BREAKING : ਪੰਜਾਬ ਪੁਲਿਸ ਦੇ 70 ਅਧਿਕਾਰੀਆਂ ਦੇ ਤਬਾਦਲੇ

TeamGlobalPunjab
0 Min Read

ਚੰਡੀਗੜ੍ਹ : ਪੰਜਾਬ ਸਰਕਾਰ ਨੇ ਇਕ ਵਾਰ ਫਿਰ ਤੋਂ ਪੁਲਿਸ ਅਧਿਕਾਰੀਆਂ ਦੀ ਫੇਰਬਦਲ ਕੀਤੀ ਹੈ।

ਵੀਰਵਾਰ ਨੂੰ 5 ਆਈ.ਏ.ਐਸ. ਪੱਧਰ ਦੇ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਤਾਂ 65 ਡੀ.ਐਸ.ਪੀ. ਵੀ ਇਧਰੋਂ-ਉਧਰ ਕੀਤੇ ਗਏ।

ਇਧਰੋਂ-ਉਧਰ ਕੀਤੇ ਗਏ ਪੁਲਿਸ ਅਧਿਕਾਰੀਆਂ ਦੀ ਸੂਚੀ ਇਸ ਪ੍ਰਕਾਰ ਹੈ:-

- Advertisement -

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਕੋ ਸਮੇਂ 64 ਡੀ.ਐਸ.ਪੀ. ਕਰੀਬ ਤਿੰਨ ਹਫ਼ਤੇ ਪਹਿਲਾਂ 20 ਅਗਸਤ ਨੂੰ ਤਬਦੀਲ ਕੀਤੇ ਗਏ ਸਨ।

Share this Article
Leave a comment