ਸਿੱਖ ਭਾਈਚਾਰਾ

ਬਾਦਲਾਂ ਖ਼ਿਲਾਫ ਅਦਾਲਤ ਵਿੱਚ ‘ਸਿੱਟ’ ਦੇ ਗਵਾਹ ਬਣਨਗੇ ਗਿਆਨੀ ਇਕਬਾਲ ਸਿੰਘ?

ਕਿਹਾ ਮੈਨੂੰ ਧਮਕੀਆਂ ਦੇ ਕੇ ਰਾਮ ਰਹੀਮ ਦੇ ਮਾਫੀਨਾਮੇ ‘ਤੇ ਹਸਤਾਖ਼ਰ ਕਰਵਾਏ ਗਏ ਸਨ! ਫ਼ਰੀਦਕੋਟ : ਬੇਅਦਬੀ ਤੇ ਗੋਲੀ ਕਾਂਡ ਮਾਮਲਿਆਂ ਦੀ ਜਾਂਚ ਕਰ ਰਹੀ ਐਸਆਈਟੀ ਆਉਣ ਵਾਲੇ ਕੁਝ ਦਿਨਾਂ ਵਿੱਚ ਤਖਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਬਾਦਲਾਂ ਖਿਲਾਫ ਅਦਾਲਤ ਵਿੱਚ ਗਵਾਹ ਦੇ ਤੌਰ ‘ਤੇ …

Read More »

ਫੌਜ਼ੀ ਨੇ ਥਾਣੇ ਅੰਦਰ ਹੀ ਠਾਹ ਠਾਹ ਚਲਾਤੀਆਂ ਗੋਲੀਆਂ, ਸਿੱਧੀ ਮੁਨਸ਼ੀ ਦੀ ਛਾਤੀ ‘ਚ ਮਾਰੀ ਗੋਲੀ, ਹੋਈ ਮੌਤ, ਪੂਰੇ ਥਾਣੇ ‘ਚ ਪੈ ਗਿਆ ਭੜਥੂ, ਦੇਖੋ ਵੀਡੀਓ

ਹੁਸ਼ਿਆਰਪੁਰ : ਪੰਜਾਬ ਅੰਦਰ ਜ਼ੁਰਮ ਦੀਆਂ ਵਾਰਦਾਤਾ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ, ਆਮ ਇਸਨਾਨ ਦੀ ਤਾਂ ਗੱਲ ਦੂਰ ਹੁਣ ਤਾਂ ਸਾਨੂੰ ਸੁਰੱਖਿਆ ਦੇਣ ਵਾਲੀ ਪੁਲਿਸ ਵੀ ਖੁਦ ਸੁਰੱਖਿਅਤ ਨਹੀਂ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਤਾਜ਼ੀ ਘਟਨਾ ਹੁਸ਼ਿਆਰਪੁਰ ਦੇ ਥਾਣੇ ਤੋਂ ਸਾਹਮਣੇ ਆਈ ਹੈ, ਜਿੱਥੇ ਥਾਣੇ ‘ਚ ਉਸੇ …

Read More »

ਫਤਹਿਵੀਰ ਦੇ ਭੋਗ ਤੋਂ ਪਹਿਲਾਂ ਲੋਕਾਂ ਨੇ ਸ਼ੁਰੂ ਕਰਤਾ ਵੱਡਾ ਸੰਘਰਸ਼, ਸਰਕਾਰ ਨੇ ਸੱਦ ਲਈ ਭਾਰੀ ਫੋਰਸ

ਸੁਨਾਮ : ਇੱਥੋਂ ਦੇ ਪਿੰਡ ਭਗਵਾਨਪੁਰਾ ‘ਚ ਇੱਕ ਮਾਸੂਮ ਬੱਚੇ ਫਤਹਿਵੀਰ ਦੀ ਮੌਤ ਤੋਂ ਬਾਅਦ ਸਰਕਾਰ ਵਿਰੁੱਧ ਪੂਰੇ ਪੰਜਾਬੀ ‘ਚ ਰੋਸ ਦਾ ਮਾਹੌਲ ਹੈ। 6 ਜੂਨ ਨੂੰ ਬੋਰਵੈੱਲ ‘ਚ ਡਿੱਗੇ ਫਤਿਹਵੀਰ ਨੂੰ ਭਾਵੇਂ  5 ਦਿਨ ਬਾਅਦ 11 ਜੂਨ ਨੂੰ ਸਵੇਰੇ ਸਾਢੇ 5 ਵਜੇ ਬਾਹਰ ਕੱਢ ਲਿਆ ਗਿਆ ਸੀ, ਪਰ ਉਦੋਂ …

Read More »

ਆਖ਼ਰਕਾਰ ਆਹ ਸਾਬਕਾ ਜਥੇਦਾਰ ਆਇਆ ਸਾਹਮਣੇ, ਬਾਦਲਾਂ ਦੇ ਰਾਮ ਰਹੀਮ ਨਾਲ ਰਿਸ਼ਤਿਆਂ ਬਾਰੇ ਕਰਤੇ ਵੱਡੇ ਖੁਲਾਸੇ!

ਅੰਮ੍ਰਿਤਸਰ ਸਾਹਿਬ : ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਖਜਾਨੇ ‘ਤੇ ਸ਼ੁਰੂ ਹੋਇਆ ਵਿਵਾਦ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ। ਇਸ ਸਬੰਧ ‘ਚ ਦਿਨ-ਬ-ਦਿਨ ਨਵੇਂ ਖੁਲਾਸੇ ਹੋ ਰਹੇ ਨੇ। ਦੱਸਣਯੋਗ ਹੈ ਕਿ ਬੀਤੇ ਦਿਨੀਂ ਜਦੋਂ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਖਜਾਨਾ ਫੌਜ ਵੱਲੋਂ ਵਾਪਸ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਸੀ ਤਾਂ …

Read More »

ਪੁਲਿਸ ਦੀ ਗੁੰਡਾਗਰਦੀ! ਦਿਨ-ਦਿਹਾੜੇ ਸਿੱਖਾਂ ਨੂੰ ਥਾਣੇ ਸਾਹਮਣੇ ਬੁਰੀ ਤਰ੍ਹਾਂ ਕੁੱਟਿਆ, ਦੇਖੋ ਲਾਇਵ ਤਸਵੀਰਾਂ

ਨਵੀਂ ਦਿੱਲੀ : ਬੀਤੀ ਕੱਲ੍ਹ ਤੋਂ ਸੋਸ਼ਲ ਮੀਡੀਆ ‘ਤੇ ਇੱਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਪੁਲਿਸ ਵਾਲੇ ਅਤੇ ਇੱਕ ਸਿਵਲ ਕੱਪੜਿਆਂ ਵਿੱਚ ਦਿਖਾਈ ਦੇ ਰਿਹਾ ਬੰਦਾ ਇੱਕ ਸਿੱਖ ਡਰਾਇਵਰ ਅਤੇ ਇੱਕ ਨਾਬਾਲਗ ਦਿਖਾਈ ਦੇ ਰਹੇ ਸਿੱਖ ਲੜਕੇ ਨੂੰ ਡੰਡਿਆਂ, ਲੱਤਾਂ, ਥੱਪੜ ਅਤੇ ਮੁੱਕਿਆਂ ਨਾਲ ਜਾਨਵਰਾਂ ਦੀ …

Read More »

ਆਹ SSP ਨੇ ਖੋਲ੍ਹੇ ਕੈਪਟਨ ਦੇ ਮਹਿਕਮੇਂ ਦੇ ਵੱਡੇ ਰਾਜ਼, ਸਿੱਧੂ ਨੂੰ ਮਿਲ ਗਿਆ ਮੌਕਾ, ਕਹਿੰਦਾ ਹੁਣ ਬੋਲੋ ਕੈਪਟਨ ਸਾਹਿਬ ਕੀ ਕਹਿੰਦੇ ਹੋ? ਦੇਖੋ ਵੀਡੀਓ

ਫਿਰੋਜ਼ਪੁਰ : ਕਦੇ ਤੁਸੀਂ ਕਦੇ ਸੀਨੀਅਰ ਪੁਲਿਸ ਅਧਿਕਾਰੀ ਨੂੰ ਆਮ ਜਨਤਾ ਦੀ ਹਾਜਰੀ ਵਿੱਚ ਸ਼ਰੇਆਮ ਮਾਇਕ ‘ਤੇ ਬੋਲ ਕੇ ਆਪਣੇ ਮਹਿਕਮੇਂ ਦੀ ਇੰਨੀ ਲਾਹ-ਪਾਹ ਕਰਦਿਆਂ ਦੇਖੀ ਸੁਣੀ ਜਾਂ ਪੜ੍ਹੀ ਹੈ ਜਿਸ ਨੂੰ ਦੇਖ, ਸੁਣ ਜਾਂ ਪੜ੍ਹ ਕੇ ਸ਼ਰਮ ਨੂੰ ਵੀ ਸ਼ਰਮ ਆ ਜਾਵੇ? ਜੇ ਨਹੀਂ ਤਾਂ ਅਸੀਂ ਤੁਹਾਨੂੰ ਦੱਸ ਦਈਏ …

Read More »

ਪਠਾਨਕੋਟ ‘ਚ ਧਰਤੀ ਨੂੰ ਤਬਾਹ ਕਰਨ ਵਾਲੀ ਚੀਜ਼ ਦਾ ਸੱਚ ਆਇਆ ਸਾਹਮਣੇ, ਆਹ ਦੇਖੋ ਸਬੂਤ

ਪਠਾਨਕੋਟ : ਬੀਤੇ ਦਿਨੀਂ ਪਠਾਨਕੋਟ ਦੇ ਪਿੰਡ ਥਰਿਆਲ ‘ਚ ਆਸਮਾਨ ਤੋਂ ਕਿਸੇ ਅਜੀਬ ਚੀਜ਼ ਡਿੱਗਣ ਨਾਲ ਧਰਤੀ ਦੇ ਅੱਗ ਵਾਂਗ ਗਰਮ ਹੋਣ ਅਤੇ ਉੱਥੋਂ ਦਾ ਤਾਪਮਾਨ ਬਹੁਤ ਜਿਆਦਾ ਵਧਣ ਦੀਆਂ ਖ਼ਬਰਾਂ ਸਾਹਮਣੇ ਆਉਣ ਨਾਲ ਚਾਰੇ ਪਾਸੇ ਤਰਥੱਲੀ ਮੱਚ ਗਈ ਸੀ ਤੇ ਚਾਰੇ ਪਾਸੇ ਇਹ ਕਿਹਾ ਜਾਣ ਲੱਗ ਪਿਆ ਸੀ ਕਿ …

Read More »

ਕੁੱਟਮਾਰ ਮਾਮਲੇ ‘ਚ ਕੈਪਟਨ ਦਾ ਸੈਨਾਪਤੀ ਗ੍ਰਿਫਤਾਰ, ਟਵੀਟ ਕਰਕੇ ਚਕਾ ਤਾ ਆਪਣਾ ਹੀ ਬੰਦਾ! ਹੁਣ ਪੰਜਾਬ ‘ਚ ਨਹੀਂ ਹੋਵੇਗੀ ਗੁੰਡਾਗਰਦੀ !

ਮੁਕਤਸਰ : ਸ਼ਹਿਰ ਦੇ ਬੂੜਾ ਗੁੱਜਰ ਰੋਡ ਇਲਾਕੇ ਅੰਦਰ ਇੱਕ ਔਰਤ ਨੂੰ ਘਰ ‘ਚੋਂ ਘੜੀਸ ਕੇ ਸੜਕ ‘ਤੇ ਸ਼ਰੇਆਮ ਬੈਲਟਾਂ ਅਤੇ ਲੱਤਾਂ ਨਾਲ ਕੁੱਟਮਾਰ ਕਰਨ ਦੇ ਮਾਮਲੇ ‘ਚ ਪੁਲਿਸ ਨੇ ਸਥਾਨਕ ਵਾਰਡ ਨੰਬਰ 29 ਦੇ ਕਾਂਗਰਸੀ ਕੌਂਸਲਰ ਰਾਕੇਸ਼ ਚੌਧਰੀ ਨੂੰ ਪਿੰਡ ਰੁਪਾਣਾ ਤੋਂ ਗ੍ਰਿਫਤਾਰ ਕਰ ਲਿਆ ਹੈ। ਜਿਸਦੇ ਬਾਰੇ ਮੁਕਤਸਰ …

Read More »

ਸਿੰਘ ਲਾਉਣਗੇ ਮਹਿਲਾ ਨੂੰ ਕੁੱਟਣ ਵਾਲੇ ਕਾਂਗਰਸੀਆਂ ਦਾ ਸੋਧਾ! ਭੜਕੇ ਸਿੱਖ ਕ੍ਰਿਪਾਨਾਂ ਸਣੇ ਪਹੁੰਚੇ ਹਸਪਤਾਲ, ਕਹਿੰਦੇ ਜੇ ਮਰਦ ਦੇ ਪੁੱਤ ਓ ਤਾਂ ਹੁਣ ਹੱਥ ਲਾਓ! (ਦੇਖੋ ਵੀਡੀਓ)

ਮੁਕਤਸਰ ਸਾਹਿਬ : ਬੀਤੇ ਦਿਨੀਂ ਇੱਕ ਮਹਿਲਾ ਦੀ ਕੁੱਟਮਾਰ ਕਰਨ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈ ਸੀ। ਇਸ ਵੀਡੀਓ ਦੇ ਵਾਇਰਲ ਹੁੰਦਿਆਂ ਹੀ ਜਿੱਥੇ ਸਾਰਿਆਂ ਨੇ ਇਸ ਦੀ ਨਿੰਦਾ ਕੀਤੀ, ਉੱਥੇ ਇਹ ਮਾਮਲਾ ਮੁੱਖ ਮੰਤਰੀ ਦਰਬਾਰ ਤੱਕ ਵੀ ਗੂੰਜਿਆ। ਬੱਸ ਫਿਰ ਕੀ ਸੀ, ਕੁਝ ਹੀ ਸਮੇਂ ਬਾਅਦ ਪੁਲਿਸ …

Read More »