BREAKING NEWS : ਰਾਜਪੁਰਾ ਵਿੱਚ ਵਧੀ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ, 15 ਨਵੇਂ ਮਾਮਲੇ ਆਏ ਪਾਜਿਟਿਵ

TeamGlobalPunjab
0 Min Read

ਰਾਜਪੁਰਾ: ਰਾਜਪੁਰਾ ਵਿੱਚ ਵੀ ਕੋਰੋਨਾ ਵਾਇਰਸ ਦਾ ਪ੍ਰਕੋਪ ਬਦਸਤੂਰ ਜਾਰੀ ਹੈ । ਅਜ ਇਥੇ 15 ਨਵੇਂ ਮਾਮਲੇ ਪਾਜਿਟਿਵ ਪਾਏ ਗਏ ਹਨ । ਇਸ ਨਾਲ ਮਰੀਜ਼ਾਂ ਦੀ ਗਿਣਤੀ 27 ਹੋ ਗਈ ਹੈ ।

Share This Article
Leave a Comment