Home / ਸਿਆਸਤ / BIG BREAKING : ਹਰਸਿਮਰਤ ਬਾਦਲ ਦੇ ਹਲਕੇ ‘ਚ ਚੱਲੀ ਗੋਲੀ, ਕਾਂਗਰਸੀਆਂ ‘ਤੇ ਦੋਸ਼ ਲਾ ਅਕਾਲੀਆਂ ਨੇ ਕੀਤਾ ਹੰਗਾਮਾ..

BIG BREAKING : ਹਰਸਿਮਰਤ ਬਾਦਲ ਦੇ ਹਲਕੇ ‘ਚ ਚੱਲੀ ਗੋਲੀ, ਕਾਂਗਰਸੀਆਂ ‘ਤੇ ਦੋਸ਼ ਲਾ ਅਕਾਲੀਆਂ ਨੇ ਕੀਤਾ ਹੰਗਾਮਾ..

ਤਲਵੰਡੀ ਸਾਬੋ : ਲੋਕ ਸਭਾ ਹਲਕਾ ਬਠਿੰਡਾ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਵਾਰਡ ਨੰਬਰ-8 ‘ਚ ਗੋਲੀ ਚੱਲਣ ਦੀ ਘਟਨਾ ਵਾਪਰਨ ਨਾਲ ਸਿਆਸਤ ਗਰਮਾ ਗਈ ਹੈ। ਅਕਾਲੀਆਂ ਨੇ ਗੋਲੀ ਚਲਾਉਣ ਦੀ ਇਸ ਘਟਨਾ ਲਈ ਕਾਂਗਰਸੀਆਂ ਨੂੰ ਜਿੰਮੇਵਾਰ ਠਹਿਰਾਉਂਦਿਆਂ ਵੋਟਾਂ ਵਿੱਚ ਧੱਕੇਸ਼ਾਹੀ ਕਰਨ ਦਾ ਦੋਸ਼ ਲਾਉਦਿਆਂ ਦੱਬ ਕੇ ਹੰਗਾਮਾ ਕੀਤਾ ਤੇ ਇਸ ਦੌਰਾਨ ਨਾਅਰੇਬਾਜੀ ਕੀਤੀ।

 

Check Also

ਝੂਠਾ ਪੁਲਿਸ ਮੁਕਾਬਲਾ ਕੇਸ ‘ਚ ਪੈ ਗਿਆ ਰੌਲਾ? ਕੈਪਟਨ ਦੇ ਸੁਰੱਖਿਆ ਸਲਾਹਕਾਰ ਖ਼ੂਬੀ ਰਾਮ ਬਾਰੇ ਸੀਬੀਆਈ ਨੇ ਦਾਇਰ ਕਰ ਤਾ ਅਜਿਹਾ ਜਵਾਬ, ਕਿ ਅਦਾਲਤ ‘ਚ ਛਾ ਗਈ ਚੁੱਪੀ! ..

ਮੁਹਾਲੀ : ਸੀਬੀਆਈ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸੁਰੱਖਿਆ ਸਲਾਹਕਾਰ ਖੂਬੀ ਰਾਮ …

Leave a Reply

Your email address will not be published. Required fields are marked *