-ਵਿਦੇਸ਼ਾਂ ‘ਚ ਬੈਂਕ ਖਾਤੇ ਕਈ ਘੁਟਾਲੇ ਤੇ ਕਈ ਜਾਂਚ ਅਜਿਹੀਆਂ ਹਨ ਜੋ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਕਰਦੀਆਂ ਨੇ !
-ਕੈਪਟਨ ਨੇ ਜੋ ਵਾਅਦੇ ਤੇ ਦਾਅਵੇ ਕੀਤੇ ਸੀ ਉਹ ਉਨ੍ਹਾਂ ‘ਤੇ ਪੂਰਾ ਨਹੀਂ ਉੱਤਰ ਰਹੇ ਜਿਸ ਕਾਰਨ ਲੋਕ ‘ਤੇ ਸਰਕਾਰ ਦੇ ਕੁਝ ਵਜ਼ੀਰਾਂ ਨੂੰ ਛੱਡ ਕੇ ਸਾਰੇ ਨਾਮੋਸ਼ੀ ‘ਚ ਨੇ!
-ਕੀ ਕੈਪਟਨ ਅਮਰਿੰਦਰ ਸਿੰਘ ਬਾਗੀ ਵਜ਼ੀਰਾ ਨੂੰ ਲੰਚ ਕਰਾ ਕੇ ਮਨਾ ਲੈਣਗੇ ?
-ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਕੀ ਕੈਪਟਨ ਜੀ ਕਾਗਰਸੀ ਵਜ਼ੀਰਾ ਨੂੰ ਲਾਲਚ ਤੇ ਦਬਕੇ ਮਾਰ ਰਹੇ ਨੇ
-ਦੇਖੋ ਅਜਿਹੇ ਹੀ ਹੋਰ ਮੁੱਦਿਆ ‘ਤੇ ਖਾਸ ਚਰਚਾ ਸਾਡੇ ਹੇਂਠ ਦਿੱਤੇ ਪ੍ਰੋਗਰਾਮ ‘ਚ