Latest Haryana News
ਹਰਿਆਣਾ ਸਰਕਾਰ ਨੇ 1555 ਪ੍ਰਾਈਵੇਟ ਸਕੂਲਾਂ ਲਈ 33.545 ਕਰੋੜ ਰੁਪਏ ਕੀਤੇ ਜਾਰੀ
ਹਰਿਆਣਾ: ਹਰਿਆਣਾ ਦੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ ਗਰੀਬ ਪਰਿਵਾਰਾਂ ਦੇ ਬੱਚਿਆਂ ਦੀ…
ਜੇਕਰ ਡੱਲੇਵਾਲ ਵਾਂਗ ਮਰਨ ਵਰਤ ਰੱਖਣਾ ਹੈ ਤਾਂ ਉਹ ਵੀ ਰੱਖਾਂਗਾ: ਅਨਿਲ ਵਿੱਜ
ਚੰਡੀਗੜ੍ਹ: ਹਰਿਆਣਾ ਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਵਿੱਚ ਸਭ ਕੁਝ ਠੀਕ…
ਮਹਿੰਗੇ LPG ਸਿਲੰਡਰ ਤੋਂ ਜਲਦ ਮਿਲੇਗੀ ਰਾਹਤ , ਸਰਕਾਰ ਨੇ ਚੁੱਕਿਆ ਵੱਡਾ ਕਦਮ
ਹਰਿਆਣਾ: ਹਰਿਆਣਾ ਸਰਕਾਰ ਗਰੀਬ ਪਰਿਵਾਰਾਂ ਲਈ ਕਈ ਯੋਜਨਾਵਾਂ ਸ਼ੁਰੂ ਕਰ ਰਹੀ ਹੈ।…
ਫਰੀਦਾਬਾਦ ਹਾਫ ਮੈਰਾਥਨ-2.0 ਲਈ ਮੁੱਖ ਮੰਤਰੀ ਨੇ ਕੀਤਾ ਰਜਿਸਟ੍ਰੇਸ਼ਣ ਪ੍ਰਕਿਰਿਆ ਦੀ ਸ਼ੁਰੂਆਤ
ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੀਰਵਾਰ ਨੂੰ ਫਰੀਦਾਬਾਦ…
ਰਾਮ ਰਹੀਮ ਕਰੀਬ 7 ਸਾਲਾਂ ਬਾਅਦ ਪੁੱਜਿਆ ਸਿਰਸਾ ਡੇਰੇ, ਹਨੀਪ੍ਰੀਤ ਨੂੰ ਸੌਂਪ ਸਕਦਾ ਵੱਡੀ ਜ਼ਿੰਮੇਵਾਰੀ
ਸਿਰਸਾ: ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਕਰੀਬ ਸਾਢੇ 7 ਸਾਲਾਂ ਬਾਅਦ…
ਬਸਪਾ ਨੇਤਾ ਕਤਲ ਕਾਂਡ ਦਾ ਮੁੱਖ ਸ਼ੂਟਰ ਐਨਕਾਊਂਟਰ ‘ਚ ਢੇਰ, 3 ਪੁਲਿਸ ਮੁਲਾਜ਼ਮ ਵੀ ਜ਼ਖਮੀ
ਅੰਬਾਲਾ: ਮੁਲਾਣਾ ਮਹਾਰਾਣਾ ਪ੍ਰਤਾਪ ਨੈਸ਼ਨਲ ਕਾਲਜ ਨੇੜੇ ਬਸਪਾ ਆਗੂ ਕਤਲ ਕਾਂਡ ਦੇ…
ਯਾਤਰੀਆਂ ਨੂੰ ਮੋਬਾਈਲ ‘ਤੇ ਮਿਲੇਗੀ ਬੱਸਾਂ ਬਾਰੇ ਜਾਣਕਾਰੀ, ਵਿਭਾਗ ਤਿਆਰ ਕਰ ਰਿਹਾ ਹੈ ਟਰੈਕਿੰਗ ਐਪ
ਹਰਿਆਣਾ: ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਸਰਕਾਰ…
ਹਰਿਆਣਾ ਨੇ ਪੀਐਮਐਚਈ-ਯੂ 2.0 ਦੇ ਨਾਲ ਸ਼ੁਰੂ ਕੀਤੀ ਸ਼ਹਿਰਾਂ ‘ਚ ਕਿਫਾਇਤੀ ਆਵਾਸ ਦੀ ਮਹਤੱਵਪੂਰਨ ਯੋਜਨਾ
ਚੰਡੀਗੜ੍ਹ: ਹਰਿਆਣਾ ਸਰਕਾਰ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ-ਸ਼ਹਿਰੀ 2.0 (ਪੀਐਮਅਏਵਾਈ-ਯੂ 2.0) ਦੇ…
HSPGC ਕਮੇਟੀ ਦੀ ਪ੍ਰਧਾਨਗੀ ਦਾ ਮਾਮਲਾ, ਕੈਥਲ ‘ਚ ਹੋਈ ਜੇਤੂ ਉਮੀਦਵਾਰਾਂ ਦੀ ਮੀਟਿੰਗ
ਹਰਿਆਣਾ :ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਦੀ ਚੋਣ ਮੁਕੰਮਲ ਹੋਣ ਤੋਂ ਬਾਅਦ ਕਮੇਟੀ…
ਸਰਕਾਰ ਨੇ ਹੀਮੋਫੀਲਿਆ ਅਤੇ ਥੈਲੀਸੀਮਿਆ ਤੋਂ ਪੀੜਤ ਲੋਕਾਂ ਨੂੰ ਦਿੱਤੀ ਜਾਣ ਵਾਲੀ ਪੈਨਸ਼ਨ ਲਈ ਉਮਰ ਸੀਮਾ ਨੂੰ ਕੀਤਾ ਖਤਮ
ਚੰਡੀਗੜ੍ਹ: ਹਰਿਆਣਾ ਦੀ ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ…