ਕੈਪਟਨ ਨੇ ਖੂੰਜੇ ਲਾਤੇ ਸਾਰੇ ਮੰਤਰੀ ! ਨਵਜੋਤ ਸਿੱਧੂ ਨਾਲ ਬਾਗੀ ਹੋਣਗੇ ਆਹ ਕਾਂਗਰਸੀ ਲੀਡਰ ?

TeamGlobalPunjab
1 Min Read

-ਵਿਦੇਸ਼ਾਂ ‘ਚ ਬੈਂਕ ਖਾਤੇ ਕਈ ਘੁਟਾਲੇ ਤੇ ਕਈ ਜਾਂਚ ਅਜਿਹੀਆਂ ਹਨ ਜੋ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਕਰਦੀਆਂ ਨੇ !

-ਕੈਪਟਨ ਨੇ ਜੋ ਵਾਅਦੇ ਤੇ ਦਾਅਵੇ ਕੀਤੇ ਸੀ ਉਹ ਉਨ੍ਹਾਂ ‘ਤੇ ਪੂਰਾ ਨਹੀਂ ਉੱਤਰ ਰਹੇ ਜਿਸ ਕਾਰਨ ਲੋਕ ‘ਤੇ ਸਰਕਾਰ ਦੇ ਕੁਝ ਵਜ਼ੀਰਾਂ ਨੂੰ ਛੱਡ ਕੇ ਸਾਰੇ ਨਾਮੋਸ਼ੀ ‘ਚ ਨੇ!

-ਕੀ ਕੈਪਟਨ ਅਮਰਿੰਦਰ ਸਿੰਘ ਬਾਗੀ ਵਜ਼ੀਰਾ ਨੂੰ ਲੰਚ ਕਰਾ ਕੇ ਮਨਾ ਲੈਣਗੇ ?

-ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਕੀ ਕੈਪਟਨ ਜੀ ਕਾਗਰਸੀ ਵਜ਼ੀਰਾ ਨੂੰ ਲਾਲਚ ਤੇ ਦਬਕੇ ਮਾਰ ਰਹੇ ਨੇ

- Advertisement -

-ਦੇਖੋ ਅਜਿਹੇ ਹੀ ਹੋਰ ਮੁੱਦਿਆ ‘ਤੇ ਖਾਸ ਚਰਚਾ ਸਾਡੇ ਹੇਂਠ ਦਿੱਤੇ ਪ੍ਰੋਗਰਾਮ ‘ਚ

https://youtu.be/Tq-TQNy53cc

 

Share this Article
Leave a comment