Latest Breaking Top News News
ਸੰਸਦ ਮੈਂਬਰ ਮਲਵਿੰਦਰ ਕੰਗ ਨੇ ਲੋਕ ਸਭਾ ‘ਚ ਦਿੱਤਾ ਮੁਲਤਵੀ ਨੋਟਿਸ, ਬੇਅਦਬੀ ਦੇ ਮੁੱਦੇ ‘ਤੇ ਚਰਚਾ ਦੀ ਕੀਤੀ ਮੰਗ
ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਲੋਕ ਸਭਾ…
ਮੋਗਾ ਦੇ ਸਾਬਕਾ MLA ਜੋਗਿੰਦਰ ਪਾਲ ਜੈਨ ਦਾ ਹੋਇਆ ਦੇਹਾਂਤ
ਮੋਗਾ: ਮੋਗਾ ਤੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਜੋਗਿੰਦਰਪਾਲ ਜੈਨ ਦਾ ਬੀਤੀ…
‘ਪੁਸ਼ਪਾ’ ਫੇਮ ਅਭਿਨੇਤਾ ਸ਼੍ਰੀਤੇਜ ‘ਤੇ ਮਾਮਲਾ ਦਰਜ, ਔਰਤ ਨੇ ਲਾਏ ਸਰੀਰਕ ਅਤੇ ਆਰਥਿਕ ਸ਼ੋਸ਼ਣ ਦੇ ਦੋਸ਼
ਨਿਊਜ਼ ਡੈਸਕ: ਫਿਲਮ 'ਪੁਸ਼ਪਾ 2: ਦ ਰੂਲ' ਕਿਸੇ ਨਾ ਕਿਸੇ ਕਾਰਨ ਸੁਰਖੀਆਂ…
ਪਹਿਲਵਾਨ ਬਜਰੰਗ ਪੂਨੀਆ ਇਕ ਵਾਰ ਫਿਰ ਘਿਰੇ ਵਿਵਾਦਾਂ ‘ਚ , ਜਾਣੋ ਨਾਡਾ ਨੇ ਕਿਉਂ ਕੀਤੀ ਕਾਰਵਾਈ
ਨਿਊਜ਼ ਡੈਸਕ: ਟੋਕੀਓ ਓਲੰਪਿਕ ਦੇ ਕਾਂਸੀ ਤਮਗਾ ਜੇਤੂ ਪਹਿਲਵਾਨ ਬਜਰੰਗ ਪੂਨੀਆ ਇੱਕ…
ਅੱਜ ਤੋਂ ਖੁੱਲ੍ਹਣਗੇ 12ਵੀਂ ਤੱਕ ਦੇ ਸਕੂਲ
ਹਰਿਆਣਾ: ਹਰਿਆਣਾ 'ਚ ਪ੍ਰਦੂਸ਼ਣ ਤੋਂ ਥੋੜ੍ਹੀ ਰਾਹਤ ਮਿਲਣ ਤੋਂ ਬਾਅਦ ਬੁੱਧਵਾਰ ਨੂੰ…
ਜੇਕਰ ਪੇਪਰ ਲੀਕ ਕਰਦੇ ਜਾਂ ਨਕਲ ਮਾਰਦੇ ਫੜੇ ਗਏ ਤਾਂ ਹੋਵੇਗੀ ਸਖ਼ਤ ਕਾਰਵਾਈ ,ਉਮਰ ਕੈਦ ਦੀ ਸਜ਼ਾ ਅਤੇ 1 ਕਰੋੜ ਰੁਪਏ ਦਾ ਜੁਰਮਾਨਾ
ਨਿਊਜ਼ ਡੈਸਕ: ਦੇਸ਼ ਵਿੱਚ ਨਕਲ ਅਤੇ ਪੇਪਰ ਲੀਕ ਹੋਣ ਦੇ ਮਾਮਲੇ ਸਾਹਮਣੇ…
ਲੁਧਿਆਣਾ ‘ਚ ਸਕੂਲੀ ਬੱਚਿਆਂ ਸਮੇਤ ਬਾਈਕ ਸਵਾਰ ਡਿੱਗਿਆ 18 ਫੁੱਟ ਖੁੱਲ੍ਹੇ ਸੀਵਰੇਜ ‘ਚ , ਵੀਡੀਓ ਵਾਇਰਲ
ਲੁਧਿਆਣਾ: ਲੁਧਿਆਣਾ ਨਗਰ ਨਿਗਮ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਦਰਅਸਲ,…
ਕਿਸਾਨਾਂ ਦੇ ਦਿੱਲੀ ਮਾਰਚ ਲਈ ਖੁੱਲ੍ਹੇਗਾ ਸ਼ੰਭੂ ਬਾਰਡਰ, ਨਹੀਂ ਲਿਜਾ ਸਕਣਗੇ ਟਰੈਕਟਰ-ਟਰਾਲੀਆਂ
ਚੰਡੀਗੜ੍ਹ: ਪੰਜਾਬ-ਹਰਿਆਣਾ ਦੇ ਖਨੌਰੀ ਬਾਰਡਰ 'ਤੇ ਭੁੱਖ ਹੜਤਾਲ 'ਤੇ ਬੈਠੇ ਕਿਸਾਨ ਆਗੂ…
ਕੈਨੇਡਾ ‘ਚ ਪੰਜਾਬੀਆਂ ਨੂੰ ਹੁਣ PR ਮਿਲਣੀ ਔਖੀ, LMIA ‘ਤੇ ਸਰਕਾਰ ਨੇ ਲਿਆ ਸਖ਼ਤ ਫੈਸਲਾ
ਨਿਊਜ਼ ਡੈਸਕ: ਕੈਨੇਡਾ ਪੰਜਾਬੀਆਂ ਨੂੰ ਲਗਾਤਾਰ ਝਟਕਾ ਦੇ ਰਿਹਾ ਹੈ। ਹੁਣ ਇੱਕ…
ਸ਼ੁਕਰਾਨਾ ਯਾਤਰਾ ਮਿਸ਼ਨ 2027 ਲਈ ‘ਆਪ’ ਦੀ ਕੇਂਦਰਿਤ ਮੁਹਿੰਮ ਦੀ ਸ਼ੁਰੂਆਤ ਨੂੰ ਵੀ ਦਰਸਾਉਂਦੀ ਹੈ: ‘ਆਪ’ ਨੇਤਾ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੇ ਅੱਜ ਪਟਿਆਲੇ ਦੇ ਸ਼੍ਰੀ ਕਾਲੀ ਮਾਤਾ…
