ਕੋਲਕਾਤਾ : ਟਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਤੇ ਤ੍ਰਿਣਮੂਲ ਕਾਂਗਰਸ (TMC) ਦੀ ਸੰਸਦ ਮੈਂਬਰ ਨੁਸਰਤ ਜਹਾਂ ਇੱਕ ਵਾਰ ਮੁੜ ਤੋਂ ਸੁਰਖੀਆਂ ਵਿੱਚ ਹੈ। ਇਸਦਾ ਕਾਰਨ ਹੈ ਕਿ ਨੁਸਰਤ ਆਪਣੇ ਬੱਚੇ ਨੂੰ ਪਿਤਾ ਦਾ ਨਾਂ ਨਹੀਂ ਦੇਵੇਗੀ। ਉਹ ‘ਸਿੰਗਲ ਮਦਰ’ ਬਣ ਕੇ ਰਹਿਣਾ ਚਾਹੁੰਦੀ ਹੈ। ਨੁਸਰਤ ਦੇ ਇਸ ਫ਼ੈਸਲੇ ਦਾ ਕੋਲਕਾਤਾ …
Read More »ਅਦਾਕਾਰ ਅਰਮਾਨ ਕੋਹਲੀ ਨੂੰ ਡਰੱਗ ਮਾਮਲੇ ‘ਚ NCB ਨੇ ਕੀਤਾ ਗ੍ਰਿਫਤਾਰ
ਮੁੰਬਈ : ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਅਭਿਨੇਤਾ ਅਰਮਾਨ ਕੋਹਲੀ ਨੂੰ ਡਰੱਗ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ। ਜਾਂਚ ਏਜੰਸੀ ਨੇ ਸ਼ਨੀਵਾਰ ਨੂੰ ਉਸ ਦੇ ਮੁੰਬਈ ਸਥਿਤ ਘਰ ਦੀ ਤਲਾਸ਼ੀ ਲਈ ਸੀ, ਜਿੱਥੇ ਟੀਮ ਨੂੰ ਨਸ਼ੀਲੇ ਪਦਾਰਥ ਮਿਲੇ ਸਨ। ਛਾਪੇਮਾਰੀ ਪਿੱਛੋਂ ਅਰਮਾਨ ਕੋਹਲੀ ਨੇ ਐੱਨਸੀਬੀ ਅਧਿਕਾਰੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਤੇ …
Read More »ਨਾਰਕੋਟਿਕਸ ਕੰਟਰੋਲ ਬਿਊਰੋ ਨੇ ਅਦਾਕਾਰ ਅਰਮਾਨ ਕੋਹਲੀ ਦੇ ਘਰ ਮਾਰਿਆ ਛਾਪਾ, ਗੌਰਵ ਦੀਕਸ਼ਤ ਗ੍ਰਿਫ਼ਤਾਰ
ਮੁੰਬਈ (ਅਮਰਨਾਥ) : ਡਰੱਗਜ਼ ਮਾਮਲੇ ਵਿੱਚ ਬਾਲੀਵੁੱਡ ਇੰਡਸਟਰੀ ਦੇ ਕੁਝ ਕਲਾਕਾਰਾਂ ‘ਤੇ ਹੁਣ ਨਾਰਕੋਟਿਕਸ ਕੰਟਰੋਲ ਬਿਊਰੋ ਦਾ ਸ਼ਿਕੰਜਾ ਕੱਸਦਾ ਨਜ਼ਰ ਆ ਰਿਹਾ ਹੈ। ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਸ਼ੁਰੂ ਹੋਈ ਨਾਰਕੋਟਿਕਸ ਕੰਟਰੋਲ ਬਿਊਰੋ (NCB) ਦੀ ਜਾਂਚ ਨੇ ਕਈ ਅਦਾਕਾਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਹੁਣ ਸ਼ਨੀਵਾਰ …
Read More »ਸਿੱਧੂ ਮੂਸੇ ਵਾਲਾ ਖੜ੍ਹਾ ਹੋਇਆਂ ਐਮੀ ਵਿਰਕ ਦੇ ਹੱਕ ‘ਚ, ਆਖੀਆਂ ਇਹ ਗੱਲਾਂ
ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵੀ ਐਮੀ ਵਿਰਕ ਦੀ ਸਪੋਰਟ ‘ਚ ਸਾਹਮਣੇ ਆਇਆ ਹੈ। ਦਸ ਦਈਏ ਇਹ ਵਿਵਾਦ ਐਮੀ ਵਿਰਕ ਦੀਆਂ ਦੋ-ਤਿੰਨ ਫ਼ਿਲਮਾਂ ਨੂੰ ਲੈ ਕੇ ਹੈ, ਜਿਨ੍ਹਾਂ ਦਾ ਲੋਕਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ। ਹਾਲ ਹੀ ‘ਚ ਐਮੀ ਵਿਰਕ ਦੀ ‘ਪੁਆੜਾ’ ਫ਼ਿਲਮ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਹੈ। 12 …
Read More »ਗਾਇਕ ਮੁਕੇਸ਼ – ਸਦਾ ਬਹਾਰ ਗਾਣਿਆਂ ਦਾ ਰਚੇਤਾ
ਨਿਊਜ਼ ਡੈਸਕ (ਅਵਤਾਰ ਸਿੰਘ): ਗਾਇਕ ਮੁਕੇਸ਼ ਜੀਣਾ ਯਹਾਂ ਮਰਨਾ ਯਹਾਂ, ਇਸ ਕੇ ਸਿਵਾ ਜਾਣਾ ਕਹਾਂ ਵਰਗੇ ਗੀਤਾਂ ਦੇ ਗਾਇਕ ਮੁਕੇਸ਼ ਚੰਦ ਮਾਥੁਰ ਦਾ ਜਨਮ 22/7/ 1923 ਨੂੰ ਲੁਧਿਆਣਾ ਦੇ ਜੋਰਾਵਰ ਚੰਦ ਮਾਥੁਰ ਤੇ ਚਾਂਦ ਰਾਣੀ ਦੇ ਘਰ ਹੋਇਆ। ਵੱਡੀ ਭੈਣ ਸੰਗੀਤ ਦੀ ਸਿੱਖਿਆ ਲੈ ਰਹੀ ਸੀ ਤਾਂ ਮੁਕੇਸ਼ ਵੀ ਬੜੇ …
Read More »ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ’ਤੇ ਗੁਰਦਾਸ ਮਾਨ ਖ਼ਿਲਾਫ਼ ਪਰਚਾ ਦਰਜ
ਜਲੰਧਰ : ਪੰਜਾਬੀ ਗਾਇਕ ਗੁਰਦਾਸ ਮਾਨ ਨੇ ਬੀਤੇ ਦਿਨੀਂ ਨਕੋਦਰ ਵਿਖੇ ਮੇਲੇ ‘ਚ ਪ੍ਰੋਗਰਾਮ ਦੌਰਾਨ ਸਾਈਂ ਲਾਡੀ ਸ਼ਾਹ ਨੂੰ ਸ੍ਰੀ ਗੁਰੂ ਅਮਰਦਾਸ ਜੀ ਦੇ ਅੰਸ਼-ਵੰਸ਼ ‘ਚੋਂ ਦੱਸ ਦਿੱਤਾ, ਜਿਸ ਕਾਰਨ ਸਿੱਖਾਂ ਦੀਆਂ ਧਾਰਮਿਕਾ ਭਾਵਨਾਵਾਂ ਨੂੰ ਠੇਸ ਪੁੱਜੀ। ਗੁਰਦਾਸ ਮਾਨ ਖ਼ਿਲਾਫ਼ ਧਾਰਮਿਕਾ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ’ਚ ਥਾਣਾ ਸਿਟੀ …
Read More »ਅਦਾਕਾਰਾ ਨੁਸਰਤ ਜਹਾਂ ਨੇ ਦਿੱਤਾ ਪੁੱਤਰ ਨੂੰ ਜਨਮ, ਲੋਕਾਂ ਨੇ ਲਗਾਈ ਸਵਾਲਾਂ ਦੀ ਝੜੀ
ਮੁੰਬਈ: ਟੀ.ਐੱਮ.ਸੀ. ਸੰਸਦ ਮੈਂਬਰ ਅਤੇ ਅਦਾਕਾਰਾ ਨੁਸਰਤ ਜਹਾਂ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਉਸ ਨੂੰ ਬੀਤੀ-ਰਾਤ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ ਤੇ ਅਦਾਕਾਰ ਯਸ਼ਦਾਸ ਗੁਪਤਾ ਹੀ ਉਸ ਨੂੰ ਹਸਪਤਾਲ ਲੈ ਕੇ ਗਏ। ਨੁਸਰਤ ਨੇ ਸਾਲ 2019 ‘ਚ ਨਿਖਿਲ ਜੈਨ ਨਾਲ ਵਿਆਹ ਕਰਵਾਇਆ ਸੀ, ਹਾਲਾਂਕਿ ਇਹ …
Read More »ਸਲਮਾਨ ਖ਼ਾਨ ਦੀ ਤਲਾਸ਼ੀ ਲੈਣ ਵਾਲੇ ਜਵਾਨ ਨੂੰ ਸਜ਼ਾ ਨਹੀਂ ਬਲਕਿ ਦਿੱਤਾ ਗਿਆ ਇਨਾਮ
ਮੁੰਬਈ : ਇਨ੍ਹੀਂ ਦਿਨੀਂ ਸੀ. ਆਈ. ਐੱਸ. ਐੱਫ. (ਸੈਂਟਰਲ ਇੰਡਸਟਰੀਅਲ ਸਕਿਓਰਿਟੀ ਫੋਰਸ) ਦਾ ਇਕ ਜਵਾਨ ਕਾਫੀ ਚਰਚਾ ‘ਚ ਹੈ। ਇਸ ਜਵਾਨ ਦਾ ਨਾਂ ਸੋਮਨਾਥ ਮੋਹੰਤੀ ਹੈ।ਜਿਸਦੀ ਏਅਰਪੋਰਟ ‘ਤੇ ਸਲਮਾਨ ਖਾਨ ਦੀ ਤਲਾਸ਼ੀ ਲੈਣ ਵਾਲੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ।ਇਸ ਵੀਡੀਓ ਨੂੰ ਲੈ ਕੇ ਜਵਾਨ ਦੀ ਬਹੁਤ ਪ੍ਰਸ਼ੰਸਾ ਕੀਤੀ ਗਈ …
Read More »‘ਕੰਚਨਾ 3’ ਫੇਮ ਦੀ ਰੂਸੀ ਅਦਾਕਾਰਾ ਅਲੈਗਜ਼ੈਂਡਰਾ ਜਾਵੀ ਗੋਆ ਵਿੱਚ ਪਾਈ ਗਈ ਮ੍ਰਿਤਕ , ਚੇਨਈ ਦੇ ਫੋਟੋਗ੍ਰਾਫਰ ਦੀ ਕੀਤੀ ਜਾਏਗੀ ਜਾਂਚ
ਗੋਆ : ਗੋਆ ‘ਚ ਦੋ ਰੂਸੀ ਔਰਤਾਂ ਦੀਆਂ ਲਾਸ਼ਾਂ ਮਿਲੀਆਂ ਹਨ। ਇਨ੍ਹਾਂ ਵਿੱਚੋਂ ਇੱਕ ਦੀ ਪਛਾਣ 24 ਸਾਲਾ ਅਲੈਗਜ਼ੈਂਡਰਾ ਜਾਵੀ (Alexandra Javi) ਵਜੋਂ ਹੋਈ ਹੈ । ਇਕ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕਿ ਗੋਆ ਪੁਲਿਸ 24 ਸਾਲਾ ਰੂਸੀ ਅਭਿਨੇਤਰੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਰੂਸੀ ਕੌਂਸਲੇਟ ਦੀ ਮਨਜ਼ੂਰੀ ਦੀ …
Read More »ਫੈਨਜ਼ ਲਈ ਵੱਡੀ ਖੁਸ਼ਖਬਰੀ, ਦਸੰਬਰ ਮਹੀਨੇ ਰਿਲੀਜ਼ ਹੋਵੇਗੀ Spider-Man: No Way Home
ਨਿਊਜ਼ ਡੈਸਕ : ਹਾਲੀਵੁੱਡ ਫ਼ਿਲਮ ਸਪਾਈਡਰਮੈਨ ਨੋ ਵੇਅ ਹੋਮ ਦਾ ਫੈਨਜ਼ ਨੂੰ ਲੰਬੇ ਸਮੇਂ ਤੋਂ ਇੰਤਜ਼ਾਰ ਸੀ। ਅਜਿਹੇ ਵਿੱਚ ਹੁਣ ਆਖਰਕਾਰ ਭਾਰਤ ਵਿੱਚ ਰਿਲੀਜ਼ ਹੋਣ ਵਾਲੀ ਫ਼ਿਲਮ ਦੀ ਰਿਲੀਜ਼ ਡੇਟ ਸਾਹਮਣੇ ਆ ਗਈ ਹੈ। ਰਿਪੋਰਟਾਂ ਮੁਤਾਬਕ ਫ਼ਿਲਮ ਇਸੇ ਸਾਲ ਦਸੰਬਰ ਦੇ ਮਹੀਨੇ ਰਿਲੀਜ਼ ਹੋਵੇਗੀ। ਉੱਥੇ ਹੀ ਫ਼ਿਲਮ ਦੀ ਰਿਲੀਜ਼ ਡੇਟ …
Read More »