Latest ਭਾਰਤ News
ਰਾਕੇਸ਼ ਟਿਕੈਤ ਦੇ ਸਮਰਥਨ ‘ਚ ਆਏ ਸਿਆਸੀ ਲੀਡਰ, ਇੰਝ ਵਧਾਇਆ ਟਿਕੈਤ ਦਾ ਹੌਂਸਲਾ
ਨਵੀਂ ਦਿੱਲੀ : ਰਾਤੋਂ-ਰਾਤ ਕਿਸਾਨ ਅੰਦੋਲਨ 'ਚ ਨਵੀਂ ਜਾਨ ਪਾਉਣ ਵਾਲੇ ਭਾਰਤੀ…
ਕਿਸਾਨ ਅੰਦੋਲਨ ‘ਚ ਸਥਾਨਕ ਲੋਕਾਂ ਨੇ ਫੈਲਾਈ ਹਿੰਸਾ! ਕਿਸਾਨਾਂ ‘ਤੇ ਪੱਥਰਾਂ ਤੇ ਡਾਂਗਾਂ ਨਾਲ ਹਮਲਾ
ਨਵੀਂ ਦਿੱਲੀ: ਸਿੰਘੂ ਬਾਰਡਰ ਵਿਖੇ ਸਥਾਨਕ ਲੋਕਾਂ ਨੇ ਕਿਸਾਨ ਅੰਦੋਲਨ ਖਿਲਾਫ ਪ੍ਰਦਰਸ਼ਨ…
ਤਿਰੰਗੇ ਦਾ ਅਪਮਾਨ ਬਹੁਤ ਮੰਦਭਾਗਾ, ਖੇਤੀ ਕਾਨੂੰਨਾਂ ਨਾਲ ਕਿਸਾਨਾਂ ਨੂੰ ਨਹੀਂ ਹੋਵੇਗਾ ਨੁਕਸਾਨ: ਕੋਵਿੰਦ
ਨਵੀਂ ਦਿੱਲੀ: ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਬਜਟ ਸੈਸ਼ਨ ਦੇ ਪਹਿਲੇ ਦਿਨ ਸੰਸਦ…
ਦੀਪ ਸਿੱਧੂ ਨੇ ਵਾਰੰਟ ਜਾਰੀ ਹੋਣ ਤੋਂ ਬਾਅਦ ਰੱਖਿਆ ਆਪਣਾ ਪੱਖ, ਕਿਹਾ ਸਬੂਤ ਲੈ ਕੇ ਹੋਵਾਂਗਾ ਪੇਸ਼
ਨਵੀਂ ਦਿੱਲੀ: 26 ਜਨਵਰੀ ਦਿੱਲੀ ਹਿੰਸਾ ਅਤੇ ਲਾਲ ਕਿਲ੍ਹੇ 'ਚ ਕੇਸਰੀ ਝੰਡਾ…
ਰਾਕੇਸ਼ ਟਿਕੈਤ ਦੀਆਂ ਅੱਖਾਂ ‘ਚੋਂ ਨਿਕਲੇ ਹੰਝੂਆਂ ਨੇ ਬਦਲੀ ਕਿਸਾਨ ਅੰਦੋਲਨ ਦੀ ਰੂਪ-ਰੇਖਾ, ਗਾਜ਼ੀਪੁਰ ਬਾਰਡਰ ‘ਤੇ ਵਧਿਆ ਕਾਫ਼ਲਾ
ਨਵੀਂ ਦਿੱਲੀ: ਕਿਸਾਨ ਲੀਡਰ ਰਾਕੇਸ਼ ਟਿਕੈਤ ਦੀ ਇਕ ਵਾਇਰਲ ਵੀਡੀਓ ਨੇ ਕਿਸਾਨ…
ਕਿਸਾਨ ਸੰਘਰਸ਼ ਨੂੰ ‘ਹਿੰਸਕ’ ਦਰਸਾਉਣਾ ਚਾਹੁੰਦੀ ਹੈ ਸਰਕਾਰ, ਪਰ ਸ਼ਾਂਤਮਈ ਅੰਦੋਲਨ ਰਹੇਗਾ ਜਾਰੀ: ਕਿਸਾਨ ਮੋਰਚਾ
ਨਵੀਂ ਦਿੱਲੀ: ਸੰਯੁਕਤ ਕਿਸਾਨ ਮੋਰਚੇ ਨੇ ਗਾਜ਼ੀਪੁਰ ਵਿੱਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ…
ਲਾਲ ਕਿਲ੍ਹਾ ਹਿੰਸਾ ਤੇ ਝੰਡਾ ਲਹਿਰਾਉਣ ਦੇ ਮਾਮਲੇ ‘ਚ ਦੇਸ਼-ਧ੍ਰੋਹ ਅਤੇ UAPA ਐਕਟ ਜੋੜਿਆ
ਨਵੀਂ ਦਿੱਲੀ: 26 ਜਨਵਰੀ ਨੂੰ ਕਿਸਾਨ ਟਰੈਕਟਰ ਪਰੇਡ ਮੌਕੇ ਕੁੱਝ ਪ੍ਰਦਰਸ਼ਨਕਾਰੀਆਂ ਵੱਲੋਂ…
ਬਜਟ ਸੈਸ਼ਨ ਤੋਂ ਪਹਿਲਾਂ ਸਾਰੀਆਂ ਵਿਰੋਧੀ ਪਾਰਟੀਆਂ ਨੇ ਮੋਦੀ ਸਰਕਾਰ ਨੂੰ ਘੇਰਨ ਦੀ ਬਣਾਈ ਰਣਨੀਤੀ
ਨਵੀਂ ਦਿੱਲੀ : ਕੇਂਦਰੀ ਬਜਟ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਮੋਦੀ ਸਰਕਾਰ…
ਗਾਜ਼ੀਪੁਰ ਤੇ ਸਿੰਘੂ ਬਾਰਡਰ ‘ਤੇ ਵਧੀ ਹਲਚਲ, ਧਰਨਾ ਖ਼ਤਮ ਕਰਵਾ ਸਕਦੀ ਸਰਕਾਰ!
ਨਵੀਂ ਦਿੱਲੀ: ਕਿਸਾਨ ਟਰੈਕਟਰ ਪਰੇਡ 'ਚ ਹੋਈ ਹਿੰਸਾ ਤੋਂ ਬਾਅਦ ਉੱਤਰ ਪ੍ਰਦੇਸ਼…
ਕਿਸਾਨ ਲੀਡਰਾਂ ਖਿਲਾਫ਼ ਲੁੱਕ ਆਊਟ ਨੋਟਿਸ ਜਾਰੀ, FIR ‘ਚ ਦੀਪ ਸਿੱਧੂ ਤੇ ਲੱਖਾ ਸਿਧਾਣਾ ਵੀ ਨਾਮਜ਼ਦ
ਨਵੀਂ ਦਿੱਲੀ: ਕਿਸਾਨ ਟਰੈਕਟਰ ਪਰੇਡ ਦੌਰਾਨ ਫੈਲੀ ਹਿੰਸਾ ਨੂੰ ਲੈ ਕੇ ਦਿੱਲੀ…