Home / ਖੇਡਾ (page 2)

ਖੇਡਾ

ਖੇਡ ਯੁਨੀਵਰਸਿਟੀ ਪਟਿਆਲਾ ‘ਚ ਬਣਾਏ ਜਾਣਗੇ ਯੋਗਾ ਦੇ ਕੋਚ, ਪਤਾ ਲਗਦਿਆਂ ਹੀ ਪੈ ਗਿਆ ਵੱਡਾ ਰੌਲਾ, ਹੋਣ ਲੱਗੇ ਸਵਾਲ, ਕਿ ਨੌਕਰੀਆਂ ਕਿੱਥੇ ਦਿਓਂਗੇ ਇਨ੍ਹਾਂ ਕੋਚਾਂ ਨੂੰ

ਚੰਡੀਗੜ੍ਹ : ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਟਿਆਲਾ ਵਿਖੇ ਬਣਾਈ ਗਈ ਖੇਡ ਯੂਨੀਵਰਸਿਟੀ ਅੰਦਰ ਜਿਹੜੇ ਪਹਿਲੇ ਕੋਰਸ ਸ਼ੁਰੂ ਕੀਤੇ ਗਏ ਹਨ ਉਨ੍ਹਾਂ ਵਿੱਚ ਯੋਗਾ ਦਾ ਇੱਕ ਸਾਲ ਦਾ ਪੋਸਟ ਗ੍ਰੈਜੂਏਟ ਡਿਪਲੋਮਾਂ ਵੀ ਸ਼ਾਮਲ ਹੈ ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਡਿਪਲੋਮਾਂ ਸਕੂਲਾਂ ਕਾਲਜਾਂ ਵਿੱਚ ਨੌਕਰੀਆਂ ਲੈਣ …

Read More »

ਸਾਨੀਆਂ ਦਾ ਇਸ ਪਾਕਿਸਤਾਨੀ ਖਿਡਾਰੀ ‘ਤੇ ਆਇਆ ਦਿਲ, 26 ਅਗਸਤ ਨੂੰ ਕਰਵਾਉਣ ਜਾ ਰਹੀ ਹੈ ਵਿਆਹ

ਨਵੀਂ ਦਿੱਲੀ : ਪਾਕਿਸਤਾਨੀ ਖਿਡਾਰੀ ਹਰ ਦਿਨ ਕਿਸੇ ਨਾ ਕਿਸੇ ਕਾਰਨ ਕਰਕੇ ਚਰਚਾ ਦਾ ਵਿਸ਼ਾ ਬਣੇ ਹੀ ਰਹਿੰਦੇ ਨੇ। ਇਸ ਵਾਰ ਫਿਰ ਇੱਕ ਹੋਰ ਪਾਕਿਸਤਾਨੀ ਖਿਡਾਰੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।  ਦਰਅਸਲ ਇਸ ਦਾ ਕਾਰਨ ਹੈ ਪ੍ਰਸਿੱਧ ਖਿਡਾਰੀ ਇਮਾਦ ਵਸੀਮ ਵੱਲੋਂ ਸਾਨੀਆਂ ਨਾਲ ਵਿਆਹ ਕਰਵਾਉਣਾ। ਹੈਰਾਨ ਨਾ ਹੋਵੋ ਕਿਉਂਕਿ …

Read More »

ਇਸ ਅੰਤਰਰਾਸ਼ਟਰੀ ਕ੍ਰਿਕਟ ਖਿਡਾਰੀ ਨੇ ਕੀਤਾ ਸੀ ਅਜਿਹਾ ਕੰਮ ਕਿ ਕੁੜੀਆਂ ਹੱਥ ਧੋ ਕੇ ਪੈ ਗਈਆਂ ਪਿੱਛੇ, ਕ੍ਰਿਕਟ ਬੋਰਡ ਨੂੰ ਦੇ ਤੇ ਸਬੂਤ, ਹੁਣ ਮੰਗਦਾ ਫਿਰਦੈ ਮਾਫੀਆਂ

ਨਵੀਂ ਦਿੱਲੀ : ਪਾਕਿਸਤਾਨੀ ਟੀਮ ਦੇ ਖਿਡਾਰੀ ਵੱਲੋਂ ਕੀਤੀ ਗਈ ਗਲਤੀ ਇਸ ਕਦਰ ਮਹਿੰਗੀ ਪੈ ਗਈ ਕਿ ਉਸ ਨੂੰ ਪਾਕਿਸਤਾਨੀ ਕ੍ਰਿਕਟ ਬੋਰਡ ਤੋਂ ਮੰਗਣੀ ਪਈ। ਪ੍ਰਾਪਤ ਜਾਣਕਾਰੀ ਮੁਤਾਬਕ ਇਮਾਮ-ਉਲ-ਹੱਕ ਨਾਮਕ ਪਾਕਿਸਤਾਨੀ ਖਿਡਾਰੀ ‘ਤੇ ਦੋਸ਼ ਸੀ ਕਿ ਉਸ ਨੇ ਲੜਕੀਆਂ ਨਾਲ ਧੋਖਾਧੜੀ ਕੀਤੀ ਹੈ ਅਤੇ ਸਬੰਧਾ ਬਾਰੇ ਝੂਠ ਬੋਲਿਆ ਹੈ। ਜਿਸ …

Read More »

ਭਾਰਤ ਵਿਰੁੱਧ ਬੋਲਣ ‘ਤੇ ਪਾਕਿਸਤਾਨ ਸਰਕਾਰ ਨੇ ਧਰ ਲਿਆ ਕੌਂਮਾਂਤਰੀ ਕ੍ਰਿਕਟ ਖਿਡਾਰੀ, ਹੋ ਗਈ ਵੱਡੀ ਕਾਰਵਾਈ

ਨਵੀਂ ਦਿੱਲੀ : ਖ਼ਬਰ ਹੈ ਕਿ ਪਾਕਿਸਤਾਨ ਕ੍ਰਿਕਟ ਬੋਰਡ ਨੇ ਸਾਬਕਾ ਕ੍ਰਿਕਟ ਖਿਡਾਰੀ ਅਤੇ ਜੂਨੀਅਰ ਕ੍ਰਿਕਟ ਟੀਮ ਦੀ ਮੁੱਖ ਚੋਣ ਅਧਿਕਾਰੀ ਬਾਸਿਤ ਅਲੀ ਖਿਲਾਫ ਕਾਰਵਾਈ ਕਰਨ ਦਾ ਮਨ ਬਣਾ ਲਿਆ ਹੈ। ਦੋਸ਼ ਲੱਗ ਰਿਹਾ ਹੈ ਕਿ ਬਾਸਿਤ ਨੇ ਵਿਸ਼ਵ ਕੱਪ ਦੌਰਾਨ ਇੱਕ ਟੀਵੀ ਚੈਨਲ ‘ਤੇ ਕਿਹਾ ਸੀ ਕਿ ਭਾਰਤੀ ਟੀਮ …

Read More »

ਹੌਂਸਲੇ ਤੇ ਹਿੰਮਤ ਦੀ ਵੱਡੀ ਮਿਸਾਲ, ਬਾਂਹ ਵੱਢੀ ਗਈ ਪਰ ਫਿਰ ਵੀ ਲੜਦਾ ਰਿਹਾ ਇਹ ਇਨਸਾਨ

ਫਾਜ਼ਿਲਕਾ : ਤੁਸੀਂ ਬਹੁਤੇ ਲੋਕਾਂ ਨੂੰ ਇਹ ਕਹਿੰਦੇ ਆਮ ਹੀ ਸੁਣਿਆ ਹੋਵੇਗਾ ਕਿ “ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾਂ ਪਾੜ ਕੇ ਪੱਥਰਾਂ ਦਾ” ਭਾਵ ਹਿੰਮਤੀ ਬੰਦਾ ਆਪਣੇ ਮਕਸਦ ‘ਚ ਜਰੂਰ ਕਾਮਯਾਬ ਹੁੰਦਾ ਹੈ। ਅੱਜ ਜਿਸ ਘਟਨਾਂ ਨਾਲ ਅਸੀਂ ਤੁਹਾਨੂੰ ਰੂ-ਬ-ਰੂ ਕਰਾਉਣ …

Read More »

ਵਰਲਡ ਕੱਪ ਹਾਰਨ ਤੋਂ ਬਾਅਦ ਟੀਮ ਇੰਡੀਆ ਦਾ ਪੈ ਗਿਆ ਪਟਾਕਾ, ਆਹ ਵੱਡੇ ਖਿਡਾਰੀ ਨੂੰ ਭੁਗਤਣਾ ਪਵੇਗਾ ਖਾਮਿਆਜਾ

ਨਵੀਂ ਦਿੱਲੀ : ਖ਼ਬਰ ਹੈ ਕਿ ਭਾਰਤੀ ਟੀਮ ਦੇ ਸੀਨੀਅਰ ਖਿਡਾਰੀ ਨੇ ਬੀਸੀਸੀਆਈ ਦੇ ਸੈਕਸ਼ਨ-1 (ਬੀ)(1) ਪਰਿਵਾਰ ਸੰਬਧਿਤ ਨਿਯਮ ਦਾ ਉਲੰਘਣ ਕੀਤਾ ਹੈ। ਦੋਸ਼ ਹੈ ਕਿ ਇਸ ਖਿਡਾਰੀ ਨੇ ਵਿਸ਼ਵ ਕੱਪ ਦੌਰਾਨ ਆਪਣੀ ਪਤਨੀ ਨੂੰ ਪੂਰੇ 7 ਹਫਤੇ ਨਾਲ ਰੱਖਿਆ ਅਤੇ ਇਸ ਲਈ ਉਸ ਖਿਡਾਰੀ ਨੇ ਕਪਤਾਨ ਅਤੇ ਕੋਚ ਤੋਂ …

Read More »

ਜਾਨ ਸੀਨਾ ਨੇ ਸ਼ਿਲਪਾ ਸ਼ੈੱਟੀ ਦੀ ਸ਼ੇਅਰ ਕੀਤੀ ਅਜਿਹੀ ਤਸਵੀਰ ਕਿ ਦੇਖਦੇ ਹੀ ਘਬਰਾ ਗਈ ਅਦਾਕਾਰਾ

WWE ਰੈਸਲਰ ਜਾਨ ਸੀਨਾ ਨੇ ਸੋਸ਼ਲ ਮੀਡੀਆ ‘ਤੇ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦਾ ਮੀਮ ਸ਼ੇਅਰ ਕੀਤਾ ਹੈ। ਉਸ ਤਸਵੀਰ ‘ਚ ਸ਼ਿਲਪਾ ਸ਼ੈੱਟੀ ਬਿਨ੍ਹਾਂ ਵਾਲ ਦੇ ਨਜ਼ਰ ਆ ਰਹੀ ਹੈ। ਸ਼ਿਲਪਾ ਸ਼ੈੱਟੀ ਦੀ ਇਹ ਤਸਵੀਰ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਸ਼ਿਲਪਾ ਸ਼ੈੱਟੀ ਨੇ ਇਸ ਤਸਵੀਰ …

Read More »

ਆਹ ਦੇਖੋ ਦਰਜ਼ਨਾ ਅੰਤਰ-ਰਾਸ਼ਟਰੀ ਤਗਮੇ ਜਿੱਤਣ ਵਾਲੇ ਖਿਡਾਰੀ ਦਾ ਹਾਲ, ਫਿਰ ਕਹਿੰਦੇ ਖੇਡਾਂ ‘ਚ ਹਰਿਆਣਾ ਅੱਗੇ ਲੰਘ ਗਿਆ!

ਚੰਡੀਗੜ੍ਹ : ਪਿਛਲੇ ਸਮਿਆਂ ਦੌਰਾਨ ਤੁਸੀਂ ਲੋਕਾਂ ਨੂੰ ਇਹ ਕਹਿੰਦੇ ਆਮ ਸੁਣਿਆ ਹੋਵੇਗਾ ਕਿ ‘ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ’ ਭਾਵ ਪੰਜਾਬੀ ਹਮੇਸ਼ਾ ਹੀ ਕਿਸੇ ਨਾ ਕਿਸੇ ਔਕੜ ਵਿੱਚ ਉਲਝੇ ਹੀ ਰਹਿੰਦੇ ਹਨ। ਇੰਝ ਲਗਦਾ ਹੈ ਕਿ ਇਹ ਕਹਾਵਤ ਹੁਣ ਪੰਜਾਬ ਦੇ ਖਿਡਾਰੀਆਂ ‘ਤੇ ਵੀ ਫਿੱਟ ਬੈਠਦੀ ਜਾ ਰਹੀ ਹੈ। …

Read More »

ਮਹਿੰਦਰ ਸਿੰਘ ਧੋਨੀ ਨੂੰ ਗੰਦਗੀ ਕਰਾਰ ਦੇ ਤਾ ਕ੍ਰਿਕਟਰ ਯੁਵਰਾਜ ਦੇ ਪਿਤਾ ਯੋਗਰਾਜ ਸਿੰਘ ਨੇ

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਮੌਜੂਦਾ ਵਿਸ਼ਵ ਕੱਪ ‘ਚ ਚੰਗੇ ਪ੍ਰਦਰਸ਼ਨ ਕਾਰਨ ਜਿੱਥੇ ਖੂਬ ਵਾਹ ਵਾਹ ਖੱਟ ਰਹੀ ਹੈ ਉੱਥੇ ਸਾਬਕਾ ਕ੍ਰਿਕਟਰ, ਅਤੇ ਇੱਕ ਮੈਚ ‘ਚ ਲਗਾਤਾਰ 6 ਛਿੱਕੇ ਲਾਉਣ ਵਾਲੇ ਯੁਵਰਾਜ ਸਿੰਘ ਦੇ ਪਿਤਾ ਅਤੇ ਫਿਲਮੀ ਅਦਾਕਾਰ ਯੋਗਰਾਜ ਸਿੰਘ ਨੇ ਇਸ ਟੀਮ ਦੇ ਸਭ ਤੋਂ ਚਹੇਤੇ ਮੰਨੇ ਜਾਂਦੇ …

Read More »

ਫੁੱਟਬਾਲ ਖੇਡਦੀ ਗਾਂ ਨੇ ਸਭ ਦੀ ਲਿਆਂਦੀ ਹਨੇਰੀ! ਦੇਖੋ ਕਿਵੇਂ ਖਿਡਾਰੀਆਂ ਨੂੰ ਲਗਾਇਆ ਅੱਗੇ! ਇਸ ਗਾਂ ਦੇ ਹਰ ਪਾਸੇ ਚਰਚੇ ਯਕੀਨ ਕਰਨਾ ਔਖਾ ਦੇਖੋ ਵੀਡੀਓ

ਚੰਡੀਗੜ੍ਹ : ਕਿਸੇ ਵੀ ਖੇਡ ਬਾਰੇ ਜੇਕਰ ਗੱਲ ਕਰੀਏ ਤਾਂ ਉਸ ਵਿੱਚ ਖੇਡਣ ਵਾਲੀਆਂ 2 ਟੀਮਾਂ ਮੈਦਾਨ ਦੇ ਅੰਦਰ ਇੱਕ ਦੂਜੇ ਨੂੰ ਪਛਾੜ ਸੁੱਟਣ ਲਈ ਅੱਡੀ ਚੋਟੀ ਦਾ ਜੋਰ ਲਾਉਂਦੀਆਂ ਹਨ, ਉੱਥੇ ਬਾਹਰ ਬੈਠੇ ਦਰਸ਼ਕ ਆਪਣੀ ਟੀਮ ਨੂੰ ਜਿਤਾਉਣ ਲਈ ਸੰਘ ਪਾੜ ਪਾੜ ਕੇ ਚੀਕਦਿਆਂ ਹਵਾ ‘ਚ ਮੁੱਠੀਆਂ ਬਣਾ ਬਣਾ …

Read More »