Latest Haryana News
ਸੰਵਿਧਾਨ ਨੂੰ ਤੋੜਨਾ ਕਾਂਗਰਸ ਦੇ ਡੀਐਨਏ ‘ਚ ਸ਼ਾਮਲ: ਮੁੱਖ ਮੰਤਰੀ ਨਾਇਬ ਸਿੰਘ ਸੈਣੀ
ਚੰਡੀਗੜ੍ਹ: ਹਰਿਆਣਾਠ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵਿਪੱਖ 'ਤੇ ਨਿਸ਼ਾਨਾ…
ਬਿਜਲੀ ਬਿੱਲਾਂ ‘ਤੇ ਵੱਡਾ ਸਪੱਸ਼ਟੀਕਰਨ, 4 ਗੁਣਾ ਵਾਧੇ ਦੀਆਂ ਚਰਚਾਵਾਂ ਬਾਰੇ ਬਿਜਲੀ ਮੰਤਰੀ ਨੇ ਦੱਸਿਆ ਸੱਚ
ਹਰਿਆਣਾ ਦੇ ਊਰਜਾ ਮੰਤਰੀ ਅਨਿਲ ਵਿਜ ਨੇ ਬਿਜਲੀ ਬਿੱਲਾਂ ਦੀਆਂ ਦਰਾਂ ਸਬੰਧੀ…
ਗੋਲਡਨ ਬੁਆਏ ਨੀਰਜ ਚੋਪੜਾ ਨੇ ਓਸਟ੍ਰਾਵਾ ਗੋਲਡਨ ਸਪਾਈਕ ਵਿੱਚ ਸੋਨ ਤਗਮਾ ਜਿੱਤ ਕੇ ਦੇਸ਼ ਦਾ ਨਾਮ ਕੀਤਾ ਰੌਸ਼ਨ
ਚੰਡੀਗੜ੍ਹ: ਗੋਲਡਨ ਬੁਆਏ ਨੀਰਜ ਚੋਪੜਾ ਨੇ ਇੱਕ ਵਾਰ ਫਿਰ ਸਾਬਿਤ ਕਰ ਦਿੱਤਾ…
ਹਿਸਾਰ ਵਿੱਚ ਵਿਦਿਆਰਥੀ ਨਿਆਂ ਮਹਾਪੰਚਾਇਤ: ਗੁਰਨਾਮ ਚੜੂਨੀ ਪਹੁੰਚੇ, ਜ਼ਿਲ੍ਹਾ ਪ੍ਰਸ਼ਾਸਨ ਨੇ ਧਾਰਾ 163 ਕੀਤੀ ਲਾਗੂ
ਚੰਡੀਗੜ੍ਹ: ਚੌਧਰੀ ਚਰਨ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਅੰਦੋਲਨਕਾਰੀ ਵਿਦਿਆਰਥੀਆਂ ਦੀ ਵਿਦਿਆਰਥੀ…
ਹਰਿਆਣਾ ‘ਚ ਮਹਿਲਾ ਸੁਰੱਖਿਆ ਲਈ ਪਬਲਿਕ ਟ੍ਰਾਂਸਪੋਰਟ ਵਾਹਨਾਂ ਵਿੱਚ ਲੱਗੇਗਾ ਵਾਹਨ ਸਥਾਨ ਟ੍ਰੈਕਿੰਗ ਡਿਵਾਇਸ
ਚੰਡੀਗੜ੍ਹ: ਹਰਿਆਣਾ ਸਰਕਾਰ ਨੇ ਸੂਬੇ ਵਿੱਚ ਮਹਿਲਾਵਾਂ ਤੇ ਬੱਚਿਆਂ ਦੀ ਸੁਰੱਖਿਆ ਨੂੰ…
ਹਰਿਆਣਾ ‘ਚ ਜ਼ਬਰਦਸਤ ਧਮਾਕਾ, ਇੱਕ ਦੀਆਂ ਅੰਤੜੀਆਂ ਆਈਆਂ ਬਾਹਰ, 2 ਹੋਰ ਗੰਭੀਰ ਜ਼ਖਮੀ
ਹਿਸਾਰ: ਹਰਿਆਣਾ ਦੇ ਹਿਸਾਰ ਵਿੱਚ ਸੋਮਵਾਰ ਨੂੰ ਇੱਕ ਕਬਾੜ ਦੀ ਦੁਕਾਨ ਵਿੱਚ…
ਮੁੱਖ ਮੰਤਰੀ ਨੇ ਵਾਇਸ ਚਾਂਸਲਰਾਂ ਨਾਲ ਨੌਜਵਾਨਾਂ ਦੀ ਰੁਜਗਾਰ ਸਮਰੱਥਾ ਵਧਾਉਣ ਲਈ ਸਕਿਲ ਵਿਕਾਸ ਪ੍ਰੋਗਰਾਮਾਂ ‘ਤੇ ਜੋਰ ਦੇਣ ਦੀ ਕੀਤੀ ਅਪੀਲ
ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੂਬੇ ਦੇ ਯੂਨੀਵਰਸਿਟੀਆਂ…
ਸੂਬਾ ਸਰਕਾਰ ਨੇ ਗਰੁੱਪ-ਡੀ ਦੀਆਂ ਖਾਲੀ ਅਸਾਮੀਆਂ ਬਾਰੇ ਮੰਗੀ ਜਾਣਕਾਰੀ, ਸੀਐਮ ਸੈਣੀ ਨੇ 7500 ਨੌਕਰੀਆਂ ਦਾ ਕੀਤਾ ਐਲਾਨ
ਚੰਡੀਗੜ੍ਹ: ਸੂਬਾ ਸਰਕਾਰ ਨੇ ਗਰੁੱਪ ਡੀ ਦੀਆਂ ਖਾਲੀ ਅਸਾਮੀਆਂ ਲਈ ਭਰਤੀ ਦੀ…
ਲਾਜਿਸਟਿਕਸ ਅਤੇ ਸਪਲਾਈ ਚੇਨ ਦੇ ਖੇਤਰ ‘ਚ ਇੱਕ ਨਵੀਂ ਸ਼ਕਤੀ ਬਣਕੇ ਉਭਰੇਗਾ ਹਰਿਆਣਾ: ਨਾਇਬ ਸੈਣੀ
ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ…
ਹਰਿਆਣਾ ਵਿੱਚ 11ਵਾਂ ਕੌਮਾਂਤਰੀ ਯੋਗ ਦਿਵਸ ਰਿਹਾ ਕਈ ਮਾਇਨਾਂ ਵਿੱਚ ਖ਼ਾਸ; ਮੁੱਖ ਮੰਤਰੀ ਸੈਣੀ ਨੇ ਕੀਤੇ ਅਨੇਕ ਐਲਾਨ
ਚੰਡੀਗੜ੍ਹ: ਹਰਿਆਣਾ ਵਿੱਚ 11ਵਾਂ ਕੌਮਾਂਤਰੀ ਯੋਗ ਦਿਵਸ ਬੜੇ ਉਤਸਾਹ ਨਾਲ ਮਨਾਇਆ ਗਿਆ…