰੂਪ …

Read More »

ਪ੍ਰਧਾਨ ਮੰਤਰੀ ਮੋਦੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਸੁਰੱਖਿਆ ਏਜੰਸੀਆਂ ਦੇ ਉੱਡੇ ਹੋਸ਼

threat call to kill pm modi

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ ਮਿਲਣ ਤੋਂ ਬਾਅਦ ਵੀਰਵਾਰ ਸਵੇਰੇ ਸੁਰੱਖਿਆ ਏਜੰਸੀਆਂ ਦੇ ਹੋਸ਼ ਉੱਡ ਗਏ। ਆਪਣੇ ਆਪ ਨੂੰ ਮੁਖਤਾਰ ਅਲੀ ਦੱਸਣ ਵਾਲੇ ਵਿਅਕਤੀ ਨੇ ਦਿੱਲੀ ਪੁਲਿਸ ਕੰਟਰੋਲ ਰੂਮ ਨੂੰ ਫੋਨ ਕਰ ਪ੍ਰਧਾਨ ਮੰਤਰੀ ਨੂੰ ਮਾਰਨ ਦੀ ਧਮਕੀ ਦਿੱਤੀ। ਦਿੱਲੀ ਪੁਲਿਸ ਦੇ ਅਧਿਕਾਰੀਆਂ ਨੇ ਇਸਦੀ ਸੂਚਨਾ ਆਈਬੀ …

Read More »

ਸੁਰੇਸ਼ ਅਰੋੜਾ ਦੇ ਸੇਵਾਕਾਲ ‘ਚ ਸਤੰਬਰ ਤੱਕ ਹੋਇਆ ਵਾਧਾ

DGP Suresh Arora gets 3rd extension

ਨਵੀਂ ਦਿੱਲੀ: ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਲਈ ਵੱਡੀ ਰਾਹਤ ਦੀ ਖ਼ਬਰ ਆਈ ਹੈ। ਕੇਂਦਰ ਸਰਕਾਰ ਨੇ ਅਰੋੜਾ ਦੇ ਸੇਵਾਕਾਲ ‘ਚ ਵਾਧੇ ਦੀ ਮੰਜੂਰੀ ਦੇ ਦਿੱਤੀ ਹੈ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਅਰੋੜਾ ਦੇ ਸੇਵਾਕਾਲ ‘ਚ 8 ਮਹੀਨੇ ਦਾ ਵਾਧਾ ਕੀਤਾ ਹੈ। ਪੰਜਾਬ ਪੁਲਿਸ ਮੁਖੀ ਸੁਰੇਸ਼ ਅਰੋੜਾ ਨੂੰ ਕੇਂਦਰ …

Read More »

ਪੱਤਰਕਾਰ ਛੱਤਰਪਤੀ ਕਤਲਕਾਂਡ ਮਾਮਲੇ ‘ਚ ਅੱਜ ਰਾਮ ਰਹੀਮ ਸਣੇ 4 ਦੋਸ਼ੀਆਂ ਨੂੰ ਸੁਣਾਈ ਜਾਵੇਗੀ ਸਜ਼ਾ

chhatrapati verdict

ਪੰਚਕੂਲਾ: ਬਲਾਤਕਾਰ ਮਾਮਲੇ ‘ਚ 20 ਸਾਲ ਦੀ ਸਜ਼ਾ ਕੱਟ ਰਿਹਾ ਦੋਸ਼ੀ ਗੁਰਮੀਤ ਰਾਮ ਰਹੀਮ ਜਿਸ ਦੀਆਂ ਹੋਰ ਮੁਸ਼ਕਿਲਾਂ ਵਿੱਚ ਵਾਧਾ ਹੋ ਸਕਦਾ ਹੈ। ਮਾਮਲਾ ਸਾਲ 2002 ਦਾ ਹੈ। ਜਿਸ ਸਮੇਂ ਪੂਰਾ ਸੱਚ ਅਖਬਾਰ ਦੇ ਸੰਪਾਦਕ ਰਾਮਚੰਦਰ ਛਤਰਪਤੀ ਵਲੋਂ ਡੇਰਾ ਸਿਰਸਾ ਦੇ ਕਾਲੇ ਕਾਰਨਾਮਿਆਂ ਖਿਲਾਫ ਖਬਰ ਛਾਪੀ ਗਈ ਸੀ ਜਿਸ ਤੋਂ …

Read More »

ਰਾਮ ਰਹੀਮ ਦੀ ਧੀ ਹਨੀਪ੍ਰੀਤ ਨੂੰ ਵੱਡੀ ਰਾਹਤ, ਪੰਜਾਬ-ਹਰਿਆਣਾ ਹਾਈਕੋਰਟ ਨੇ ਸੁਣਾਇਆ ਵੱਡਾ ਫ਼ੈਸਲਾ

honeypreet will talk to parents on phone

ਚੰਡੀਗੜ੍ਹ: ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀਆਂ ਮੁਸ਼ਕਿਲਾਂ ਭਾਂਵੇ ਨਵੇਂ ਸਾਲ ਚ ਹੋਰ ਵਧ ਗਈਆਂ ਨੇ, ਪਰ ਉਸ ਦੀ ਗੋਦ ਲਈ ਧੀ ਅਤੇ ਫਿਲਮਾਂ ਚ ਉਸਦੀ ਕੋ-ਸਟਾਰ ਰਹੀ ਹਨੀਪ੍ਰੀਤ ਨੂੰ ਅਦਾਲਤ ਨੇ ਵੱਡੀ ਰਾਹਤ ਦਿੱਤੀ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਹਨੀਪ੍ਰੀਤ ਨੂੰ ਜੇਲ ਚ ਵੱਡੀ ਸੁਵਿਧਾ ਦੇਣ …

Read More »

ਨਿੱਜੀ ਕੰਪਿਊਟਰਾਂ ਦੀ ਜਾਸੂਸੀ ਦੇ ਮਾਮਲੇ ‘ਤੇ ਸੁਪਰੀਮ ਕੋਰਟ ਵਲੋਂ ਮੋਦੀ ਸਰਕਾਰ ਨੂੰ ਨੋਟਿਸ

Supreme Court to examine govt's snooping order

ਨਵੀਂ ਦਿੱਲੀ: ਸੁਰੱਖਿਆ ਅਤੇ ਖੁਫੀਆ ਏਜੰਸੀਆਂ ਨੂੰ ਨਿੱਜੀ ਕੰਪਿਊਟਰਾਂ ਦੀ ਜਾਂਚ ਦਾ ਅਧਿਕਾਰ ਦੇਣ ਦੇ ਮਾਮਲੇ ‘ਚ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰਦਿਆਂ ਛੇ ਹਫ਼ਤਿਆਂ ਅੰਦਰ ਜਵਾਬ ਮੰਗਿਆ ਹੈ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਦੀ 20 ਦਸੰਬਰ ਨੂੰ ਜਾਰੀ ਨੋਟੀਫਿਕੇਸ਼ਨ ਨੂੰ ਚੁਣੌਤੀ ਦਿੰਦੀਆਂ ਪਟੀਸ਼ਨ ’ਤੇ …

Read More »

ਪਾਕਿਸਤਾਨੀ ਖੁਫਿਆ ਏਜੰਸੀ ਦੇ ‘ਹਨੀ ਟਰੈਪ’ ‘ਚ ਫਸੇ ਭਾਰਤੀ ਫੌਜ ਦੇ 50 ਜਵਾਨ, ਇੱਕ ਗ੍ਰਿਫਤਾਰ

Indian Army jawans honey trapped

ਭਾਰਤੀ ਫੌਜ ਦੀ ਨਰਸ ਬਣ ਕੇ ਜਵਾਨਾਂ ਨੂੰ ਹਨੀ ਟਰੈਪ ‘ਚ ਫਸਾਉਣ ਵਾਲੀ ਪਾਕਿਸਤਾਨੀ ਸਾਜਿਸ਼ ਦਾ ਪਰਦਾਫਾਸ਼ ਹੋ ਗਿਆ ਹੈ। ਪਾਕਿਸਤਾਨੀ ਖੁਫਿਆ ਏਜੰਸੀ ਨੇ ਭਾਰਤੀ ਨਰਸ ਦੀ ਫੇਕ ਆਈਡੀ ਤੇ ਲੱਗਭੱਗ 50 ਜਵਾਨਾਂ ਨੂੰ ਆਪਣੇ ਸੰਪਰਕ ਵਿੱਚ ਰੱਖਿਆ ਸੀ। ਸੂਤਰਾਂ ਮੁਤਾਬਕ ਇਹ ਸਾਰੇ ਜਵਾਨ ਮਿਲਟਰੀ ਇੰਟੈਲੀਜੈਂਸ ( ਐੱਮਆਈ ) ਦੇ …

Read More »

ਆਪਰੇਸ਼ਨ ਥੀਏਟਰ ‘ਚ ਨਰਸ ਨੂੰ ‘ਕਿਸ’ ਕਰਦੇ ਡਾਕਟਰ ਦਾ ਵੀਡੀਓ ਵਾਇਰਲ, ਅਹੁਦੇ ਤੋਂ ਹਟਾਇਆ

ujjain doctor and nurse kissing video

ਨਵੀਂ ਦਿੱਲੀ: ਉਜੈਨ ਦੇ ਇੱਕ ਜ਼ਿਲ੍ਹੇ ਦੇ ਹਸਪਤਾਲ ‘ਚ ਸਿਵਲ ਸਰਜਨ ਦਾ ਕਥਿਤ ਤੌਰ ਤੇ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸਦੀ ਵਜ੍ਹਾ ਨਾਲ ਉਸਦੇ ਉੱਪਰ ਪ੍ਰਸ਼ਾਸਨ ਦੀ ਗਾਜ਼ ਡਿੱਗ ਗਈ ਤੇ ਡਾਕਟਰ ਨੂੰ ਉਸ ਦੇ ਅਹੁਦੇ ਤੋਂ ਐਤਵਾਰ ਨੂੰ ਹਟਾ ਦਿੱਤਾ ਗਿਆ। ਵੀਡੀਓ ‘ਚ ਆਪਰੇਸ਼ਨ ਥਿਏਟਰ …

Read More »

ਜਦੋਂ 8ਵੀਂ ਦੀ ਵਿਦਿਆਰਥਣ ਨੇ ਹੋਸਟਲ ‘ਚ ਦਿੱਤਾ ਬੱਚੀ ਨੂੰ ਜਨਮ ਤਾਂ ਕੱਢ ਦਿੱਤਾ ਬਾਹਰ, ਜੰਗਲ ‘ਚ ਗੁਜ਼ਾਰਨੀ ਪਈ ਰਾਤ

Odisha: Class 8 student gives birth to baby

ਭੁਵਨੇਸ਼ਵਰ: ਓਡੀਸ਼ਾ ‘ਚ ਕੰਧਮਾਲ ਜ਼ਿਲ੍ਹੇ ਦੇ ਸਰਕਾਰੀ ਆਦਿਵਾਸੀ ਰਿਹਾਇਸ਼ੀ ਸਕੂਲ ਵਿੱਚ ਇੱਕ ਨਬਾਲਗ ਵਿਦਿਆਰਥਣ ਨੇ ਆਪਣੇ ਬੋਰਡਿੰਗ ਵਿੱਚ ਇੱਕ ਬੱਚੀ ਨੂੰ ਜਨਮ ਦਿੱਤਾ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਛੇ ਕਰਮਚਾਰੀਆਂ ਦੇ ਖਿਲਾਫ ਐਤਵਾਰ ਨੂੰ ਕਾਰਵਾਈ ਕੀਤੀ। ਕੰਧਮਾਲ ਜ਼ਿਲ੍ਹਾ ਕਲਿਆਣ ਅਧਿਕਾਰੀ ਚਾਰੂਲਤਾ ਮਲਿਕ ਨੇ ਕਿਹਾ ਕਿ ਅਠਵੀਂ ਜਮਾਤ ਵਿੱਚ ਪੜ੍ਹਨੇ ਵਾਲੀ …

Read More »