Home / ਕੈਨੇਡਾ (page 3)

ਕੈਨੇਡਾ

ਕੈਲੀਫੋਰਨੀਆ ‘ਚ ਕਿਸ਼ਤੀ ਡੁੱਬਣ ਕਾਰਨ ਭਾਰਤੀ ਜੋੜੇ ਤੇ ਵਿਗਿਆਨੀ ਸਮੇਤ 34 ਲੋਕਾਂ ਦੀ ਮੌਤ

ਵਾਸ਼ਿੰਗਟਨ: ਕੈਲੀਫੋਰਨੀਆ ਦੇ ਸਾਂਤਾ ਕਰੂਜ਼ ਟਾਪੂ ‘ਤੇ ਬੀਤੇ ਦਿਨੀਂ ਇਕ ਕਿਸ਼ਤੀ ਨੂੰ ਅੱਗ ਲੱਗ ਗਈ ਜਿਸ ‘ਚ 34 ਲੋਕਾਂ ਦੀ ਮੌਤ ਹੋ ਗਈ। ਰਿਪੋਰਟਾਂ ਅਨੁਸਾਰ ਇਸ ‘ਚ ਇਕ ਭਾਰਤੀ-ਅਮਰੀਕੀ ਜੋੜੇ ਸਮੇਤ ਇੱਕ ਭਾਰਤੀ ਮੂਲ ਦਾ ਵਿਗਿਆਨੀ ਵੀ ਸਵਾਰ ਸੀ। ਮਿਲੀ ਜਾਣਕਾਰੀ ਅਨੁਸਾਰ ਜੀਰੀ ਦੇਓਪੁਜਾਰੀ ਅਤੇ ਉਸ ਦੇ ਪਤੀ ਕਾਉਸਤੁਭ ਨਿਰਮਲ …

Read More »

ਕਿਊਬੇਕ ‘ਚ ਬਿੱਲ 21 ਪਾਸ ਹੋਣ ਤੋਂ ਬਾਅਦ ਜਗਮੀਤ ਸਿੰਘ ਲਈ ਅਹੁਦੇ ‘ਤੇ ਬਣੇ ਰਹਿਣਾ ਹੋਵੇਗਾ ਚੁਣੌਤੀਪੂਰਨ

ਟੋਰਾਂਟੋ : ਕਿਊਬੇਕ ‘ਚ ਬਿੱਲ 21 ਪਾਸ ਹੋਣ ਤੋਂ ਬਾਅਦ ਜਗਮੀਤ ਸਿੰਘ ਦੀ ਪਾਰਟੀ ਐਨਡੀਪੀ ਲਈ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਹਨ। ਕੈਨੇਡਾ ‘ਚ ਹੋਣ ਵਾਲੀਆਂ ਫੈਡਰਲ ਚੋਣਾਂ ਤੋਂ ਬਾਅਦ ਅਹੁਦੇ ‘ਤੇ ਬਣੇ ਰਹਿਣ ਦੀ ਚੁਣੌਤੀਪੂਰਨ ਹੋਵੇਗੀ। ਹਾਲੇ ਤੱਕ ਜਗਮੀਤ ਸਿੰਘ ਦੀ ਪਾਰਟੀ ਨੇ ਆਪਣੇ ਅੱਧੇ ਤੋਂ ਵੱਧ ਉਮੀਦਵਾਰਾਂ ਦਾ ਐਲਾਨ …

Read More »

ਐਕਸਪ੍ਰੈਸ ਐਂਟਰੀ: 3600 ਉਮੀਦਵਾਰਾਂ ਨੂੰ ਮਿਲਿਆ ਕੈਨੇਡਾ ‘ਚ ਸਥਾਈ ਨਿਵਾਸ ਦਾ ਸੱਦਾ

ਟੋਰਾਂਟੋ: ਕੈਨੇਡਾ ‘ਚ ਪੀ.ਆਰ ਹਾਸਲ ਕਰਨ ਲਈ ਜਿਹੜੇ ਲੋਕ ਐਕਸਪ੍ਰੈਸ ਐਂਟਰੀ ‘ਚ ਆਪਣਾ ਨਾਂਅ (ਪ੍ਰੋਫਾਇਲ) ਦਾਖਲ ਕਰਨ ਤੋਂ ਬਾਅਦ ਇਤਜ਼ਾਰ ਕਰ ਰਹੇ

Read More »

ਦੁਨੀਆ ‘ਚ ਸਭ ਤੋਂ ਵਧੀਆ ਰਹਿਣ ਲਾਇਕ ਸ਼ਹਿਰਾਂ ਦੀ ਸੂਚੀ ‘ਚ ਕੈਨੇਡਾ ਦੇ ਤਿੰਨ ਸ਼ਹਿਰ ਸ਼ਾਮਲ

ਇਕੋਨਾਮਿਸਟ ਇੰਟੇਲਿਜੇਂਸ ਯੂਨਿਟ ਦੇ ਗਲੋਬਲ ਲਿਵੇਬਿਲਿਟੀ ਇੰਡੇਕਸ 2019 ( Global Liveability Index 2019 ) ਵੱਲੋਂ ਦੁਨੀਆ ‘ਚ ਰਹਿਣ ਲਾਇਕ 

Read More »

ਅਮਰੀਕਾ ਤੇ ਕੈਨੇਡਾ ਦੇ ਸਿਨੇਮਾ ਘਰਾਂ ‘ਚ ਦਿਖਾਈ ਜਾਵੇਗੀ ਸ਼ਹੀਦ ਫੌਜੀ ਦੀ ਵਿਧਵਾ ‘ਤੇ ਅਧਾਰਿਤ ਫ਼ਿਲਮ

ਵਾਸ਼ਿੰਗਟਨ: 6 ਸਤੰਬਰ ਨੂੰ ਅਮਰੀਕਾ ਅਤੇ ਕੈਨੇਡਾ ਦੇ ਸਿਨੇਮਾ ਘਰਾਂ ‘ਚ ‘ਦਿ ਸੈਲਿਊਟ’ ਫ਼ਿਲਮ ਦਿਖਾਈ ਜਾਵੇਗੀ ਜੋ ਕਿ ਇੱਕ ਸ਼ਹੀਦ ਫੌਜੀ ਦੀ ਵਿਧਵਾ ਦੀ ਜ਼ਿੰਦਗੀ ‘ਤੇ ਅਧਾਰਿਤ ਹੈ। ਇਸ ਫ਼ਿਲਮ ਨੂੰ ਹਰੀਸ਼ ਅਰੋੜਾ ਪ੍ਰਡਿਊਸ ਤੇ ਡਾਇਰੈਕਟਰ ਕਰ ਰਹੇ ਹਨ ਤੇ ਫਿਲਮ ਨੂੰ ਹਾਲੇ ਅਮਰੀਕਾ ਤੇ ਕੈਨੇਡਾ ‘ਚ ਪ੍ਰਮੋਟ ਕੀਤਾ ਜਾ …

Read More »

ਜਗਮੀਤ ਸਿੰਘ ਦੇ ਭਰਾ ਗੁਰਰਤਨ ਸਿੰਘ ਹੋਏ ਮੁਸਲਿਮ ਵਿਰੋਧੀ ਹਮਲੇ ਦਾ ਸ਼ਿਕਾਰ

ਬਰੈਂਪਟਨ ਈਸਟ ਤੋਂ ਐਮ.ਪੀ.ਪੀ. ਗੁਰਰਤਨ ਸਿੰਘ ਪਿਛਲੇ ਦਿਨੀਂ ਇੱਕ ਮੁਸਲਿਮ ਕਮਿਊਨਿਟੀ ਫੈਸਟ ਲਈ ਮਿਸੀਸਾਗਾ ਪਹੁੰਚੇ ਜਿੱਥੇ ਉਨ੍ਹਾਂ ਨੂੰ ਐਂਟੀ ਮੁਸਲਿਮ ਹਮਲੇ ਦਾ ਸਾਹਮਣਾ ਕਰਨਾ ਪਿਆ।

Read More »

ਐਬਟਸਫੋਰਡ ‘ਚ ਪੰਜਾਬੀਆਂ ਸਮੇਤ 36 ਖੇਤ ਮਜ਼ਦੂਰਾਂ ਨੂੰ ਲਿਜਾ ਰਹੀ ਬੱਸ ਪਲਟੀ, 9 ਜ਼ਖ਼ਮੀ

Abbotsford farm worker bus crash

ਐਬਟਸਫੋਰਡ : ਬ੍ਰਿਟਿਸ਼ ਕੋਲੰਬੀਆ ਦੇ ਐਬਟਸਫੋਰਡ ਵਿਖੇ 36 ਪ੍ਰਵਾਸੀ ਖੇਤ ਮਜ਼ਦੂਰਾਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ‘ਚ 9 ਜਣੇ ਜ਼ਖ਼ਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ‘ਚ ਕੁਝ ਮਜ਼ਦੂਰ ਪੰਜਾਬੀ ਦੱਸੇ ਜਾ ਰਹੇ ਹਨ। ਐਬਟਸਫੋਰਡ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਇਹ ਹਾਦਸਾ …

Read More »

19 ਸਾਲ ਦੀ ਉਮਰ ‘ਚ ਜਸਟਿਨ ਬੀਬਰ ਨੇ ਕੀਤਾ ਸੀ ਅਜਿਹਾ ਕੰਮ, ਪੋਸਟ ਕਰ ਕੀਤੇ ਹੈਰਾਨੀਜਨਕ ਖੁਲਾਸੇ

justin bieber struggle post

ਕੈਨੇਡਾ ਦੇ ਮਸ਼ਹੂਰ ਪਾਪ-ਸਟਾਰ ਜਸਟਿਨ ਬੀਬਰ ਆਪਣੇ ਗਾਣੀਆਂ ਦੇ ਨਾਲ-ਨਾਲ ਆਪਣੇ ਰਿਲੇਸ਼ਨਸ਼ਿੱਪ ਨੂੰ ਲੈ ਕੇ ਵੀ ਖਬਰਾਂ ‘ਚ ਬਣੇ ਰਹਿੰਦੇ ਹਨ। ਪਿਛਲੇ ਦਿਨੀਂ ਇਹ ਖਬਰ ਸਾਹਮਣੇ ਆਈ ਸੀ ਕਿ ਬੀਬਰ ਤੇ ਹਾਲ ਹੀ ‘ਚ ਉਨ੍ਹਾਂ ਦੀ ਪਤਨੀ ਬਣੀ ਹੈਲੀ ਬਾਲਡਵਿਨ ਦੇ ਕੁੱਝ ਠੀਕ ਨਹੀਂ ਚੱਲ ਰਿਹਾ ਹੈ। ਹੁਣ ਜਸਟਿਨ ਬੀਬਰ …

Read More »

2019 ਫੈਡਰਲ ਚੋਣਾਂ ਲਈ ਜਗਮੀਤ ਸਿੰਘ ਨੇ ਸੰਭਾਲਿਆਂ ਬਰਨਬੀ ਸਾਊਥ ‘ਚ ਚੋਣ ਮੋਰਚਾ

Jagmeet Singh announces candidacy

ਬਰਨਬੀ: ਜ਼ਿਮਨੀ ਚੋਣਾਂ ਵਿੱਚ ਜਿੱਤ ਹਾਸਲ ਕਰਨ ਤੋਂ ਬਾਅਦ ਹੁਣ ਐਨ.ਡੀ.ਪੀ. ਆਗੂ ਜਗਮੀਤ ਸਿੰਘ ਆਉਣ ਵਾਲੀਆਂ ਫੈਡਰਲ ਚੋਣਾਂ ਲਈ ਮੁੜ੍ਹ ਬਰਨਬੀ ਸਾਊਥ ਤੋਂ ਚੋਣ ਮੈਦਾਨ ‘ਚ ਉੱਤਰੇ ਚੁੱਕੇ ਹਨ। ਜਗਮੀਤ ਸਿੰਘ ਦੀ ਉਮੀਦਵਾਰੀ ਦੀ ਪੁਸ਼ਟੀ ਸ਼ੁੱਕਰਵਾਰ ਰਾਤ ਨੂੰ ਕੀਤੀ ਗਈ ਤੇ ਉੱਥੇ ਵੱਡੀ ਗਿਣਤੀ ‘ਚ ਮੌਜੂਦ ਉਨ੍ਹਾਂ ਦੇ ਸਪੋਰਟਰਾਂ ਨੇ …

Read More »

ਪੰਜਾਬ ਦੇ ਹੜ੍ਹ ਪੀੜਤਾਂ ਦੀ ਬਾਂਹ ਫੜਣ ਲਈ ਅੱਗੇ ਆਏ ਕੈਨੇਡੀਅਨ ਪੰਜਾਬੀ

canadian sikh Supporting Punjab flood victims

ਟੋਰਾਂਟੋ: ਭਾਖੜਾ ਡੈਮ ਤੋਂ ਪਾਣੀ ਛੱਡੇ ਜਾਣ ਤੋਂ ਬਾਅਦ ਸੂਬੇ ‘ਚ ਵੱਡੇ ਪੱਧਰ ‘ਤੇ ਲੋਕ ਪ੍ਰਭਾਵਿਤ ਹੋਏ ਹਨ। ਸਰਕਾਰੀ ਅੰਕੜਿਆਂ ਮੁਤਾਬਕ 1700 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਤੇ ਪੌਣੇ ਦੋ ਲੱਖ ਏਕੜ ਖੜ੍ਹੀਆਂ ਫਸਲਾਂ ਬਰਬਾਦ ਹੋਈਆਂ ਹਨ। ਕੈਪਟਨ ਨੇ ਆਪਣੇ ਟਵਿੱਟਰ ਖਾਤੇ ‘ਤੇ ਅੰਕੜੇ ਜਾਰੀ ਕਰਦਿਆਂ ਦੱਸਿਆ ਕਿ ਭਾਰੀ …

Read More »