Latest Breaking Top News News
ਟੋਹਾਣਾ ਟਰੇਡ ਫੇਅਰ ਵਿੱਚ ਝੂਲਾ ਡਿੱਗਣ ਕਾਰਨ ਹਾਦਸਾ, ਇੱਕੋ ਪਰਿਵਾਰ ਦੇ 3 ਲੋਕ ਜ਼ਖਮੀ
ਚੰਡੀਗੜ੍ਹ: ਹਿਸਾਰ ਰੋਡ 'ਤੇ ਟੋਹਾਣਾ ਟਰੇਡ ਫੇਅਰ (trade fair) ਵਿੱਚ ਇੱਕ ਪਰਿਵਾਰ…
ਨਵੇਂ ਅਕਾਲੀ ਦਲ ਦੇ ਪ੍ਰਧਾਨ ਬਣਨ ਮਗਰੋਂ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ
ਅੰਮ੍ਰਿਤਸਰ: ਅੱਜ ਪੰਜਾਬ ਦੀ ਪੰਥਕ ਰਾਜਨੀਤੀ ਵਿੱਚ ਇੱਕ ਵੱਡਾ ਬਦਲਾਅ ਆਇਆ ਹੈ।…
ਪਾਵਰ ਬੈਂਕ ਨੂੰ ਅੱਗ ਲੱਗਣ ਤੋਂ ਬਾਅਦ ਜਹਾਜ਼ ਦਾ ਕੈਬਿਨ ਧੂੰਏਂ ਨਾਲ ਭਰਿਆ, ਦੇਖੋ ਵੀਡੀਓ
ਨਿਊਜ਼ ਡੈਸਕ: ਐਮਸਟਰਡਮ ਜਾ ਰਹੇ KLM ਬੋਇੰਗ 777 ਜਹਾਜ਼ ਵਿੱਚ ਉਸ ਸਮੇਂ…
ਗਿਆਨੀ ਹਰਪ੍ਰੀਤ ਸਿੰਘ ਬਣੇ ਨਵੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ
ਅੰਮ੍ਰਿਤਸਰ : ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਰਬਸੰਮਤੀ ਨਾਲ ਪੰਜ ਮੈਂਬਰੀ ਭਰਤੀ…
ਦੀਨਾਨਗਰ ਅੱਤਵਾਦੀ ਹਮਲੇ ‘ਚ ਜ਼ਖਮੀ ਹੋਏ ਇੰਸਪੈਕਟਰ ਨੂੰ ਹਾਈਕੋਰਟ ਵਲੋਂ ਤਰੱਕੀ ਦੇਣ ਦੇ ਹੁਕਮ
ਗੁਰਦਾਸਪੁਰ: ਦੀਨਾਨਗਰ ਥਾਣੇ ’ਤੇ 10 ਸਾਲ ਪਹਿਲਾਂ ਹੋਏ ਅੱਤਵਾਦੀ ਹਮਲੇ ’ਚ ਜ਼ਖਮੀ…
ਜੇ ਸਿੰਧੂ ਨਦੀ ‘ਤੇ ਡੈਮ ਬਣਾਇਆ ਤਾਂ ਸਾਡੇ ਕੋਲ ਵੀ ਮਿਜ਼ਾਈਲਾਂ ਦੀ ਕਮੀ ਨਹੀਂ: ਪਾਕਿਸਤਾਨੀ ਸੈਨਾ ਮੁਖੀ ਦੀ ਧਮਕੀ
ਨਿਊਜ਼ ਡੈਸਕ: ਪਾਕਿਸਤਾਨ ਦੇ ਸੈਨਾ ਮੁਖੀ, ਫੀਲਡ ਮਾਰਸ਼ਲ ਅਸੀਮ ਮੁਨੀਰ ਨੇ ਭਾਰਤ…
ਸੁੰਗੜ ਰਹੇ ਨੇ ਖੇਤ ਤੇ ਘਟ ਰਹੇ ਨੇ ਕਿਸਾਨ; ਸਦੀ ਦੇ ਅਖੀਰ ਤੱਕ ਇਹ ਹੋ ਜਾਵੇਗਾ ਹਾਲ!
ਨਿਊਜ਼ ਡੈਸਕ: ਵਿਸ਼ਵ ਪੱਧਰ 'ਤੇ ਖੇਤ ਸੁੰਗੜ ਰਹੇ ਹਨ ਤੇ ਕਿਸਾਨਾਂ ਦੀ…
ਪੱਤਰਕਾਰ ਦੀ ਕੁੱਟਮਾਰ ਕਰਨ ਵਾਲੇ ਪੰਜਾਬ ਪੁਲਿਸ ਦੇ ਕਮਾਂਡੋਜ਼ ‘ਤੇ ਕਾਰਵਾਈ, ਜਾਣੋ ਕੀ ਸੀ ਪੂਰਾ ਮਾਮਲਾ
ਬਟਾਲਾ: ਬਟਾਲਾ ਵਿੱਚ ਪੱਤਰਕਾਰ ਬਲਵਿੰਦਰ ਕੁਮਾਰ ਭੱਲਾ 'ਤੇ ਹਮਲਾ ਕਰਨ ਵਾਲੇ ਪੰਜਾਬ…
ਅਨਮੋਲ ਗਗਨ ਮਾਨ ਵਿਧਾਨ ਸਭਾ ਕਮੇਟੀ ਤੋਂ ਬਾਹਰ, ਨੀਨਾ ਮਿੱਤਲ ਨੂੰ ਮਿਲੀ ਥਾਂ
ਚੰਡੀਗੜ੍ਹ: ਪੰਜਾਬੀ ਗਾਇਕ, ਸਾਬਕਾ ਮੰਤਰੀ ਅਤੇ ਵਿਧਾਇਕ ਅਨਮੋਲ ਗਗਨ ਮਾਨ ਨੇ ਹਾਲਾਂਕਿ…
“ਬਿੱਲ ਲਿਆਓ ਇਨਾਮ ਪਾਓ” ਯੋਜਨਾ ਨੂੰ ਮਿਲੀ ਸ਼ਾਨਦਾਰ ਸਫਲਤਾ
ਚੰਡੀਗੜ੍ਹ: ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ…