ਸਿੱਖ ਭਾਈਚਾਰਾ

ਸਿੱਖ ਡਰਾਈਵਰ ਬਾਰੇ ਸਿਰਸਾ ਨੇ ਕਰਤਾ ਨਵਾਂ ਖੁਲਾਸਾ, ਕਿਹਾ ਮੈਨੂੰ ਧੱਕੇ ਮਾਰਨ ਵਾਲਿਓ ਆਹ ਸੁਣੋ ਸੱਚ, ਸਿੱਖ ਦੀ ਕੁੱਟਮਾਰ ਮਾਮਲੇ ‘ਚ ਨਵੀਂ ਸਾਜਿਸ਼ ਆਈ ਸਾਹਮਣੇ

ਨਵੀਂ ਦਿੱਲੀ : ਇੱਥੋਂ ਦੇ ਮੁਖਰਜੀ ਨਗਰ ਇਲਾਕੇ ਵਿੱਚ ਥਾਣੇ ਦੇ ਬਾਹਰ ਇੱਕ ਸਿੱਖ ਡਰਾਈਵਰ ਦੀ ਕੁੱਟਮਾਰ ਦੇ ਮਾਮਲੇ ਨੇ ਹੁਣ ਨਵਾਂ ਹੀ ਰੰਗ ਲੈਣਾ ਸ਼ੁਰੂ ਕਰ ਦਿੱਤਾ ਹੈ। ਜਿੱਥੇ ਸਿੱਖ ਜਥੇਬੰਦੀਆਂ ਇਸ ਮਾਮਲੇ ਵਿੱਚ ਪੁਲਿਸ ਵਾਲਿਆਂ ਨੂੰ ਭੰਡਦਿਆਂ ਉਨ੍ਹਾਂ ਦਾ ਪਿੱਟ ਸਿਆਪਾ ਕਰ ਰਹੀਆਂ ਹਨ, ਉੱਥੇ ਦੂਜ਼ੇ ਪਾਸੇ ਦੋਸ਼ਾਂ …

Read More »

ਭੋਗ ਤੋਂ ਪਹਿਲਾਂ ਫਤਹਿ ਦੇ ਦਾਦੇ ਦੀ LIVE ਹੋ ਕੇ ਲੋਕਾਂ ਨੂੰ ਵੱਡੀ ਅਪੀਲ, ਅੱਜ ਆਵੇਗਾ ਲੋਕਾਂ ਦਾ ਹੜ੍ਹ

ਸੁਨਾਮ : ਇੱਥੋਂ ਦੇ ਪਿੰਡ ਭਗਵਾਨਪੁਰਾ ‘ਚ 2 ਸਾਲਾ ਮਾਸੂਮ ਬੱਚਾ ਫਤਹਿਵੀਰ ਜੋ ਕਿ ਬੀਤੀ 6 ਜੂਨ ਨੂੰ ਬੋਰਵੈੱਲ ਡਿੱਗ ਗਿਆ ਸੀ, ਤੇ ਉਸ ਨੂੰ 5 ਦਿਨ ਬਾਅਦ ਬਾਹਰ ਕੱਢਿਆ ਗਿਆ, ਪਰ ਉਦੋਂ ਤੱਕ ਫਤਿਹ ਦੀ ਮੌਤ ਹੋ ਚੁੱਕੀ ਸੀ। ਬੱਚੇ ਦੀ ਹੋਈ ਮੌਤ ਤੋਂ ਬਾਅਦ ਇਸ ਅਣਗਹਿਲੀ ਲਈ ਪਰਿਵਾਰ …

Read More »

ਰੱਦ ਹੋਵੇਗੀ ਸੰਨੀ ਦਿਓਲ ਦੀ ਮੈਂਬਰ ਪਾਰਲੀਮੈਂਟ ਵਜੋਂ ਚੋਣ? ਪੈ ਗਿਆ ਰੌਲਾ, ਚੋਣ ਕਮਿਸ਼ਨ ਸਰਗਰਮ

ਗੁਰਦਾਸਪੁਰ : ਇੰਝ ਜਾਪਦਾ ਹੈ ਜਿਵੇਂ ਜਿਉਂ ਹੀ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਨੇ ਸਿਆਸਤ ‘ਚ ਆਉਣ ਦਾ ਫੈਸਲਾ ਕੀਤਾ ਹੈ, ਉਸ ਤੋਂ ਬਾਅਦ ਵਿਵਾਦਾਂ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਕਦੇ ਸੰਨੀ ਦਿਓਲ ਨੂੰ ਚੋਣ ਕਮਿਸ਼ਨ ਦੇ ਨਿਯਮ ਤੋੜਨ ‘ਤੇ ਨੋਟਿਸ ਆਏ ਤੇ ਕਦੇ ਰੋਡ …

Read More »

ਮੈਂ ਕਿਹਾ ਸੀ ਕਿ ਰਾਮ ਰਹੀਮ ਨੂੰ ਮਾਫ ਨਾ ਕਰੋ, ਪਰ ਮੇਰੀ ਕਿਸੇ ਨੇ ਨਹੀਂ ਸੁਣੀ : ਮੱਕੜ, ਦੇਖੋ ਵੀਡੀਓ

ਲੁਧਿਆਣਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਕਿਹਾ ਹੈ ਕਿ ਸਾਲ 2015 ਦੌਰਾਨ ਜਦੋਂ ਪੰਜਾਂ ਤਖਤਾਂ ਦੇ ਜਥੇਦਾਰਾਂ ਵੱਲੋਂ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਮਾਫੀ ਦੇਣ ਦਾ ਮੁੱਦਾ ਉਨ੍ਹਾਂ ਸਾਹਮਣੇ ਆਇਆ ਸੀ ਤਾਂ ਉਨ੍ਹਾਂ ਨੇ ਆਪਣੀ ਪਾਰਟੀ ਨੂੰ ਦੋ ਟੁੱਕ ਜਵਾਬ ਦਿੰਦਿਆਂ …

Read More »

ਕੁੜੀ ਨੇ ਕਿਵੇਂ ਪਾਈਆਂ ਪੁਲਿਸ ਨੂੰ ਲਾਹਨਤਾਂ, ਵਰਦੀ ਪਾ ਕੇ ਗੁੰਡੇ ਨਾ ਬਣੋ? ਵੇਖੋ ਅਨਮੋਲ ਗਗਨ ਮਾਨ ਦਾ ਲਾਇਵ, ਦੇਖੋ ਵੀਡੀਓ

ਚੰਡੀਗੜ੍ਹ : ਨਵੀਂ ਦਿੱਲੀ ਦੇ ਮੁਖਰਜੀ ਨਗਰ ‘ਚ ਸਿੱਖ ਡਰਾਇਵਰ ਦੀ ਪੁਲਿਸ ਵੱਲੋਂ ਸ਼ਰੇਆਮ ਕੀਤੀ ਗਈ ਕੁੱਟ ਮਾਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹਰ ਪਾਸੇ ਇਸ ਦੀ ਨਿੰਦਾ ਕੀਤੀ ਜਾ ਰਹੀ ਹੈ ਅਤੇ ਇਸ ਵਿਰੁੱਧ ਲਗਾਤਾਰ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਜਿੱਥੇ …

Read More »

ਸਿੱਖ ਲਾਇਬ੍ਰੇਰੀ ‘ਚੋਂ ਗਾਇਬ ਹੱਥ ਲਿਖਤਾਂ ਬਾਰੇ ਅਵਤਾਰ ਸਿੰਘ ਮੱਕੜ ਦਾ ਵੱਡਾ ਖੁਲਾਸਾ, ਕਿਹਾ ਜਾਂਚ ਬਾਹਰਲੀਆਂ ਏਜੰਸੀਆਂ ਤੋਂ ਕਰਵਾਓ, ਸੱਚ ਸਾਹਮਣੇ ਆ ਜਾਵੇਗਾ, ਦੇਖੋ ਵੀਡੀਓ

ਲੁਧਿਆਣਾ : ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਵਿੱਚੋਂ ਸਾਲ 1984 ‘ਚ ਵਾਪਰੇ ਸਾਕਾ ਨਾਲਾ ਤਾਰਾ ਦੌਰਾਨ ਸਿੱਖ ਰੈਫਰੈਂਸ ਲਾਇਬ੍ਰੇਰੀ ਅੰਦਰੋਂ ਗੁਰੂ ਸਾਹਿਬ ਨਾਲ ਸਬੰਧਤ ਗਾਇਬ ਹੋਈਆਂ ਹੱਥ ਲਿਖਤਾਂ ਦੇ ਸਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 11 ਸਾਲ ਤੋਂ ਵੱਧ ਸਮਾਂ ਪ੍ਰਧਾਨ ਰਹੇ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਇਹ ਕਹਿ …

Read More »

ਬਰਗਾੜੀ ਵਾਂਗ ਦਿੱਲੀ ‘ਚ ਲੱਗੇਗਾ ਮੋਰਚਾ! ਮੁਖਰਜੀ ਨਗਰ ਥਾਣੇ ਅੱਗੇ ਡਟੇ ਦਾਦੂਵਾਲ, ਦਿੱਲੀ ਸਰਕਾਰ ਅਤੇ ਪੁਲਿਸ ਨੂੰ ਚੜ੍ਹੀ ਕੰਬਣੀ, ਦੇਖੋ ਵੀਡੀਓ

ਨਵੀਂ ਦਿੱਲੀ : ਦਿੱਲੀ ‘ਚ ਹੋਈ ਇੱਕ ਸਿੱਖ ਵਿਅਕਤੀ ਦੀ ਕੁੱਟਮਾਰ ਦਾ ਵਿਵਾਦ ਲਗਾਤਾਰ ਗਰਮਾਉਂਦਾ ਹੀ ਜਾ ਰਿਹਾ ਹੈ। ਜੀ ਹਾਂ ਇਸ ਮਾਮਲੇ ਨੂੰ ਲੈ ਕੇ ਸਿੱਖਾਂ ਵੱਲੋਂ ਇੱਥੋਂ ਦੇ ਮੁਖਰਜੀ ਇਲਾਕੇ ‘ਚ ਲਗਾਤਾਰ ਰੋਸ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਇਸ ਰੋਸ ਪ੍ਰਗਟਾਵੇ ‘ਚ ਸਿੱਖ ਜਥੇਬੰਦੀਆਂ ਦੇ ਨਾਲ ਨਾਲ …

Read More »

ਆਹ ਕੀ ਹੋਇਆ ਸਿਰਸਾ ਦੇ ਨਾਲ ! ਤਸਵੀਰਾਂ ਵੇਖ ਤੁਸੀਂ ਵੀ ਹੋ ਜਾਵੋਗੇ ਹੈਰਾਨ ! ਸਿਰਸਾ ਨੇ ਵੀ ਕੀਤੀ ਤੌਬਾ-ਤੌਬਾ

ਨਵੀਂ ਦਿੱਲੀ : ਬੀਤੇ ਦਿਨੀਂ ਦਿੱਲੀ ਦੇ ਮੁਖਰਜੀ ਇਲਾਕੇ ‘ਚ ਇੱਕ ਸਿੱਖ ਵਿਅਕਤੀ ਅਤੇ ਇੱਕ ਨਾਬਾਲਗ ਮੁੰਡੇ ਦੀ ਪੁਲਿਸ ਵੱਲੋਂ ਸ਼ਰੇਆਮ ਕੀਤੀ ਜਾ ਰਹੀ ਕੁੱਟਮਾਰ ਦੀ ਵੀਡੀਓ ਖੂਬ ਵਾਇਰਲ ਹੋਈ ਸੀ। ਇਸ ਵੀਡੀਓ ਦੇ ਵਾਇਰਲ ਹੁੰਦਿਆਂ ਹੀ ਜਿੱਥੇ ਸਮੂਹ ਸਿੱਖ ਕੌਮ ਵੱਲੋਂ  ਦੁੱਖ ਜ਼ਾਹਰ ਕੀਤਾ ਗਿਆ, ਉੱਥੇ ਹੀ ਆਪਣੇ ਰੋਸ …

Read More »

ਸਿੱਖ ਕੁੱਟਮਾਰ ਮਾਮਲੇ ‘ਤੇ ਖਹਿਰਾ ਦਾ ਵੱਡਾ ਬਿਆਨ, LIVE ਹੋ ਕੇ ਦੱਸੀ ਅਜਿਹੀ ਸਕੀਮ, ਪੁਲਿਸ ਪ੍ਰਸ਼ਾਸਨ ਨੂੰ ਪਾਇਆ ਨਵਾਂ ਸਿਆਪਾ!

ਚੰਡੀਗੜ੍ਹ : ਬੀਤੀ ਕੱਲ੍ਹ ਤੋਂ ਸੋਸ਼ਲ ਮੀਡੀਆ ‘ਤੇ ਇੱਕ ਅਜਿਹੀ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਕੁਝ ਪੁਲਿਸ ਵਾਲੇ ਅਤੇ ਇੱਕ ਸਿਵਲ ਕੱਪੜਿਆਂ ਵਿੱਚ ਦਿਖਾਈ ਦੇ ਰਿਹਾ ਬੰਦਾ ਇੱਕ ਸਿੱਖ ਡਰਾਇਵਰ ਅਤੇ ਇੱਕ ਨਾਬਾਲਗ ਦਿਖਾਈ ਦੇ ਰਹੇ ਸਿੱਖ ਲੜਕੇ ਨੂੰ ਡੰਡਿਆਂ, ਲੱਤਾਂ, ਥੱਪੜ ਅਤੇ ਮੁੱਕਿਆਂ ਨਾਲ ਜਾਨਵਰਾਂ ਦੀ ਤਰ੍ਹਾਂ ਕੁੱਟਮਾਰ …

Read More »

ਫਤਹਿਵੀਰ ਮਾਮਲੇ ‘ਚ ਹਾਈ ਕੋਰਟ ਦਾ ਸਖਤ ਰੁੱਖ, ਸੂਬਾ ਸਰਕਾਰ ਤੇ ਸੰਗਰੂਰ ਪ੍ਰਸ਼ਾਸਨ ਨੂੰ ਨੋਟਿਸ ਜਾਰੀ, ਮੰਗ ਲਈ ਸਟੇਟਸ ਰਿਪੋਰਟ

ਚੰਡੀਗੜ੍ਹ : ਸੁਨਾਮ ਦੇ ਪਿੰਡ ਭਗਵਾਨਪੁਰਾ ਅੰਦਰ ਸਵਾ ਸੌ ਫੁੱਟ ਬੋਰਵੈੱਲ ਵਿੱਚ ਡਿੱਗ ਕੇ ਆਪਣੀ ਜਾਨ ਗਵਾ ਬੈਠੇ 2 ਸਾਲਾ ਬੱਚੇ ਫਤਹਿਵੀਰ ਸਿੰਘ ਦੀ ਮੌਤ ਤੋਂ ਬਾਅਦ ਆਮ ਲੋਕਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਜਿਹੜੀ 3 ਲੋਕ ਹਿੱਤ ਪਟੀਸ਼ਨਾਂ (ਪੀਆਈਐਲ) ਪਾਈਆਂ ਸਨ ਉਸ ਨੇ ਜ਼ਬਰਦਸਤ ਰੰਗ ਲਿਆਂਦਾ ਹੈ। …

Read More »